Advertisement - Remove

ਸਭ - Example Sentences

Popularity:
Difficulty:
sabha  sabha
ਮਿੱਤਰੋ, ਜਿਨ੍ਹਾਂ ਕਦਰਾਂ-ਕੀਮਤਾਂ ਬਾਰੇ ਮੈਂ ਹੁਣੇ ਗੱਲ ਕੀਤੀ ਉਹ ਸਭ ਮਾਰੀਸ਼ਸ ਨਾਲ ਸਾਡੀ ਵਿਸ਼ੇਸ਼ ਸਾਂਝੇਦਾਰੀ ਵਿੱਚ ਨਿਹਿਤ ਹਨ।
Friends, all these values I spoke about come together in our special partnership with Mauritius.
ਸਰਵੇ ਉਜੈਨ ਤੋਂ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇੱਥੇ ਮੌਤ ਦੀ ਦਰ ਸਭ ਤੋਂ ਵੱਧ ਹੈ।
Survey will be started from Ujjain as the death rate is the highest here.
ਇੱਕ ਗਰੁੱਪ ਕੈਪਟਨ ਦੇ ਰੂਪ ਵਿੱਚ ਉਹ ਰਾਸ਼ਟਰਪਤੀ ਪੁਰਸਕਾਰ ਪਾਉਣ ਵਾਲੇ ਸਭ ਤੋਂ ਨੌਜਵਾਨ ਅਧਿਕਾਰੀ ਸਨ।
He, as a Group Captain, was one of the youngest recipients of the Presidential Award.
ਅੰਤਰਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਨਵੀਂ ਸਿੱਖਿਆ ਨੀਤੀ ਦੀਆਂ ਸਭ ਤੋਂ ਵੱਧ ਉਤੇਜਨਾਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
Emphasis on Interdisciplinary Study The Prime Minister said that emphasis on interdisciplinary study is one of the most exciting features of the New Education Policy.
ਲੋਥਲ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਸਮੁੰਦਰੀ ਬੰਦਰਗਾਹ ਮੰਨਿਆ ਜਾਂਦਾ ਹੈ।
Lothal is believed to be one of the world's first seaports.
Advertisement - Remove
ਆਖਿਰ, ਰਾਮ ਸਭ ਦੇ ਹਨ, ਸਭ ਵਿੱਚ ਹਨ।
After all , Lord Rama belongs to all and lives in all.
ਆਪ ਸਭ ਇਨ੍ਹਾਂ ਸਵਾਲਾਂ ਤੋਂ ਵੀ ਵਾਕਫ਼ ਹੋ ਅਤੇ ਜਵਾਬਾਂ ਤੋਂ ਵੀ ਵਾਕਫ਼ ਹੋ।
You all are well aware of these questions and answers.
ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਕੰਟੇਨਮੈਂਟ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ਼ (ਕੌਂਟੈਕਟ ਟ੍ਰੇਸਿੰਗ) ਤੇ ਚੌਕਸੀ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਥਿਆਰ ਹੈ।
He said that containment, contact tracing and surveillance are the most effective weapons in this battle.
ਇਸ ਦੇ ਕਾਰਨ 2019 ਵਿੱਚ ਸਦਨ ਦੀ ਉਤਪਾਦਕਤਾ 78.42% ਰਹੀ ਜੋ ਕਿ 2010 ਦੇ ਬਾਅਦ ਤੋਂ ਸਭ ਤੋਂ ਅਧਿਕ ਸਲਾਨਾ ਉਤਪਾਦਕਤਾ ਹੈ।
He said that this turn around resulted in average productivity of 78.42 during 2019, the highest since 2010.
ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ‘ਨਸ਼ਾਮੁਕਤ ਭਾਰਤ’ ਮੁਹਿੰਮ ਤਿਆਰ ਕੀਤੀ ਹੈ, ਜੋ 272 ਅਜਿਹੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ ਜਿਨ੍ਹਾਂ ਦੀ ਸ਼ਨਾਖ਼ਤ ਨਸ਼ਿਆਂ ਦੀ ਵਰਤੋਂ ਕਾਰਣ ਸਭ ਤੋਂ ਵੱਧ ਪ੍ਰਭਾਵਿਤ ਵਜੋਂ ਕੀਤੀ ਗਈ ਹੈ।
Ministry of Social Justice and Empowerment has formulated NashaMukt Bharat Campaign to be implemented in 272 districts which are identified as most affected in terms of usage of substances.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading