Advertisement - Remove

chief - Example Sentences

Popularity:
Difficulty:
ਚੀਫ
I witnessed the Gujarat earthquake of 2001, and later, as Chief Minister of the State, I worked with my people to support post-earthquake recovery.
ਸਾਲ 2001 ‘ਚ ਗੁਜਰਾਤ ਵਿੱਚ ਆਏ ਭੁਚਾਲ ਨੂੰ ਮੈਂ ਦੇਖਿਆ ਸੀ, ਅਤੇ ਬਾਅਦ ‘ਚ ਮੈਂ ਉਸ ਰਾਜ ਦੇ ਮੁੱਖ ਮੰਤਰੀ ਵਜੋਂ ਉਸ ਭੁਚਾਲ ਕਾਰਨ ਬਰਬਾਦ ਹੋਏ ਲੋਕਾਂ ਨੂੰ ਆਪਣੇ ਜੀਵਨ ਮੁੜ ਸ਼ੁਰੂ ਕਰਨ ਲਈ ਕੰਮ ਕੀਤਾ ਸੀ।
2. Prime Minister welcomed the three leaders to India for participation in the ASEAN-India Commemorative Summit and also for accepting the invitation to be Chief Guests at the Republic Day celebrations on 26th January this year.
ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਇਸ ਸਾਲ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨਾ ਸਵੀਕਾਰ ਕਰਨ ਲਈ ਭਾਰਤ ਆਗਮਨ ‘ਤੇ ਪ੍ਰਧਾਨ ਮੰਤਰੀ ਨੇ ਤਿੰਨਾਂ ਨੇਤਾਵਾਂ ਦਾ ਸਵਾਗਤ ਕੀਤਾ।
Addressing the media at the end of the Summit, President Prime Minister Modi recalled his first visit to St. Petersburg as Chief Minister of Gujarat in 2001.
ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਆਪਣੇ ਪਹਿਲੇ ਸੇਂਟ ਪੀਟਰਸਬਰਗ ਦੇ ਦੌਰੇ ਨੂੰ ਯਾਦ ਕੀਤਾ।
Paying rich tributes to Dr. J. Jayalalithaa, former Chief Minister of Tamil Nadu, the Prime Minister said she is a leader we all remember.
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਡਾ. ਜੇ ਜੈਲਲਿਤਾ ਨੂੰ ਭਰਪੂਰ ਸ਼ਰਧਾਂਜਲੀਆਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ।

People who served as Chief Ministers are in jail for their corruption, he asserted.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਲੋਕ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹੇ ਉਹ ਆਪਣੇ ਭ੍ਰਿਸ਼ਟਾਚਾਰ ਕਾਰਨ ਜੇਲ੍ਹ ਵਿੱਚ ਹਨ ।
People who served as Chief Ministers are in jail for their corruption, he asserted.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਲੋਕ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹੇ ਉਹ ਆਪਣੇ ਭ੍ਰਿਸ਼ਟਾਚਾਰ ਕਾਰਨ ਜੇਲ੍ਹ ਵਿੱਚ ਹਨ ।
He will assume the office of Chief Justice on 3rd October, 2018 after the retirement of the current Chief Justice, Justice Dipak Misra.
ਉਹ ਮੌਜੂਦਾ ਚੀਫ ਼ ਜਸਟਿਸ, ਜਸਟਿਸ ਦੀਪਕ ਮਿਸਰਾ ਦੀ ਰਿਟਾਇਰਮੈਂਟ ਤੋਂ ਬਾਅਦ 3 ਅਕਤੂਬਰ, 2018 ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ।
Prime Minister Modi fondly recalled their long association, going back over a decade when he had visited Kenya as the Chief Minister of Gujarat.
ਪ੍ਰਧਾਨ ਮੰਤਰੀ ਮੋਦੀ ਨੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਪਿੱਛੇ ਜਾਂਦਿਆਂ ਆਪਣੇ ਲੰਮੇ ਸਬੰਧ ਨੂੰ ਬੜੇ ਸ਼ੌਕ ਨਾਲ ਯਾਦ ਕੀਤਾ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕੀਨੀਆ ਗਏ ਸਨ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading