Advertisement - Remove

ਸਭ - Example Sentences

Popularity:
Difficulty:
sabha  sabha
ਸ਼ਾਸਤਰੀ ਨੇ ਕਿਹਾ, ਇੱਥੇ ਕੋਵਿਡ -19 ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਹੈ, ਕਿਉਂਕਿ ਇਹ ਕਮਿਊਨਿਟੀ ਪੱਧਰ 'ਤੇ ਫੈਲਣ ਤੋਂ ਪਹਿਲਾਂ ਵਾਇਰਸ ਦੀ ਜਾਂਚ ਕਰਨ, ਪਤਾ ਲਗਾਉਣ ਅਤੇ ਇਸ ਤੋਂ ਅਲੱਗ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਿਸ਼ਵ ਪੱਧਰ ‘ਤੇ ਕਾਮਯਾਬ ਤਰੀਕਾ ਹੈ।
Establishment of the COVID-19 testing laboratory here is the demand of the hour, as it is the most effective and globally successful approach to test, trace, isolate the virus before it gets dispersed to community transmission level.
ਇੱਕੋ ਜਿੰਨੀ ਆਬਾਦੀ ਦੇ ਬਾਵਜੂਦ 1 ਜੂਨ, 2020 ਨੂੰ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੁੱਲ ਮਾਮਲੇ ਭਾਰਤ ਦੇ ਮੁਕਾਬਲੇ 22.5 ਗੁਣਾ ਵੱਧ ਸਨ।
Despite a similar population, as on 1st June 2020, the total cases in those 14 most affected countries is 22.5 times that in India.
ਸਰਕਾਰ ਨੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਲਈ ਆਵਾਸ ਉਪਲੱਬਧ ਕਰਵਾਉਣ ਲਈ ਜਿਸ ਰੈਂਟਲ ਸਕੀਮ ਦਾ ਐਲਾਨ ਕੀਤਾ ਹੈ, ਉਸ ਵਿੱਚ ਵੀ ਆਪ ਸਭ ਸਾਥੀਆਂ ਨੂੰ ਮੈਂ ਸਰਗਰਮ ਭਾਗੀਦਾਰੀ ਲਈ ਸੱਦਾ ਦਿੰਦਾ ਹਾਂ।
I invite all of you for active participation in the rental scheme announced by the government to provide accommodation to the migrants in cities.
ਤਮਿਲ ਨਾਡੂ: ਮੁੱਖ ਮੰਤਰੀ ਨੇ ਕਿਹਾ ‘ਭਾਰਤ ਵਿੱਚ ਸਭ ਤੋਂ ਵੱਧ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਅਤੇ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਮੌਤਾਂ ਤਮਿਲ ਨਾਡੂ ਵਿੱਚ ਹਨ’।
Tamil Nadu:CM says T.N. has highest recovery rate in India, lowest number of deaths in the world.
ਆਈਟੀਆਈ, ਨੰਗਲ ਪੰਜਾਬ ਦਾ ਸਭ ਤੋਂ ਪੁਰਾਣਾ ਸੰਸਥਾਨ ਹੈ।
ITI, Nangal is one of the oldest institute in Punjab.
Advertisement - Remove
ਉੱਤਰ ਪੂਰਬ ਜੈਵਿਕ ਖੇਤੀ ਦਾ ਇੱਕ ਕੇਂਦਰ ਉਨ੍ਹਾਂ ਨੇ ਕਿਹਾ ਕਿ ਸਥਾਨਕ ਉਤਪਾਦਾਂ ਲਈ ਸਰਕਾਰ ਦਾ ਮੌਜੂਦਾ ਕਲਸਟਰ ਅਧਾਰਿਤ ਦ੍ਰਿਸ਼ਟੀਕੋਣ ਸਭ ਲਈ ਅਵਸਰ ਪ੍ਰਦਾਨ ਕਰੇਗਾ।
North East an hub for Organic farming He added that the government's current cluster based approach to local produce will provide opportunity for all.
ਸਾਥੀਓ, ਆਪ ਸਭ ਨੌਰਥ ਈਸਟ, ਪੂਰਬੀ ਭਾਰਤ ਵਿੱਚ ਇੰਨੇ ਦਹਾਕਿਆਂ ਤੋਂ ਕੰਮ ਕਰ ਰਹੇ ਹੋ।
Friends, all of you have been working in North East and East India for so many decades.
ਵਿਸ਼ਵ ਸਿਹਤ ਸੰਗਠਨ ਨੇ ਵੀ ਅਜਿਹੇ ਮਾਸਕਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਹਨ ਜੋ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਸਭ ਤੋਂ ਉਪਯੁਕਤ ਹੋਣ।
The World Health Organisation has also given recommendations on the kind of mask that is most suitable for protection against coronavirus.
ਇਸ ਐਪਲੀਕੇਸ਼ਨ ਦੀ ਵਰਤੋਂ 50,000 ਤੋਂ ਵੱਧ ਅਧਿਕਾਰੀ ਅਤੇ ਸਟਾਫ ਕਰਨਗੇ ਜਿਸ ਨਾਲ ਸੀਬੀਆਈਸੀ ਸਭ ਤੋਂ ਵੱਡੇ ਸਰਕਾਰੀ ਵਿਭਾਗਾਂ ਵਿੱਚੋਂ ਇੱਕ ਬਣੇਗਾ ਅਤੇ ਇਸ ਨਾਲ ਇੰਟਰਨਲ ਦਫ਼ਤਰੀ ਪ੍ਰਕਿਰਿਆਵਾਂ ਦੀ ਆਟੋਮੇਸ਼ਨ ਲਈ ਸਹਾਇਤਾ ਮਿਲੇਗੀ।
Over 50,000 officers and staff will use this application making CBIC one of the largest Government departments to automate its internal office procedures.
ਰਾਜ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਰਿਕਵਰੀ ਰੇਟ ਵੱਧ ਕੇ 75% ਹੋ ਗਿਆ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ।
The recovery rate of COVID patients has increased to 75 per cent in the state, which is the highest in the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading