Advertisement - Remove

ਸਭ - Example Sentences

Popularity:
Difficulty:
sabha  sabha
ਪ੍ਰਧਾਨ ਮੰਤਰੀ ਨੇ ਕਿਹਾ, ਸੋਸ਼ਲ ਡਿਸਟੈਂਸਿੰਗ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
The Prime Minister said, social distancing is the most effective way of fighting against coronavirus.
ਇਨ੍ਹਾਂ ਸਭ ਲਈ ਟੂਰਿਜ਼ਮ ਮੰਤਰਾਲਾ ਰਾਜ ਟੂਰਿਜ਼ਮ ਵਿਭਾਗਾਂ ਅਤੇ ਰਾਜ ਪ੍ਰਸ਼ਾਸਨ ਦੇ ਨਾਲ ਸਰਗਰਮੀ ਨਾਲ ਸਹਿਯੋਗ ਕਰ ਰਿਹਾ ਹੈ ।
In all this the Ministry of Tourism has been actively collaborating with the State Tourism Departments and the State administration.
ਸ਼੍ਰੀ ਸਕਸੈਨਾ ਨੇ ਇਹ ਵੀ ਕਿਹਾ,‘ਕੋਰੋਨਾ ਮਹਾਮਾਰੀ ਨਾਲ ਲੜਨ ਲਈ ਫ਼ੇਸ ਮਾਸਕ ਸਭ ਤੋਂ ਵੱਧ ਅਹਿਮ ਔਜ਼ਾਰ ਹਨ।
Shri Saxena further added, Face Masks are the most critical tools to fight the Corona Pandemic.
ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕਦੂਰੀ ਅਤੇ ਆਈਸੋਲੇਸ਼ਨ ਕੋਵਿਡ19 ਵਿਰੁੱਧ ਸਭ ਤੋਂ ਪ੍ਰਭਾਵੀ ਸਮਾਜਿਕ ਵੈਕਸੀਨ ਹਨ। ਉਨ੍ਹਾਂ ਲੌਕਡਾਊਨ ਦੌਰਾਨ ਸਭ ਤੋਂ ਵਿਅਕਤੀਗਤ ਸਾਫ਼ਸਫ਼ਾਈ ਦੇ ਪ੍ਰੋਟੋਕੋਲ ਅਤੇ ਸਾਹਪ੍ਰਣਾਲੀ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
He also added that social distancing and isolation are the most effective social vaccines against COVID-19 and appealed to everyone to follow protocol of personal hygiene and respiratory protocols during the lockdown period.
ਮੈਂ ਤੁਹਾਨੂੰ ਸਭ ਨੂੰ ਇਸ ਬਾਰੇ ਵਿਚਾਰਵਟਾਂਦਰਾ ਕਰਨ ਤੇ ਆਪੋਆਪਣਾ ਯੋਗਦਾਨ ਪਾਉਣ ਦੀ ਬੇਨਤੀ ਕਰਦਾ ਹਾਂ।
I urge you all to think about this and contribute to the discourse.
Advertisement - Remove
ਇਹ ਸਾਡੇ ਸਭ ਲਈ ਮਾਣ ਦਾ ਸਮਾਂ ਹੈ, ਜ਼ੋਰਦਾਰ ਯਤਨਾਂ ਦੇ ਬਾਵਜੂਦ, ਕੋਈ ਵੀ ਹੋਰ ਦਵਾਈ ਗ੍ਰਾਮ ਨੈਗੇਟਿਵ ਸੈਪਸਿਸ ਦੇ ਇਲਾਜ ਲਈ ਵਿਸ਼ਵ ਭਰ ਵਿੱਚ ਪ੍ਰਵਾਨ ਨਹੀਂ ਹੋ ਸਕੀ ਸੀ ਜਿਸ ਨਾਲ ਕਿ ਮੌਤ ਦੀ ਦਰ ਘੱਟ ਹੁੰਦੀ ਹੋਵੇ।
This is a moment of pride for all of us as, despite best efforts, no other drug was approved in Gram-negative sepsis for reducing mortality (death) globally.
ਭਾਰਤ ਹਾਈਡ੍ਰੋਕਸੀਕਲੋਰੋਕੁਈਨ ਦਾ ਵਿਸ਼ਵ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਅਤੇ ਘਰੇਲੂ ਮੰਗ ਨੂੰ ਪੂਰਾ ਕਰਨ ਤੋਂ ਇਲਾਵਾ ਇਹ ਵਾਧੂ ਦਵਾਈ ਵਿਦੇਸ਼ਾਂ ਨੂੰ ਵੀ ਨਿਰਯਾਤ ਕਰ ਰਿਹਾ ਹੈ।
India is one of the world's largest manufacturers of Hydroxychloroquine and apart from fulfilling domestic demand it is also exporting the surplus medicine to foreign countries .
23 ਅਪ੍ਰੈਲ ਤੱਕ ਮਹਾਰਾਸ਼ਟਰ ਵਿੱਚ 96,369 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 55,000 (ਜਾਂ 57.07 %) ਸਿਰਫ ਮੁੰਬਈ ਵਿੱਚ ਹੀ ਕੀਤੇ ਗਏ ਜੋ ਕਿ ਭਾਰਤ ਵਿੱਚ ਕਿਸੇ ਸ਼ਹਿਰ ਵਿੱਚ ਸਭ ਤੋਂ ਵੱਧ ਹਨ।
As of April 23, Maharashtra had conducted 96,369 tests, of which 55,000 (or 57.07) were in Mumbai alone, the highest for any city in India.
ਮੇਰੇ ਪਿਆਰੇ ਦੇਸ਼ਵਾਸੀਓ, ਇਸ ਵੈਸ਼ਵਿਕ ਮਹਾਮਾਰੀ ਦੇ ਸੰਕਟ ਦੇ ਵਿੱਚ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਦੇ ਨਾਤੇ ਤੇ ਤੁਸੀਂ ਸਭ ਵੀ ਮੇਰੇ ਹੀ ਪਰਿਵਾਰ ਦੇ ਮੈਂਬਰ ਹੋ। ਇਸ ਲਈ ਕੁਝ ਸੰਕੇਤ ਕਰਨਾ, ਕੁਝ ਸੁਝਾਅ ਦੇਣਾ ਇਹ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ।
My dear countrymen, in the midst of this pandemic, as a member of your family, and all of you happen to be my family members, it is also my responsibility to touch upon certain points and offer some suggestions.
ਤੁਹਾਡੇ ਸਭ ਦੀ ਉੱਤਮ ਸਿਹਤ ਦੀ ਕਾਮਨਾ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ।
Wishing all of you the best of health, I conclude my thoughts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading