Advertisement - Remove

chief - Example Sentences

Popularity:
Difficulty:
ਚੀਫ
First edition of Vibrant Gujarat Summit was held in 2003 under the guidance of Prime Minister Narendra Modi who was then the Chief Minister of Gujarat, to give a spur to the investments in Gujarat.
ਵਾਈਬ੍ਰੈਂਟ ਗੁਜਰਾਤ ਸੰਮੇਲਨ ਦੇ ਪਹਿਲੇ ਐਡੀਸ਼ਨ ਦਾ ਆਯੋਜਨ 2003 ਵਿੱਚ ਕੀਤਾ ਗਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।
I wish to thank the Chief Minister, Siddharamaih ji, and his entire government for his assistance and efforts in organizing this event and making it a big success.
ਇਸ ਈਵੈਂਟ ਦੇ ਆਯੋਜਨ/ ਵੱਡੇ ਪੱਧਰ ‘ਤੇ ਸਫਲ਼ ਬਣਾਉਣ ਲਈ ਸਹਾਇਤਾ ਅਤੇ ਯਤਨਾਂ ਲਈ ਮੈਂ ਮੁੱਖ ਮੰਤਰੀ ਸ੍ਰੀ ਰਮਈਆ ਜੀ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕਰਦਾ ਹਾਂ।
Chief Secretary, Govt. of NCT of Delhi;
ਮੁੱਖ ਸਕੱਤਰ, ਰਾਸ਼ਟਰੀ ਰਾਜਧਾਨੀ ਖੇਤਰ, ਦਿੱਲੀ ਸਰਕਾਰ;
The Governor, Professor Ganeshi Lal, Chief Minister, Shri Naveen Patnaik and Union Cabinet Minister of Petroleum and Natural Gas, Shri Dharmendra Pradhan also accompanied the Prime Minister in the aerial survey.
ਹਵਾਈ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਪ੍ਰਦੇਸ਼ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ, ਮੁੱਖ ਮੰਤਰੀ, ਸ਼੍ਰੀ ਨਵੀਨ ਪਟਨਾਇਕ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ।
The Prime Minister said that he knows the extent of damage and destruction such a cyclone brings, as he too has been a Chief Minister of a coastal state.
ਪ੍ਰਧਾਨਮੰਤਰੀ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੇ ਤੁਫਾਨ ਕਿੰਨੀ ਬਰਬਾਦੀ ਅਤੇ ਤਬਾਹੀ ਲਿਆਂਦੇ ਹਨ ਕਿਉਂ ਕਿ ਉਹ ਵੀ ਇੱਕ ਤਟੀ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
Advertisement - Remove
The Prime Minister said that he knows the extent of damage and destruction such a cyclone brings, as he too has been a Chief Minister of a coastal state.
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੇ ਤੁਫਾਨ ਕਿੰਨੀ ਬਰਬਾਦੀ ਅਤੇ ਤਬਾਹੀ ਲਿਆਂਦੇ ਹਨ ਕਿਉਂ ਕਿ ਉਹ ਵੀ ਇੱਕ ਤਟੀ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
He became a Minister in Tamil Nadu Government in 1967 and then rose to become the Chief Minister of the State for the first time in 1969.
ਉਹ 1967 ਵਿੱਚ ਤਮਿਲਨਾਡੂ ਸਰਕਾਰ ਦੇ ਮੰਤਰੀ ਬਣੇ ਅਤੇ ਪਹਿਲੀ ਵਾਰ 1969 ਵਿੱਚ ਰਾਜ ਦੇ ਮੁੱਖ ਮੰਤਰੀ ਬਣੇ।
He congratulated the Chief Minister of Assam, Shri SarbanandaSonowal for creating a business friendly and development friendly environment in Assam.
ਉਨ੍ਹਾਂ ਰਾਜ ਵਿੱਚ ਵਪਾਰ ਅਤੇ ਵਿਕਾਸ ਲਈ ਮਿੱਤਰਤਾ ਪੂਰਨ ਮਾਹੌਲ ਤਿਆਰ ਕਰਨ ਲਈ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੂੰ ਵਧਾਈ ਦਿੱਤੀ।
This presentation was moderated by the Chief Minister of Rajasthan, Smt.
ਇਸ ਪੇਸ਼ਕਾਰੀ ਨੂੰ ਰਾਜਸਥਾਨ ਦੀ ਮੁੱਖ ਮੰਤਰੀ, ਸ਼੍ਰੀਮਤੀ ਵਸੁੰਧਰਾ ਰਾਜੇ ਨੇ ਸੰਚਾਲਿਤ ਕੀਤਾ।
The awardees were selected by a jury headed by the Prime Minister and includes Chief Justice of India Justice Ranjan Gogoi, former Chief Election Commissioner Shri N Gopalaswami and the President of Indian Council for Cultural Relations Shri Vinay Sahasrabuddhe.
ਪੁਰਸਕਾਰ ਜੇਤੂਆਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਜਿਊਰੀ ਨੇ ਕੀਤਾ ਜਿਸ ਵਿੱਚ ਭਾਰਤ ਦੇ ਚੀਫ ਼ ਜਸਟਿਸ, ਜਸਟਿਸ ਰੰਜਨ ਗੋਗੋਈ, ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਐੱਨ. ਗੋਪਾਲਸਵਾਮੀ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਵਿਨੈ ਸਹਸ੍ਰਬੁੱਧੇ ਵੀ ਸ਼ਾਮਲ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading