Advertisement - Remove

chief - Example Sentences

ਚੀਫ
Chief Minister Shri N Biren Singh will preside over the virtual function, to be attended by MoSRTH Gen (Retd) V K Singh, several MPs, MLAs and senior officers from the Centre and the State.
ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ ਕੇ ਸਿੰਘ, ਕਈ ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
Not only this, Chief Information Commissioner informed the Minister that the Commission had also effectively continued its interactive and outreach activities.
ਇਹੋ ਨਹੀਂ, ਮੁੱਖ ਸੂਚਨਾ ਕਮਿਸ਼ਨਰ ਨੇ ਮੰਤਰੀ ਨੂੰ ਦੱਸਿਆ ਕਿ ਕਮਿਸ਼ਨ ਨੇ ਪਰਸਪਰ ਪ੍ਰਭਾਵਸ਼ੀਲ ਅਤੇ ਪਹੁੰਚ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਿਆ ਹੈ।
He had also met the Chief Ministers of Gujarat, Bihar, Andhra Pradesh and Maharashtra a number of times.
ਉਹ ਗੁਜਰਾਤ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੂੰ ਵੀ ਕਈ ਵਾਰ ਮਿਲੇ ਹਨ।
Yet, he found both in those meetings and in his many interactions with Chief Ministers, Finance Ministers and officers of States, that most of them had a constructive approach and an underlying commitment to the introduction of GST.
ਫਿਰ ਵੀ ਉਨ੍ਹਾਂ ਨੇ ਮੁੱਖ ਮੰਤਰੀਆਂ, ਵਿੱਤ ਮੰਤਰੀਆਂ ਅਤੇ ਰਾਜਾਂ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦੀ ਬਹੁਤੀ ਗੱਲਬਾਤ ਵਿੱਚ ਦੇਖਿਆ ਹੈ ਕਿ ਜ਼ਿਆਦਾਤਰ ਰਚਨਾਤਮਕ ਪਹੁੰਚ ਹੁੰਦੀ ਸੀ ਅਤੇ ਜੀਐੱਸਟੀ ਲਾਗੂ ਕਰਨ ਦੀ ਇੱਕ ਜ਼ਰੂਰੀ ਵਚਨਬੱਧਤਾ ਸੀ।
There was a tribal Chief Minister before I became the Chief Minister.
ਆਦਿਵਾਲੀ ਮੁੱਖ ਮੰਤਰੀ ਵੀ ਰਹੇ।
Advertisement - Remove
I have talked to the Chief Secretaries of every state and the secretaries of every ministry so as to ensure that there is no delay in any project at any cost.
ਮੈਂ ਇੱਕ-ਇੱਕ ਰਾਜ ਦੇ ਮੁੱਖ ਸਕੱਤਰ ਨੂੰ ਲੈ ਕੇ ਬੈਠਾ ਹਾਂ, ਇੱਕ-ਇੱਕ ਮੰਤਰਾਲੇ ਦੇ ਸਕੱਤਰ ਨੂੰ ਲੈ ਕੇ ਬੈਠਾ ਹਾਂ ਕਿ ਕੁਝ ਵੀ ਹੋਵੇ, ਲੇਕਿਨ ਯੋਜਨਾਵਾਂ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ, ਜਨਤਾ ਦਾ ਪੈਸਾ ਬਰਬਾਦ ਨਹੀਂ ਹੋਣਾ ਚਾਹੀਦਾ।
As part of its visit the Commission will be holding detailed meetings with the Chief Secretary and Senior officers of the State and will be given presentation by the State Department of Finance, Urban Development and Rural Development.
ਆਪਣੇ ਇਸੇ ਦੌਰ ਦੇ ਤਹਿਤ ਵਿੱਤ ਕਮਿਸ਼ਨ ਰਾਜ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰ ਪੂਰਵਕ ਮੀਟਿੰਗਾਂ ਕਰੇਗਾ। ਰਾਜ ਦੇ ਵਿੱਤ, ਸ਼ਹਿਰੀ ਵਿਕਾਸ ਅਤੇ ਗ੍ਰਾਮੀਣ ਵਿਕਾਸ ਵਿਭਾਗ ਕਮਿਸ਼ਨ ਸਾਹਮਣੇ ਪ੍ਰੈਜੈਂਟੇਸ਼ਨ (ਪੇਸ਼ਕਾਰੀ) ਦੇਣਗੇ।
This web based function will be presided over by the Chief Minister of Haryana Shri Manohal Lal.
ਇਸ ਵੈੱਬ ਅਧਾਰਿਤ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਕਰਨਗੇ।
K.K. Paul, and Chief Minister of Uttarakhand, Shri Trivendra Singh Rawat, were present on the occasion.
ਕੇ.ਕੇ. ਪਾਲ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਮੌਕੇ ‘ਤੇ ਹਾਜ਼ਰ ਸਨ ।
Revenue Secretary Shri Hasmukh Adhia made a presentation on GST, explaining the benefits of the system and the way forward. He urged the Chief Ministers to expedite the enactment of State GST Acts.
ਮਾਲ ਸਕੱਤਰ ਹਸਮੁੱਖ ਆਦੀਆ ਨੇ ਵਸਤੂ ਤੇ ਸੇਵਾਕਾਰ, ਇਸ ਪ੍ਰਣਾਲੀ ਦੇ ਲਾਭ ਅਤੇ ਅੱਗੇ ਦੇ ਰਸਤੇ `ਤੇ ਚਾਨਣਾ ਪਾਇਆ ।ਉਹਨਾਂ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਰਾਜਾਂ ਦੇ ਵਸਤੂ ਤੇ ਸੇਵਾ ਕਰ ਐਕਟਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਲਈ ਬੇਨਤੀ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading