Advertisement - Remove

ਸਭ - Example Sentences

Popularity:
Difficulty:
sabha  sabha
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਭੂਟਾਨ ਨਾਲ ਆਪਣੀ ਵਿਲੱਖਣ ਅਤੇ ਵਿਸ਼ੇਸ਼ ਦੋਸਤੀ ਨੂੰ ਸਭ ਤੋਂ ਅਧਿਕ ਮਹੱਤਵ ਦਿੰਦੀ ਹੈ।
He conveyed that the Government of India accords highest importance to its unique and special friendship with Bhutan.
ਚੇਅਰਮੈਨ ਸਾਹਿਬ, ਅੱਜ ਮਾਲਦੀਵ ਵਿੱਚ, ਅਤੇ ਇਸ ਮਜਲਿਸ ਵਿੱਚ, ਤੁਹਾਡੇ ਸਭ ਦੇ ਦਰਮਿਆਨ ਹਾਜ਼ਰ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
Honble Speaker, It is a matter of great happiness and honour for me to be with all of you today in the Maldives and in this august Majlis.
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਾਰੇ ਭਾਰਤ ਦੇ ਵਿਕਾਸ ਲਈ ਕੰਮ ਕਰਨ।
Recalling the recent General Elections as the world's largest democratic exercise, the Prime Minister said that it is now time for everyone to work for the development of India.
ਬੈਠਕ ਦੇ ਬਾਅਦ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸੰਸਦੀ ਮਾਮਲੇ, ਕੋਲਾ ਅਤੇ ਖਾਨ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਨੇ ਸਭ ਦਲਾਂ ਖਾਸ ਤੌਰ 'ਤੇ ਵਿਰੋਧੀ ਪਾਰਟੀਆਂ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਹਿਯੋਗ ਦੀ ਬੇਨਤੀ ਕੀਤੀ ਹੈ ।
Briefing the media persons after the meeting, Union Minister for Parliamentary Affairs, Coal and Mines, Shri Pralhad Joshi said that Government has requested all parties, especially the opposition, for their co-operation for the smooth functioning of both Houses of Parliament.
ਇਸੇ ਵਿਸ਼ਵਾਸ ਦੇ ਨਾਲ ਤੁਹਾਡਾ ਸਭ ਦਾ ਬਹੁਤ - ਬਹੁਤ ਧੰਨਵਾਦ ।
With this belief, thank you all
Advertisement - Remove
ਤੁਹਾਨੂੰ ਸਭ ਨੂੰ, ਪੂਰੇ ਦੇਸ਼ ਅਤੇ ਦੁਨੀਆ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ -ਬਹੁਤ ਸ਼ੁਭਕਾਮਨਾਵਾਂ।
Best wishes to all of you, to the entire nation and the world on the occasion of International Yoga Day.
ਆਪ ਲੋਕ ਬਹੁਤ ਸਵੇਰੇ ਹੀ ਆਪਣੇ ਘਰਾਂ ਤੋਂ ਨਿਕਲ ਕੇ ਦੂਰ-ਦੂਰ ਤੋਂ ਇੱਥੇ ਆਏ ਹੋ, ਮੈਂ ਆਪ ਸਭ ਦਾ ਧੰਨਵਾਦੀ ਹਾਂ।
I am grateful to you all for coming out of your houses early in the morning from far flung places.
ਭਾਈਓ ਅਤੇ ਭੈਣੋ, ਹੁਣ ਯੋਗ ਦੀ ਮੁਹਿੰਮ ਨੂੰ ਮੈਨੂੰ ਅਤੇ ਸਾਨੂੰ ਸਭ ਨੂੰ ਮਿਲਕੇ ਇੱਕ ਅਲੱਗ ਪੱਧਰ 'ਤੇ ਲਿਜਾਣਾ ਹੈ ਅਤੇ ਇਹੀ ਰਾਂਚੀ ਆਉਣ ਦੀ ਮੇਰੀ ਤੀਸਰੀ ਅਤੇ ਸਭ ਤੋਂ ਵੱਡੀ ਵਜ੍ਹਾ ਹੈ।
Brothers and Sisters, Now all of us have to carry this Yoga campaign to a different level and this is third and the biggest reason for me to come to Ranchi.
ਯੋਗ ਸਭ ਦਾ ਹੈ ਅਤੇ ਸਭ ਯੋਗ ਦੇ ਹਨ।
Yoga is for all and everyone belongs to Yoga.
ਮੈਂ ਤੁਹਾਨੂੰ ਸਭ ਨੂੰ ਤਾਕੀਦ ਕਰਦਾ ਹਾਂ ਕਿ ਯੋਗ ਨੂੰ ਅਪਣਾਓ ਅਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਓ।
I urge you all to embrace yoga and make it an integral part of your daily routine.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading