Advertisement - Remove

ਸਭ - Example Sentences

Popularity:
Difficulty:
sabha  sabha
ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਉਦੇਸ਼ ਦੇਸ਼ 'ਚ 10 ਕਰੋੜ ਗ਼ਰੀਬਾਂ, ਸਭ ਤੋਂ ਜ਼ਿਆਦਾ ਵਾਝੇ ਪਰਿਵਾਰਾਂ ਨੂੰ ਵਿੱਤੀ ਜੋਖਮ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਨਾਲ ਹੀ ਇਹ ਭਾਰਤ 'ਚ ਯੂਨੀਵਰਸਲ ਹੈਲਥ ਕਵਰੇਜ ਹਾਸਲ ਕਰਨ ਦੀ ਦਿਸ਼ਾ 'ਚ ਇੱਕ ਕਦਮ ਹੈ।
The aim of PMJAY is to ensure financial risk protection to more than 10 crore poorest, most vulnerable families in the country and move step forward towards achievement of Universal Health Coverage in India.
ਇਹ ਲਾਲ, ਸੰਤਰੀ ਅਤੇ ਪੀਲੇ ਰੰਗ ਵਿੱਚ ਕੋਡ ਕੀਤਾ ਗਿਆ ਹੈ। ਲਾਲ ਸਭ ਤੋਂ ਗੰਭੀਰ ਸ਼੍ਰੇਣੀ ਦੇ ਤੌਰ ’ਤੇ ਹੈ।
It is colour coded in Red, Orange and Yellow are the alert levels with Red as the most severe category.
ਸਭ ਤੋਂ ਵੱਧ ਤਾਪਮਾਨ ਚੁਰੂ (ਪੱਛਮੀ ਰਾਜਸਥਾਨ) ਵਿੱਚ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
The highest maximum temperature of 46.6C was reported at Churu (West Rajasthan).
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮਹਾਮਾਰੀ ਦੌਰਾਨ ਖਰੀਦ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
The biggest challenge was to ensure that procurement is done in a safe manner during the pandemic.
ਰਾਮਕਿੰਕਰ ਬੈਜ (1906-1980) ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਪੈਦਾ ਹੋਏ ਸਨ। ਜੋ ਆਰਥਿਕ ਅਤੇ ਸਮਾਜਿਕ ਪੱਖੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਬੜੀ ਦ੍ਰਿੜ੍ਹਤਾ ਨਾਲ ਉਹ ਭਾਰਤੀ ਕਲਾ ਦੇ ਸਭ ਤੋਂ ਉੱਘੇ ਸ਼ੁਰੂਆਤੀ ਆਧੁਨਿਕਵਾਦੀ ਬਣ ਗਏ ਸਨ।
Ramkinkar Baij (1906-1980) was born in Bankura, West Bengal, into a family of little economic and social standing and grew by his sheer determination into one of the most distinguished early modernists of Indian art.
Advertisement - Remove
ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੱਛੀ ਉਤਪਾਦਨ ਅਤੇ ਨਿਰਯਾਤ ਕਰਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਸਮਰੱਥਾ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਮੱਛੀ ਖੇਤਰ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਲਈ ਵਚਨਬੱਧ ਹੈ।
Shri Giriraj Singh that the country has high potentiality to attain the 1st highest fishing producing and exporting nation in the world in the coming years, and his Ministry is committed to take the fisheries sector to newer heights.
ਉੱਚ ਤਰਜੀਹ ਵਾਲੇ ਖੇਤਰਾਂ ਵਿੱਚ ਖੋਜ ਦੀ ਘਣਤਾ (ਆਈਆਰਐੱਚਪੀਏ) ਅਧੀਨ ਫੰਡ ਕੀਤੇ ਜਾਣ ਵਾਲੇ ਇਹ ਅਧਿਐਨ ਕੁਝ ਸਭ ਤੋਂ ਮਹੱਤਵਪੂਰਨ ਵਾਇਰਲ ਰੈਪਲੀਕੇਸ਼ਨ ਅਨਜ਼ਾਇਮਸ ਨੂੰ ਨਿਸ਼ਾਨਾ ਬਣਾਉਣ ਵਾਲੇ ਛੋਟੇ ਮੌਲੀਕਿਊਲ ਇਹੀਬੀਟਰਸ ਦੀ ਖੋਜ ਕਰੇਗਾ।
The study to be funded under Intensification of Research in High Priority areas (IRHPA) will search for small molecule inhibitors targeting some of the most important viral replication enzymes.
ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈਜ਼) ਦਾ ਨਿਰਮਾਣ: ਪੀਪੀਈ ਕਿੱਟਾਂ ਡਾਕਟਰਾਂ ਅਤੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਭ ਤੋਂ ਜ਼ਰੂਰੀ ਉਪਕਰਣ ਹਨ।
Manufacturing of Personal Protective Equipment (PPEs): PPEs are the most essential equipment for the doctors and frontline workers for combating COVID-19 pandemic.
ਚਾਵਲ ਦੇ ਮਜ਼ਬੂਤੀਕਰਨ ਲਈ ਸੀਡਬਲਿਊਸੀ ਨੇ ਸਭ ਤੋਂ ਵੱਧ ਟਰਨਓਵਰ ਹਾਸਲ ਕੀਤੀ ਸ਼੍ਰੀ ਪਾਸਵਾਨ ਨੇ ਦੱਸਿਆ ਕਿ ਕੇਂਦਰੀ ਭੰਡਾਰਣ ਨਿਗਮ (ਸੀਡਬਲਿਊਸੀ) ਨੇ 2019-20 ਦੌਰਾਨ ਲਗਭਗ 1719 ਕਰੋੜ ਰੁਪਏ ਦਾ ਉੱਚਤਮ ਟਰਨਓਵਰ ਹਾਸਲ ਕੀਤਾ ਹੈ।
Fortification of Rice CWC achieves highest turnover Shri Paswan said that the Central Warehousing Corporation (CWC) has achieved highest ever turnover of about Rs 1710 crore during 2019-20.
ਸਭ ਤੋਂ ਵੱਡੀ ਉਪਲੱਬਧੀ ਸਰਕਾਰ ਦੁਆਰਾ ਲੌਕਡਾਊਨ ਦੀ ਮਿਆਦ ਦੇ ਦੌਰਾਨ ਲੋਕਾਂ ਦੇ ਲਈ ਮੁਫਤ ਅਨਾਜ ਅਤੇ ਟਰਾਂਸਪੋਰਟ ਸੁਵਿਧਾ ਸੁਨਿਸ਼ਚਿਤ ਕਰਨਾ ਰਿਹਾ ਹੈ।
The biggest achievement is the Government has been ensuring transport and distribution of free food grains to the people during the lockdown period.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading