Advertisement - Remove

ਸਭ - Example Sentences

sabha  sabha
ਇਹ ਵਿਸ਼ੇਸ਼ ਤੌਰ ‘ਤੇ ਦੇਸ਼ ਲਈ ਉਨਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿਤ ਵਿੱਚ ਹਨ ਜਿਨ੍ਹਾਂ ਦੀ ਸੰਖਿਆ ਦੇਸ਼ ਵਿੱਚ ਸਭ ਤੋਂ ਅਧਿਕ ਹੈ।
These are especially in the interest of small and marginal farmers whose number is the largest in the country.
ਉਨ੍ਹਾਂ ਨੇ ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮਾਂ ਨੂੰ ਆਪਣੀ ਸਖਤ ਮਿਹਨਤ ਜਾਰੀ ਰੱਖਣ ਲਈ ਕਿਹਾ ਕਿਉਂਕਿ ਇਹ ਸਭ ਮਨੁੱਖਤਾ ਦੀ ਸੇਵਾ ਲਈ ਹੈ।
He exhorted them to continue their hard work since it is all for service of humanity.
ਇਸ ਕਿਸਮ ਦੇ ਪੀਪੀਈ ਦਾ ਤੇਜ਼ੀ ਨਾਲ ਵਿਕਾਸ ਦੂਜਿਆਂ ਲਈ ਇੱਕ ਬੈਂਚਮਾਰਕ ਸਿੱਧ ਹੋਵੇਗਾ ਤਾਕਿ ਉਹ ਇਸ ਦੇ ਮਗਰ ਲੱਗ ਕੇ ਕੰਮ ਕਰਨ ਜਿਸ ਨਾਲ ਫਰੰਟਲਾਈਨ ‘ਤੇ ਕੰਮ ਕਰ ਰਹੇ ਲੋਕਾਂ ਦੀ ਸਭ ਤੋਂ ਅਹਿਮ ਸੁਰੱਖਿਆਤਮਕ ਲੋੜ ਪੂਰੀ ਹੋ ਸਕੇਗੀ।
Development of this kind of PPE in a quick time can set a benchmark for others to follow and this will help boost the production of one the most vital protection for those on the front line.
ਇਹ ਮਹਾਰਾਸ਼ਟਰ, ਦਿੱਲੀ ਅਤੇ ਤਾਮਿਲਨਾਡੂ ਤੋਂ ਬਾਅਦ ਚੌਥਾ ਸਭ ਤੋਂ ਵੱਧ ਕੇਸਾਂ ਵਾਲਾ ਰਾਜ ਬਣ ਗਿਆ।
The fourth highest after Maharashtra, Delhi and Tamilnadu.
ਅਜਿਹਾ ਮਹਿਸੂਸ ਕੀਤਾ ਗਿਆ ਕਿ ਇਸ ਤਰ੍ਹਾਂ ਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਦੇ ਇੱਕ ਪ੍ਰਭਾਵੀ ਡਿਟੇਰੈਂਟ (ਨਿਵਾਰਕ) ਦੇ ਤੌਰ ‘ਤੇ ਅਲੱਗ ਅਤੇ ਸਭ ਤੋਂ ਸਖ਼ਤ ਪ੍ਰਾਵਧਾਨ ਸਮੇਂ ਦੀ ਜ਼ਰੂਰਤ ਹੈ।
It is felt that separate and most stringent provisions for emergent times are needed toact as effective deterrents to any such incidents of violence.
Advertisement - Remove
ਉਨ੍ਹਾਂ ਕਿਹਾ ਕਿ ਜਿਵੇਂ ਇਸ ਮਹਾਮਾਰੀ ਨੇ ਸਾਨੂੰ ਸਭ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ, ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ।
He also that as the pandemic has taken a toll on all of us and has changed the way we function, with students being taught over online classes.
ਉਨ੍ਹਾਂ ਨੇ ਇਸ ਐਪ ਨੂੰ ਕੋਵਿਡ-19 ਨਾਲ ਜੰਗ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਆਮ ਜਨਤਾ ਲਈ ਇੱਕ ਲਾਈਫਲਾਈਨ (ਜੀਵਨ-ਰੇਖਾ) ਕਰਾਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਐਪ ਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ, ਖਾਸ ਤੌਰ ‘ਤੇ ਜੰਮੂ ਅਤੇ ਕਸ਼ਮੀਰ ਦੇ ਖੇਤਰ ਜਿਹੇ ਇਲਾਕਿਆਂ ਵਿੱਚ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਬਹੁਤ ਘੱਟ ਹੈ ਜਾਂ ਸਿਰਫ 2ਜੀ ਸੇਵਾਵਾਂ ਹੀ ਚਲ ਰਹੀਆਂ ਹਨ।
He called this app one of the most important tools in fighting Covid-19 and one of the lifelines for common people during this global pandemic.He asked the officials to make all out efforts to popularise the app.
ਕ੍ਰਾਂਗ ਸੂਰੀ ਝਰਨਾ ਜ਼ਿਲ੍ਹੇ ਦਾ ਸਭ ਤੋਂ ਸੁੰਦਰ ਝਰਨਾ ਹੈ।
Krang Suri Falls is one of the most beautiful waterfalls in the district.
ਇਸ ਦੇ ਨਾਲ ਹੀ, ਹੁਣ ਜਦੋਂ ਅਸੀਂ ਵਿਭਿੰਨ ਗਤੀਵਿਧੀਆਂ ਮੁੜ ਅਰੰਭ ਕਰਨ ਵੱਲ ਵਧ ਰਹੇ ਹਾਂ, ਸਾਨੂੰ ਸਭ ਨੂੰ ਕੋਵਿਡ19 ਵਾਇਰਸ ਦਾ ਫੈਲਣਾ ਰੋਕਣ ਲਈ ਸਿਹਤ ਪ੍ਰੋਟੋਕੋਲਾਂ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।
At the same time, as we are moving ahead restarting various activities, all of us need to follow all the precautions regarding health protocols to prevent transmission of COVID-19 virus.
ਜੋ ਲੌਕਡਾਊਨ ਦੀ ਮਿਆਦ ਦੌਰਾਨ, ਇਹ ਇੱਕ ਦਿਨ ਵਿੱਚ ਖਾਦਾਂ ਦੀ ਸਭ ਤੋਂ ਜ਼ਿਆਦਾ ਖੇਪ ਹੈ।
This is the highest movement of fertilizers during lockdown period in a day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading