Advertisement - Remove

ਸਭ - Example Sentences

Popularity:
Difficulty:
sabha  sabha
ਜੇ ਤੁਸੀਂ ਰਾਜਸਥਾਨ ਜਾਓ ਤਾਂ ਤੁਸੀਂ ਜੋਧਪੁਰ ਵਿੱਚ ਚਾਂਦ ਬਾਵੜੀ ਜ਼ਰੂਰ ਜਾਣਾ, ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਖੂਬਸੂਰਤ ਬਾਵੜੀਆਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉਸ ਧਰਤੀ ’ਤੇ ਹੈ, ਜਿੱਥੇ ਪਾਣੀ ਦੀ ਕਿੱਲਤ ਰਹਿੰਦੀ ਹੈ।
This is one of the biggest and the most beautiful baodis of India and the point to be noted is that this is situated in a water-scarce area.
ਗ਼ਰੀਬ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ।
The poor will be benefitted most from this exercise.
ਗੰਦਗੀ ਦੀ ਸਭ ਤੋਂ ਵੱਧ ਪਰੇਸ਼ਾਨੀ ਕਿਸ ਨੂੰ ਹੈ, ਤਾਂ ਗ਼ਰੀਬ ਨੂੰ ਹੈ, ਝੁੱਗੀ-ਝੌਂਪੜੀ ਵਿੱਚ ਜ਼ਿੰਦਗੀ ਬਿਤਾਉਣ ਵਾਲੇ ਨੂੰ ਹੈ, ਗੰਦਾ ਪਾਣੀ ਪੀਣ ਵਾਲਿਆਂ ਨੂੰ ਹੈ।
Dirty conditions most adversely affects the poor, Slum dwellers and to the people consuming contaminated water.
ਜਲਵਾਯੂ ਤਬਦੀਲੀ ਤੋਂ ਆਪਣੇ ਗ੍ਰਹਿ ਦੀ ਰੱਖਿਆ ਇਸ ਪੀੜ੍ਹੀ ਲਈ ਸਭ ਤੋਂ ਜ਼ਿਆਦਾ ਅਹਿਮ ਕਾਰਜ ਹੈ।
Protecting our planet from climate change is one of the most important tasks for this generation.
ਹੁਣ ਭਾਰਤੀ ਐੱਲਈਡੀ ਬਲਬ ਸਭ ਤੋਂ ਸਸਤੇ ਹਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਸ ਦੀ ਲਾਗਤ ਇੱਕ ਡਾਲਰ ਤੋਂ ਵੀ ਘੱਟ ਹੈ ਜਦੋਂ ਕਿ ਵਿਸ਼ਵ ਔਸਤ 3 ਡਾਲਰ ਦੀ ਹੈ।
Indian LED bulbs are now the cheapest and most competitive in the world, costing less than a dollar versus a global average of 3 dollars.
Advertisement - Remove
ਅਸੀਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਫਲ ਆਰਥਿਕ ਸਮਾਵੇਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਹਨ।
We undertook the world’s largest and most successful financial inclusion programme.
ਅਗਰ ਮੈਨੂੰ ਪੁੱਛਿਆ ਜਾਵੇ ਕੀ ਅਸਮਾਨ ਦੇ ਥੱਲੇ ਮਨੁੱਖੀ ਮਨ ਸਭ ਤੋਂ ਪੂਰੀ ਤਰ੍ਹਾਂ ਆਪਣੇ ਉੱਤਮ ਤੋਹਫੇ ਦੇ ਲਈ ਕੁਝ ਵਿਕਸਿਤ ਕੀਤਾ ਗਿਆ ਹੈ, ਸਭ ਤੋਂ ਡੂੰਘਾ ਜੀਵਨ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਬਾਰੇ ਸੋਚਿਆ ਗਿਆ ਅਤੇ ਹੱਲ ਮਿਲ ਗਿਆ, ਮੈਂ ਭਾਰਤ ਵੱਲ ਇਸ਼ਾਰਾ ਕਰਾਂਗਾ।
“If I were asked under what sky the human mind has most fully developed some of its choicest gifts, has most deeply pondered on the greatest problems of life, and has found solutions, I should point to India.”
ਪਿਛਲੇ ਕੁਝ ਮਹੀਨਿਆਂ ਤੋਂ ਜੋ ਘਟਨਾਵਾਂ ਅਕਾਰ ਲੈ ਰਹੀਆਂ ਹਨ, ਸਾਡੇ ਸੁਖ-ਚੈਨ ਲਈ ਸਾਡੀ ਸੈਨਾ ਦੇ ਜਵਾਨ ਆਪਣਾ ਸਭ ਕੁਝ ਲੁਟਾ ਰਹੇ ਹਨ।
In the backdrop of the disturbing incidents taking place during the past few months, the soldiers of our defence forces have been sacrificing their all for our peace and happiness.
ਹੁਣ ਇਹ ਸਭ ਖਤਮ ਹੋ ਜਾਏਗਾ।
All this will end.
ਅੱਜ, ਅਜ਼ਾਦੀ ਤੋਂ ਬਾਅਦ ਸਾਡੇ ਕੋਲ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਸਭ ਤੋਂ ਜ਼ਿਆਦਾ ਰਾਸ਼ੀ ਹੈ।
Today, we have the highest amount of foreign direct investment after Independence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading