Advertisement - Remove

ਸਭ - Example Sentences

Popularity:
Difficulty:
sabha  sabha
ਨਤੀਜੇ ਵਜੋਂ, ਲੈੱਡ ਐਸਿਡ ਬੈਟਰੀਆਂ ਹਾਲੇ ਵੀ ਸਭ ਤੋਂ ਭਰੋਸੇਮੰਦ, ਸਸਤੀਆਂ ਅਤੇ ਵਾਤਾਵਰਣ ਦੇ ਅਨੁਕੂਲ ਵਿਕਲਪ ਹਨ।
As a result, lead-acid batteries are still one of the most reliable, economical, and environmentally friendly options.
ਇਸ ਸੰਕਟ ਦੀ ਘੜੀ ਦੇ ਸਮੇਂ ਆਪ ਸਭ ਨੂੰ ਮਿਲਣ ਆਇਆ ਹਾਂ, ਲੇਕਿਨ ਕੋਰੋਨਾ ਵਾਇਰਸ ਦੇ ਕਾਰਨ ਸਭ ਨਾਗਰਿਕਾਂ ਨਾਲ ਤਾਂ ਨਹੀਂ ਮਿਲ ਪਾ ਰਿਹਾ ਹਾਂ; ਮਨ ਵਿੱਚ ਇੱਕ ਕਸਕ ਤਾਂ ਰਹਿ ਜਾਵੇਗੀ।
I have come to meet you at this time of crisis, but due to Corona virus, I am unable to meet all the citizens so, there will be a regreat in my mind.
ਇਸ ਅਵਸਰ ’ਤੇ, ਅਸੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਆਪਣੇ ਵਿਸ਼ਵਾਸ ਦੀ ਫਿਰ ਤੋਂ ਪੁਸ਼ਟੀ ਕਰਦੇ ਹਾਂ।
On this occasion, we reaffirm our belief in sharing with and caring for the most vulnerable sections of society.
ਉਪ ਰਾਸ਼ਟਰਪਤੀ ਨਾਲ ਅੱਜ ਦੀ ਗੱਲਬਾਤ ਵਿੱਚ ਅਧਿਕਾਰੀਆਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਉਹ ਆਂਧਰ ਪ੍ਰਦੇਸ਼ ਸਰਕਾਰ ਨਾਲ ਗੱਲਬਾਤ ਕਰਕੇ ਵਿਭਿੰਨ ਵਿਕਲਪਾਂ ਦਾ ਪਤਾ ਲਗਾਉਣਗੇ ਅਤੇ ਦੇਖਣਗੇ ਕਿ ਸਭ ਤੋਂ ਜ਼ਿਆਦਾ ਸੰਭਵ ਵਿਕਲਪ ਕੀ ਹੋ ਸਕਦਾ ਹੈ।
In todays discussion with the Vice President, officials suggested that they would explore various options in consultation with the Government of Andhra Pradesh and see what might be the most feasible option.
ਸਭ ਤੋਂ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਇਸ ਨਾਲ ਹਰ ਗ੍ਰਾਮੀਣ ਪਰਿਵਾਰ ਨੂੰ ਨੂੰ ਪੀਣ ਵਾਲੇ ਪਾਣੀ ਦੀ ਵਿਵਸਥਾ ਵਿੱਚ ਸਹਾਇਤਾ ਮਿਲੇਗੀ। *****
in every village to ensure sufficient ground water availability leading to water security, water availability for agriculture and most importantly will help in provision of drinking water to every rural household.
Advertisement - Remove
ਇਹ ਕਾਫੀ ਭੂ-ਜਲ ਉਪਲੱਬਧਤਾ ਸੁਨਿਸ਼ਚਿਤ ਕਰੇਗਾ ਜਿਸ ਨਾਲ ਜਲ ਸੁਰੱਖਿਆ, ਖੇਤੀਬਾੜੀ ਦੇ ਲਈ ਪਾਣੀ ਦੀ ਉਪਲੱਬਧਤਾ ਵਧੇਗੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਹਰੇਕ ਗ੍ਰਾਮੀਣ ਪਰਿਵਾਰ ਦੇ ਲਈ ਪੀਣ ਦੇ ਪਾਣੀ ਦੇ ਪ੍ਰਬੰਧ ਵਿੱਚ ਸਹਾਇਤਾ ਕਰੇਗਾ।
in every village to ensure sufficient ground water availability leading to water security, water availability for agriculture and most importantly will help in provision of drinking water to every rural household.
ਇਹ ਇੱਕ ਦਿਨ ਵਿੱਚ ਤੰਦਰੁਸਤ ਹੋਏ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ।
This is the highest number of recovered patients recorded in a day.
ਸੇਵਾ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਵਾਲੇ ਲੋਕਾਂ ਦੀ ਗਿਣਤੀ ਅਣਗਿਣਤ ਹੈ।
There are innumerable people who are willing to give their all in the service of others.
ਸਾਡੇ ਦੇਸ਼ ਵਿੱਚ ਵੀ ਕੋਈ ਵਰਗ ਅਜਿਹਾ ਨਹੀਂ ਹੈ ਜੋ ਕਠਿਨਾਈ ਵਿੱਚ ਨਾ ਹੋਵੇ, ਪਰੇਸ਼ਾਨੀ ਵਿੱਚ ਨਾ ਹੋਵੇ ਅਤੇ ਇਸ ਸੰਕਟ ਦੀ ਸਭ ਤੋਂ ਵੱਡੀ ਚੋਟ, ਅਗਰ ਕਿਸੇ 'ਤੇ ਪਈ ਹੈ, ਤਾਂ ਉਹ ਸਾਡੇ ਗ਼ਰੀਬ, ਮਿਹਨਤਕਸ਼, ਮਜ਼ਦੂਰ ਵਰਗ 'ਤੇ ਪਈ ਹੈ।
There is no stratum in our country unaffected by the difficulties caused by the affliction-the most gravely affected by the crisis are the underprivileged labourers and workers.
ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੇ ਚੱਕਰਵਾਤ ਦੇ ਮੱਦੇਨਜ਼ਰ ਸਭ ਤਰ੍ਹਾਂ ਦੀ ਕੇਂਦਰੀ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਲਾਜ਼ਮੀ ਲੋੜਾਂ ਅਤੇ ਸੰਸਾਧਨਾਂ ਦਾ ਵਿਵਰਣ ਦੇਣ ਨੂੰ ਕਿਹਾ।
HM assured them all Central help in view of the impending Cyclone and asked them to spell out in details the requirements and resources needed to deal with the situation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading