Advertisement - Remove

ਸਭ - Example Sentences

Popularity:
Difficulty:
sabha  sabha
ਮੌਸਮ ਦੀ ਤਬਦੀਲੀ ਵੀ ਸਾਡੇ ਸਭ ਲਈ ਇੱਕ ਚੁਣੌਤੀ ਹੈ।
Climate change is a challenge for each one of us.
ਮੈਨੂੰ ਯਕੀਨ ਹੈ ਕਿ ਇਸ ਸਭ ਨਾਲ ਕੋਚੀ ਵਿੱਚ ਕਈ ਸਹਾਇੱਕ ਉਦਯੋਗ ਸਥਾਪਤ ਹੋਣਗੇ।
I am sure by all these, many ancillary industries would come to Kochi.
ਮੈਨੂੰ ਅੱਜ ਇਥੇ ਤੁਹਾਡੇ ਸਭ ਦਰਮਿਆਨ ਮੌਜੂਦ ਹੋਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ।
I am delighted to be here with you all today.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਯੋਗ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ 'ਇਕਜੁੱਟ ਕਰਨ ਵਾਲੀਆਂ ਤਾਕਤਾਂ' ਵਿੱਚੋਂ ਇੱਕ ਬਣ ਗਈ ਹੈ।
Prime Minister Narendra Modi today said that Yoga has become one of the most powerful ‘Unifying Forces’ in the world.
ਸਾਡਾ ਭਵਿੱਖ ਦਾ ਇੱਕ ਸਾਂਝਾ ਸੁਪਨਾ ਹੈ, ਅਸੀਂ ਇੱਕ ਸ਼ਮੂਲੀਅਤ ਅਤੇ ਸੰਗਠਨ ਦਾ ਵਾਅਦਾ ਕੀਤਾ ਹੈ, ਜੋ ਕਿ ਸਭ ਦੇਸ਼ਾਂ ਦੀ ਪ੍ਰਭੁਸੱਤਾ ਵਾਲੀ ਬਰਾਬਰੀ ਉੱਤੇ ਅਧਾਰਤ ਹੋਵੇਗਾ, ਜਿਸ ਵਿੱਚ ਕਿਸੇ ਦੇਸ਼ ਦਾ ਆਕਾਰ ਨਹੀਂ ਦੇਖਿਆ ਜਾਵੇਗਾ।
We have a common vision for the future, built on commitment to inclusion and integration, belief in sovereign equality of all nations irrespective of size, and support for free and open pathways of commerce and engagement.
Advertisement - Remove
ਸਾਡਾ ਭਵਿੱਖ ਦਾ ਇੱਕ ਸਾਂਝਾ ਸੁਪਨਾ ਹੈ, ਅਸੀਂ ਇੱਕ ਸ਼ਮੂਲੀਅਤ ਅਤੇ ਸੰਗਠਨ ਦਾ ਵਾਅਦਾ ਕੀਤਾ ਹੈ, ਜੋ ਕਿ ਸਭ ਦੇਸ਼ਾਂ ਦੀ ਪ੍ਰਭੁਸੱਤਾ ਵਾਲੀ ਬਰਾਬਰੀ ਉੱਤੇ ਅਧਾਰਤ ਹੋਵੇਗਾ, ਜਿਸ ਵਿੱਚ ਕਿਸੇ ਦੇਸ਼ ਦਾ ਆਕਾਰ ਨਹੀਂ ਦੇਖਿਆ ਜਾਵੇਗਾ।
We have a common vision for the future, built on commitment to inclusion and integration, belief in sovereign equality of all nations irrespective of size, and support for free and open pathways of commerce and engagement.
ਸਾਂਝੀਆਂ ਮਸ਼ਕਾਂ—ਭਾਰਤ ਤੇ ਜਪਾਨ ਦਰਮਿਆਨ ਭਾਰਤੀ ਜਲ ਸੈਨਾ ਅਤੇ ਜੇ ਐੱਮ ਐੱਸ ਡੀ ਐੱਫ ਦੀਆਂ ਉੱਚ ਫ੍ਰੀਕੁਐਂਸੀ ਦੀਆਂ ਮਸ਼ਕਾਂ ਵਿੱਚ ਤਿੰਨ ਪੱਖੀ ਮਾਲਾਬਾਰ ਮਸ਼ਕਾਂ ਸਭ ਤੋਂ ਅਹਿਮ ਹਨ।
Joint Exercises: India and Japan have a high frequency of Indian Navy-to-JMSDF exercises with the Trilateral Malabar Exercise being the most significant engagement.
ਪ੍ਰਭਾਵਿਤ ਲੋਕਾਂ ਲਈ ਸਭ ਤਰ੍ਹਾਂ ਦੀ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ।
Offered all possible assistance to those affected.
ਪ੍ਰਭਾਵਿਤ ਲੋਕਾਂ ਲਈ ਸਭ ਤਰ੍ਹਾਂ ਦੀ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ।
Offered all possible assistance to those affected.
ਜ਼ਮੀਨ ਦੀ ਇਸ ਅਲਾਟਮੈਂਟ ਨਾਲ ਮੱਧ ਪ੍ਰਦੇਸ਼ ਸਰਕਾਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਆਪਣਾ ਨਵਾਂ ਸਰਕਾਰੀ ਗੈਸਟ ਹਾਊਸ ਦਿੱਲੀ ਵਿੱਚ ਬਣਾਉਣ ਦਾ ਲਾਭ ਹੋਵੇਗਾ। ਇਸ ਵਿੱਚ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਲਈ ਸਭ ਆਧੁਨਿਕ ਸਹੂਲਤਾਂ ਹੋਣਗੀਆਂ।
The all otment of land will benefit the Madhya Pradesh Government for construction of its State Guest House with all modern facilities keeping in view their present and future requirements.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading