Advertisement - Remove

ਸਭ - Example Sentences

Popularity:
Difficulty:
sabha  sabha
ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ ਇਸ ਤਰ੍ਹਾਂ ਹੈ ''ਮਾਣਯੋਗ ਜੀਓ ਵਿਸ਼ਵ ਭਰ ਦੇ ਉੱਘੇ ਡੈਲੀਗੇਟਸ, ਦੇਵੀਓ ਅਤੇ ਸੱਜਣੋ, ਮੈਂ ਗਲੋਬਲ ਗਤੀਸ਼ੀਲਤਾ ਸਿਖ਼ਰ ਸੰਮੇਲਨ ਵਿੱਚ ਤੁਹਾਡਾ ਸਭ ਦਾ ਸੁਆਗਤ ਕਰਦਾ ਹਾਂ।
Following is the full text of PMs address: Excellencies, Distinguished Delegates from across the World, Ladies and Gentlemen. I welcome you all to the Global Mobility Summit.
ਸ਼੍ਰੀ ਸਿੰਘ ਨੇ ਕਿਹਾ ਐੱਨਸੀਡੀਸੀ, ਸਹਿਕਾਰੀ ਸਭ ਾਵਾਂ ਦੀ ਦੁਨੀਆ ਵਿੱਚ ਸਭ ਤੋਂ ਵੱਧ ਪਸੰਦੀਦਾ ਵਿੱਤੀ ਸੰਸਥਾਨ ਹੈ ਅਤੇ ‘ਨਿਊ ਇੰਡੀਆ, 2022’ ਦੇ ਮਿਸ਼ਨ ਨਾਲ ਆਪਣੇ-ਆਪ ਨੂੰ ਜੋੜਦਿਆਂ ਐੱਨਸੀਡੀਸੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਮਿਸ਼ਨ ‘ਸਹਿਕਾਰ 22’ ਦੀ ਸ਼ੁਰੂਆਤ ਕੀਤੀ ਹੈ।
Shri Singh said that NCDC is the most preferred financial institution in the world of cooperatives and aligning itself with the Mission of New India 2022, NCDC has embarked on Sahakar 22, a Mission for Doubling Farmers Income by 2022.
ਮੇਰਾ ਪ੍ਰਯਤਨ ਹੈ ਕਿ ਸਵੱਛ ਭਾਰਤ ਮਿਸ਼ਨ ਨਾਲ ਜੁੜੇ ਤੁਹਾਡੇ ਅਨੁਭਵ ਸੁਣਾਂ, ਤੁਹਾਡੇ ਤੋਂ ਕੁਝ ਸਿੱਖਾਂ ਅਤੇ ਫਿਰ ਅਸੀਂ ਸਭ ਮਿਲ ਕੇ ਸ਼੍ਰਮਦਾਨ ਕਰਾਂਗੇ।
I am putting efforts to listen to your experiences related to 'Swachh Bharat Mission', learn from you and then all of us together will perform 'shramdaan'.
ਤੁਸੀਂ ਸਭ ਨੇ ਵਾਕਈ ਹੀ ਕਮਾਲ ਕਰਕੇ ਦਿਖਾਇਆ ਹੈ।
You all have indeed done an incredible job.
ਦਵਾਈਆਂ ਦੀ ਖਰੀਦ ਲਈ ਬੈਂਕ ਆਵ੍ ਬੜੌਦਾ ਸਭ ਪੀਐੱਮਬੀਜੇਪੀ ਕੇਂਦਰਾਂ ਨੂੰ ਕਰਜ਼ਾ ਵੀ ਉਪਲੱਬਧ ਕਰਾਵੇਗਾ।
Bank of Baroda will also provide loan to all PMBJP Kendra for purchasing medicines.
Advertisement - Remove
ਸਾਡੀ ਕੁਦਰਤ ਨੇ ਕਿਵੇਂ ਇਸਦਾ ਵਿਰੋਧ ਕੀਤਾ ਹੈ ਅਤੇ ਅੱਜ ਵੀ ਕਰ ਰਹੀ ਹੈ, ਇਹ ਅਸੀਂ ਸਭ ਦੇਖ ਰਹੇ ਹਾਂ।
And we all bear testimony to the fact that how nature has rejected it and even today it is rejecting it.
ਇਸ ਸਮਾਗਮ ਵਿੱਚ ਰਾਜਾਂ ਦੇ ਸਿਹਤ ਮੰਤਰੀਆਂ ਨੇ ਸਿਹਤ ਅਤੇ ਪੋਸ਼ਣ ਲਈ ਖਾਹਿਸ਼ੀ ਜ਼ਿਲ੍ਹਿਆਂ ‘ਤੇ ਅਧਾਰਤ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ ਉਜਾਗਰ ਕੀਤਾ ਅਤੇ ਈ-ਮਿੱਤਰ ਮੌਬਾਈਲ ਐਪ ਦੀ ਸ਼ੁਰੂਆਤ ਕੀਤਾ। ਪ੍ਰੋਗਰਾਮ ਵਿੱਚ ਸ਼੍ਰੀ ਚੌਬੇ ਨੇ ਕਿਹਾ ਕਿ ਇਨ੍ਹਾਂ ਖਾਹਿਸ਼ੀ ਜ਼ਿਲ੍ਹਿਆਂ ਤੋਂ ਦੇਸ਼ ਨੂੰ ਸਭ ਤੋਂ ਜ਼ਿਆਦਾ ਵਿਕਾਸਾਤਮਕ ਉਪਲੱਬਧੀਆਂ ਪ੍ਰਾਪਤ ਹੋਣਗੀਆਂ।
At the function, the State Health Ministers unveiled the Operational Guidelines on Aspirational Districts for Health and Nutrition and launchedthe e-MitraMobile Application.Speaking at the event,ShriChoubeystated that most of the developmental gains for the country will come from aspirational districts.
ਇਹ ਕ੍ਰਿਸ਼ੀ ਕੁੰਭ ਯੂਪੀ ਦੇ ਨਾਲ - ਨਾਲ ਪੂਰੇ ਦੇਸ਼ ਦੀ ਖੇਤੀਬਾੜੀ ਵਿਵਸਥਾ ਨੂੰ ਨਵੀਂ ਦਿਸ਼ਾ ਦੇਵੇਗਾ , ਇਸੇ ਕਾਮਨਾ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ।
I hope that the Krishi Kumbh will give a new direction to the agriculture system of the UP as well as the entire country. With this expectation, once again, my best wishes to you all.
ਅੰਤ ਵਿੱਚ ਇਕ ਵਾਰ ਫਿਰ ਤੁਹਾਨੂੰ ਸਭ ਨੂੰ ਇਨ੍ਹਾਂ ਸਾਰੀਆਂ ਸੁਵਿਧਾਵਾਂ ਲਈ, ਵਿਕਾਸ ਦੇ ਨਵੇਂ-ਨਵੇਂ ਪ੍ਰੋਜੈਕਟਸ ਲਈ ਅਨੇਕ-ਅਨੇਕ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
In the end, once again, I would like to congratulate you all for these numerous facilities and new development projects.
ਤੁਹਾਨੂੰ ਸਭ ਨੂੰ, ਪੂਰਵਾਂਚਲ ਅਤੇ ਪੂਰਬੀ ਭਾਰਤ ਦੇ ਮੇਰੇ ਸਾਥੀਆਂ ਨੂੰ ਛਠ ਪੂਜਾ ਦੀਆਂ ਫਿਰ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
My best wishes to you all my friends of Purvanchal and Eastern India for Chhat Puja. Jay Chhati maiyya
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading