Advertisement - Remove

ਸਭ - Example Sentences

Popularity:
Difficulty:
sabha  sabha
ਰਾਜ ਨੇ 97 ਖੇਤਰਾਂ ਨੂੰ ਰੈੱਡ ਜ਼ੋਨਾਂ ਵਜੋਂ ਪਛਾਣਿਆ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
State identifies 97 areas as Red ones, which have reported the highest number of positive cases.
ਸਿਧਾਂਤ ਮੰਦਰ ਸਭ ਤੋਂ ਸੁੰਦਰ ਮੰਦਰ ਹੈ ਅਤੇ ਹਰ ਕਿਸੇ ਨੂੰ ਇਸ ਨੂੰ ਦੇਖਣ ਲਈ ਸਮਾਂ ਕੱਢਣਾ ਚਾਹੀਦਾ ਹੈ।
Siddhanth temple is the most beautiful temple one should definitely save their time to explore this divine temple.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ ਲਗਭਗ 30,000 ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 7.82 ਲੱਖ ਦੇ ਪਾਰ ਪਹੁੰਚੀ ਅੱਜ ਲਗਾਤਾਰ ਦੂਜੇ ਦਿਨ ਵੀ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਵੱਡੀ ਤੇਜ਼ੀ ਦਰਜ ਕੀਤੀ ਗਈ।
Ministry of Health and Family Welfare With highest ever single day recoveries of nearly 30,000, the total number of recoveries crosses 7.82 lakhs For the second day in a row, recoveries in a single day continue to post significant rise.
ਸਾਡੀਆਂ ਭਾਰਤੀ ਭਾਸ਼ਾਵਾਂ ਵਿੱਚ ਕਿੰਨੀਆਂ ਹੀ ਸਮ੍ਰਿੱਧ ਰਚਨਾਵਾਂ ਹਨ, ਸਦੀਆਂ ਦਾ ਗਿਆਨ ਹੈ, ਅਨੁਭਵ ਹੈ, ਇਨ੍ਹਾਂ ਸਭ ਦਾ ਹੁਣ ਹੋਰ ਵਿਸਤਾਰ ਹੋਵੇਗਾ।
There are many rich compositions in our Indian languages. We have centuries of knowledge and experience all of them will expand further.
ਉਨ੍ਹਾਂ ਕਿਹਾ ਕਿ ਐੱਸਆਈਐੱਚ (SIH) ਵਿਕਾਸ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਹਿਤ ਨੌਜਵਾਨਾਂ ਲਈ ਜ਼ਰੂਰੀ ਗਿਆਨ, ਹੁਨਰਾਂ ਤੇ ਆਤਮਵਿਸ਼ਵਾਸ ਨਾਲ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਸਭ ਤੋਂ ਅਹਿਮ ਸਾਧਨਾਂ ਵਿੱਚੋਂ ਇੱਕ ਹੈ।
He said that SIH is one of the most important means of empowering youth with the knowledge, skills and self-confidence necessary to participate fully in the development process.
Advertisement - Remove
ਤਾਂਹੀ ਅਸੀਂ ਸਭ ਦੇ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।
Only then can we create a better future for all of us.
ਐਸੇ ਪਰਿਵਾਰਾਂ ਦੀ ਸੰਤਾਨ ਹਨ ਇਹ ਲੋਕ ਜਿਹਨਾਂ ਨੇ ਆਪਣੀਆਂ ਅੱਖਾਂ ਨਾਲ ਇਹ ਸਭ ਦੇਖਿਆ ਹੈ, ਜਿਹਨਾਂ ਨੇ ਬਚਪਨ ਵਿੱਚ ਇਸ ਪ੍ਰਕਾਰ ਦੀ ਜ਼ਿੰਦਗੀ ਨੂੰ ਜੀਵਿਆ ਹੈ ।
They have seen all the hardships. They have lived such a life since their childhood.
ਮੈਂ ਇੱਕ ਵਾਰੀ ਫਿਰ ਤੁਹਾਡੇ ਸਭ ਦਰਮਿਆਨ ਮੈਨੂੰ ਆਉਣ ਦਾ ਜੋ ਮੌਕਾ ਮਿਲਿਆ, ਖਾਸ ਤੌਰ ਤੇ ਮੈਨੂੰ ਸਨਮਾਨਿਤ ਕੀਤਾ, ਮੈਂ ਸਿਰ ਝੁਕਾ ਕੇ ਬਾਬਾ ਨੂੰ ਪ੍ਰਣਾਮ ਕਰਦਾ ਹਾਂ, ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ, ਅਤੇ ਆਪਣੇ ਵੱਲੋਂ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ।
I, Im fortunate to come amongst you, I was honoured, I bow down to Baba, I offer my deep regards and best wishes to all of you.
ਪਿਛੋਕੜ: ਆਧੁਨਿਕ ਸਮੇਂ ਵਿੱਚ ਸਟੀਲ ਸਭ ਤੋਂ ਵੱਧ ਮਹੱਤਵਪਪੂਰਨ ਇੱਕ ਉਤਪਾਦ ਹੈ ਅਤੇ ਇਹ ਕਿਸੇ ਵੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ।
Background: Steel is one of the most important products in the modern world and forms the backbone to any industrial economy.
ਸੰਕਟ ਵੇਲੇ ਜਦੋਂ ਇਨਸਾਨ ਨੂੰ ਮਦਦ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਤਾਂ ਸਵਾਮੀ ਪ੍ਰਣਬਾਨੰਦ ਦੇ ਚੇਲੇ ਸਭ ਕੁਝ ਭੁਲਾ ਕੇ ਸਿਰਫ਼ ਅਤੇ ਸਿਰਫ਼ ਮਾਨਵ-ਸੇਵਾ ਵਿੱਚ ਜੁਟ ਜਾਂਦੇ ਹਨ।
In critical conditions when a person need most caring the disciples of Swami Pranabanand ji forget everything except service to human being.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading