Advertisement - Remove

ਸਭ - Example Sentences

Popularity:
Difficulty:
sabha  sabha
ਉਨ੍ਹਾਂ ਕਿਹਾ ਕਿ ਡਾਟਾ ਵਿਗਿਆਨ ਅਤੇ ਪ੍ਰੋਗਰਾਮਿੰਗ ਉਦਯੋਗ ਲਈ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਖੇਤਰ ਹੈ ਤੇ ਇਸ ਵਿੱਚ ਔਨਲਾਈਨ ਡਿਗਰੀ ਦਾ ਅਵਸਰ ਪ੍ਰਦਾਨ ਕਰਾ ਕਿ ਆਈਆਈਟੀ ਮਦਰਾਸ ਕਈ ਹੋਰ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ ਸਮਰੱਥ ਹੋਵੇਗਾ।
He added that the daya science and programming is a field of most significant growth for the industry and with this online degree opportunity in this important area, IIT Madras will be able to reach many more students.
ਅਨਿਲ ਸਹਿਸਰਬੁੱਧੇ ਨੇ ਏਆਈਸੀਟੀਈ ਦੁਆਰਾ ਸਭ ਤਰ੍ਹਾਂ ਦਾ ਸਮਰਥਨ ਪ੍ਰਦਾਨ ਕਰਨ ਲਈ ਕਿਹਾ ਅਤੇ ਸਾਰੇ ਤਕਨੀਕੀ ਸੰਸਥਾਨਾਂ ਨੂੰ ਵੱਡੀ ਸੰਖਿਆ ਵਿੱਚ ਇਸ ਪਹਿਲ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
Anil Sahasrabudhe extended all the support from AICTE side and appealed all technical institutions to participate in this initiative in big number.
ਬੁੱਧ ਪੂਰਣਿਮਾ ਜਾਂ ਵੈਸਾਕ ਤੋਂ ਬਾਅਦ ਬੋਧੀਆਂ ਲਈ ਇਹ ਦੂਜਾ ਸਭ ਤੋਂ ਵੱਧ ਪਵਿੱਤਰ ਦਿਨ ਹੈ।
It is the second most sacred day for Buddhists after the Buddha Poornima or Vesak.
ਭਾਰਤ ਵਿੱਚ ਕੁੱਲ 40 ਮਿਲੀਅਨ ਹੈਕਟੇਅਰ ਖੇਤਰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਆਉਂਦਾ ਹੈ ਜਿਸ ਵਿੱਚ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦਾ ਬੇਸਿਨ ਪ੍ਰਮੁੱਖ ਹੈ। ਅਸਾਮ, ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਰਾਜ ਹਨ।
A total of 40-million-hectares area in India is prone to flood in which Ganga and Brahmaputra are main flood basins and Assam, Bihar, Uttar Pradesh and West Bengal are most flood prone states.
ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਚੁਣੌਤੀ ਸੋਲਰ ਪੈਨਲ ਤੋਂ ਉਤਪੰਨ ਡੀਸੀ ਪਾਵਰ ਨੂੰ ਸਿੰਗਲ ਫੇਜ਼ ਕੇਵੀ ਏਸੀ ਪਾਵਰ ਵਿੱਚ ਬਦਲਣਾ ਸੀ ਜਿਸਦੀ ਵਰਤੋਂ ਰੇਲਵੇ ਟਰੈਕਸ਼ਨ ਸਿਸਟਮ ਵਿੱਚ ਕੀਤੀ ਜਾਂਦੀ ਹੈ।
The key challenge in this project was the conversion of DC power generated from solar panels to the single phase 25 KV AC power which is used by the Railways traction system.
Advertisement - Remove
ਉਸ ਦੀ ਸਭ ਤੋਂ ਤਾਜ਼ਾ ਯਾਤਰਾ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ ਸੀ ਜਿਸ ਵਿੱਚ ਉਸ ਨੇ 8 ਮਹੀਨਿਆਂ ਵਿੱਚ 10 ਦੇਸ਼ਾਂ ਦੀ ਯਾਤਰਾ ਸੜਕ ਰਾਹੀਂ ਕੀਤੀ।
Her most recent trip was from India to Australia where she rode for about 8 months crossing 10 countries on the road.
ਉਸ ਅਨੁਸਾਰ ਪੱਛਮੀ ਭਾਰਤ ਵਿੱਚ ਸਭ ਤੋਂ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲੇ ਅਤੇ ਪਹਿਲਾਂ ਇਥੇ ਹੋ ਕੇ ਗਏ ਬਾਈਕਰਾਂ ਬਾਰੇ ਵੀ ਤਸਵੀਰਾਂ ਸਮੇਤ ਕਾਫੀ ਜਾਣਕਾਰੀ ਮਿਲੀ।
West India, according to her has the most picturesque views and provides the best backdrop for bikers on their biking journey.
ਸ਼੍ਰੀ ਖਰੇ ਨੇ ਕਿਹਾ ਕਿ ਗੰਗਾ ਨਿਸ਼ਚਿਤ ਤੌਰ ’ਤੇ ਭਾਰਤ ਦਾ ਸਭ ਤੋਂ ਅਹਿਮ ਸੱਭਿਆਚਾਰਕ, ਆਰਥਿਕ ਅਤੇ ਵਾਤਾਵਰਣਿਕ ਸਰੋਤ ਹੈ ਅਤੇ ਸਰਕਾਰ ਦਾ ‘ਨਮਾਮਿ ਗੰਗੇ ਪ੍ਰੋਗਰਾਮ’ ਦਾ ਮੁੱਖ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਨਦੀ ਫਿਰ ਤੋਂ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਪੱਖੋਂ ਨਿਰਮਲ ਬਣ ਜਾਵੇ।
Shri Khare said that the Ganga is Indias most important cultural, economic and environmental resource, and the governments Namami Gange program seeks to ensure that the river returns to a pollution-free, ecologically healthy state.
ਇਹ ਦੇਸ਼ ਵਿਚ ਸਥਿਰਤਾ ਦੀ ਮਾਨਤਾ ਲਈ ਸਭ ਤੋਂ ਭਰੋਸੇਯੋਗ ਪਲੈਟਫਾਰਮ ਮੰਨਿਆ ਜਾਂਦਾ ਹੈ।
It is considered to be the most credible platform for sustainability recognition in the country.
ਸਭ ਤੋਂ ਵੱਧ ਔਸਤ ਅੰਕ ਹਾਸਲ ਕਰਨ ਵਾਲਿਆਂ ਨੂੰ ਜੇਤੂ ਐਲਾਨਿਆ ਗਿਆ।
Those with highest average score were declared winners.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading