Advertisement - Remove

chief - Example Sentences

Popularity:
Difficulty:
ਚੀਫ
Since everybody knows that Narmada River does not flow from mountains, it comes from the forests and therefore, in the recent past the Chief Minister of Madhya Pradesh started a campaign to keep the forests of Narmada River green.
ਪਿਛਲੇ ਦਿਨੀਂ ਕਿਉਂਕਿ ਸਭ ਨੂੰ ਪਤਾ ਹੋਏਗਾ ਕਿ ਨਰਮਦਾ ਮਾਂ ਪਹਾੜ ਤੋਂ ਨਹੀਂ ਆਉਂਦੀ ਹੈ, ਜੰਗਲਾਂ ਤੋਂ ਆਉਂਦੀ ਹੈ ਅਤੇ ਇਸ ਲਈ ਨਰਮਦਾ ਮਾਂ ਨੂੰ, ਜੰਗਲਾਂ ਨੂੰ ਹਰਿਆ ਭਰਿਆ ਰੱਖਣ ਦਾ ਵੀ ਅਭਿਆਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ੁਰੂ ਕੀਤਾ ਹੈ।
My heartiest congratulations to the people of Madhya Pradesh, to the Chief Minister of Madhya Pradesh, for doing this sacred task.
ਮੈਂ ਮੱਧ ਪ੍ਰਦੇਸ਼ ਦੀ ਜਨਤਾ ਦਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ, ਇਹ ਪਵਿੱਤਰ ਕਾਰਜ ਕਰਨ ਲਈ ਦਿਲ ਤੋਂ ਵਧਾਈ ਦਿੰਦਾ ਹਾਂ।
When I was Chief Minister of Gujarat even then the Kandla port was there and I know very well what was its condition
ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਸ ਵੇਲੇ ਵੀ ਕੰਡਲਾ ਪੋਰਟ ਸੀ ਅਤੇ ਹਾਲਤ ਕੀ ਸੀ ਇਹ ਮੈਨੂੰ ਪੂਰੀ ਪਤਾ ਹੈ।
Chief Minister of Goa, Shri Manohar Parikkar in his address welcomed all the delegates to IFFI 2017 and said that Goa will be ready in 2019 to host the 50th edition of IFFI in a magnificent way.
ਗੋਆ ਦੇ ਮੁੱਖ ਮੰਤਰੀ, ਸ੍ਰੀ ਮਨੋਹਰ ਪਰੀਕਰ ਨੇ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੋਆ 2019 ਵਿੱਚ 50ਵੇਂ ਇੱਫੀ ਦੀ ਮੇਜ਼ਬਾਨੀ ਸ਼ਾਨਦਾਰ ਢੰਗ ਨਾਲ ਕਰੇਗਾ।
The Vice President of India, Shri M. Venkaiah Naidu will address the gathering as the Chief Guest on the occasion.
ਭਾਰਤ ਦੇ ਉੱਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਈਆ ਨਾਇਡੂ ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਇਕੱਠ ਨੂੰ ਸੰਬੋਧਨ ਕਰਨਗੇ।
Advertisement - Remove
Chairperson, NHRC and former Chief Justice of India, Justice H. L. Dattu, will also address the gathering.
ਐੱਨਐੱਚਆਰਸੀ ਦੇ ਚੇਅਰਪਰਸਨ ਅਤੇ ਭਾਰਤ ਦੇ ਸਾਬਕਾ ਚੀਫ ਜਸਟਿਸ, ਜਸਟਿਸ ਐੱਚਐੱਲ ਦੱਤੂ ਵੀ ਇਕੱਠ ਨੂੰ ਸੰਬੋਧਨ ਕਰਨਗੇ।
This visit of the Indian Air Chief would provide impetus towards increasing defence cooperation between the two Air Forces and pave the way for greater interaction in the future.
ਭਾਰਤੀ ਹਵਾਈ ਸੈਨਾ ਦੇ ਪ੍ਰਮੁੱਖ ਦੇ ਇਸ ਦੌਰੇ ਨਾਲ ਦੋਹਾਂ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਦੇ ਯਤਨਾਂ ਨੂੰ ਜ਼ਿਆਦਾ ਤੇਜ਼ ਗਤੀ ਮਿਲੇਗੀ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਹੋਰ ਜ਼ਿਆਦਾ ਆਪਸੀ ਸੰਵਾਦ ਸੁਨਿਸ਼ਚਿਤ ਕਰਨ ਦਾ ਵੀ ਮਾਰਗ ਪ੍ਰਸ਼ਸਤ ਹੋਵੇਗਾ।
Chief Minister of Assam, Shri Sarhanand Sonowal will inaugurate the Conference tomorrow and address the delegates.
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ, ਕੱਲ੍ਹ ਕਾਨਫਰੰਸ ਦਾ ਉਦਘਾਟਨ ਕਰਨਗੇ ਅਤੇ ਡੈਲੀਗੇਟਾਂ ਨੂੰ ਸੰਬੋਧਨ ਕਰਨਗੇ।
When I became the Chief Minister of Gujarat then six or seven places were brought to my attention which I could not visit.
ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਮੇਰੇ ਧਿਆਨ ਵਿੱਚ ਕੋਈ ਛੇ ਜਾਂ ਸੱਤ ਥਾਵਾਂ ਅਜਿਹੀਆਂ ਲਿਆਂਦੀਆਂ ਗਈਆਂ ਕਿ ਉੱਥੇ ਤਾਂ ਜਾ ਹੀ ਨਹੀਂ ਸਕਦੇ।
When I was the Chief Minister of Gujarat, I used to come here several times to accelerate the development process of this region and I was constantly associated with it.
ਮੈਂ ਜਦ ਗੁਜਰਾਤ ਦਾ ਮੁੱਖ ਮੰਤਰੀ ਸੀ,ਤਾਂ ਕਈ ਵਾਰ ਇਸ ਖੇਤਰ ਦੇ ਵਿਕਾਸ ਨੂੰ ਗਤੀ ਦੇਣ ਲਈ ਇੱਥੇ ਆਉਂਦਾ ਸੀ ਅਤੇ ਲਗਾਤਾਰ ਇਸ ਨਾਲ ਮੈਂ ਜੁੜਿਆ ਰਿਹਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading