Advertisement - Remove

chief - Example Sentences

Popularity:
Difficulty:
ਚੀਫ
As an Air Vice Marshal, he held the coveted appointments of Assistant Chief of Air Staff Operations (Air Defence), Assistant Chief of Air Staff (Personnel Officers) at Air H Vayu Bhawan.
ਇੱਕ ਏਅਰ ਵਾਈਸ ਮਾਰਸ਼ਲ ਹੋਣ ਦੇ ਨਾਤੇ, ਉਨ੍ਹਾਂ ਏਅਰ ਹੈੱਡਕੁਆਟਰ ਵਾਯੂ ਭਵਨ ਵਿਖੇ ਸਹਾਇਕ ਚੀਫ ਼ ਆਵ੍ ਏਅਰ ਸਟਾਫ ਆਪ੍ਰੇਸ਼ਨਜ਼ (ਏਅਰ ਡਿਫੈਂਸ), ਸਹਾਇਕ ਚੀਫ਼ ਆਵ੍ ਏਅਰ ਸਟਾਫ (ਪਰਸੋਨਲ ਅਧਿਕਾਰੀ) ਦੀਆਂ ਸ਼ਾਨਦਾਰ ਨਿਯੁਕਤੀਆਂ ਹਾਸਲ ਕੀਤੀਆਂ।
As an Air Marshal, he held the appointment of Deputy Chief of the Air Staff at Air H Vayu Bhawan.
ਏਅਰ ਮਾਰਸ਼ਲ ਹੋਣ ਦੇ ਨਾਤੇ, ਉਹ ਏਅਰ ਹੈਡਕੁਆਰਟਰ ਵਾਯੂ ਭਵਨ ਵਿਖੇ ਏਅਰ ਸਟਾਫ ਦੇ ਡਿਪਟੀ ਚੀਫ ਼ ਵਜੋਂ ਵੀ ਨਿਯੁਕਤ ਰਹੇ।
Arunachal Pradesh: Chief Minister of Arunachal Pradesh Shri Pema Khandu met Governor Dr B D Mishra and discussed the developmental issues and the status of the CoVID-19 management in the state.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖੰਡੂ ਨੇ ਰਾਜਪਾਲ ਡਾ ਬੀ.ਡੀ. ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਵਿਕਾਸ ਦੇ ਮੁੱਦਿਆਂ ਅਤੇ ਕੋਵਿਡ -19 ਪ੍ਰਬੰਧਨ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰੇ ਕੀਤੇ।
Karnataka: Chief Minister B S Yeddyurappa has tested covid positive and admitted to hospital he is 'clinically stable as per hospital reports.
ਕਰਨਾਟਕ: ਮੁੱਖ ਮੰਤਰੀ ਬੀ.ਐੱਸ. ਯੇਦੀਰੱਪਾ ਦੇ ਕੋਵਿਡ ਪਾਜ਼ਿਟਿਵ ਆਉਣ ਕਰਕੇ ਉਹ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ; ਹਸਪਤਾਲ ਦੀਆਂ ਰਿਪੋਰਟਾਂ ਅਨੁਸਾਰ ਉਹ ‘ਕਲੀਨਿਕਲੀ ਤੌਰ’ ’ਤੇ ਸਥਿਰ ਹਨ।
The Chief Minister of Assam, Shri Sarbananda Sonowal, joined the occasion from Assam.
ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਅਸਾਮ ਤੋਂ ਇਸ ਸਮਾਰੋਹ ਵਿਚ ਸ਼ਾਮਿਲ ਹੋਏ।
Advertisement - Remove
As Trifeds Chief Design Consultant, Ms. Rina Dhaka is bringing in her immense experience in the field to help tribal products and handicrafts get more exposure and a larger audience.
ਟ੍ਰਾਈਫੈੱਡ ਦੇ ਮੁੱਖ ਡਿਜ਼ਾਈਨ ਸਲਾਹਕਾਰ ਦੇ ਰੂਪ ਵਿੱਚ ਸੁਸ਼੍ਰੀ ਰੀਨਾ ਢਾਕਾ ਕਬਾਇਲੀ ਉਤਪਾਦਾਂ ਅਤੇ ਹਸਤਸ਼ਿਲਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਦਿਵਾਉਣ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਉਨ੍ਹਾਂ ਦੇ ਉਤਪਾਦ ਪਹੁੰਚਾਉਣ ਵਿੱਚ ਮਦਦ ਕਰਨ ਦੇ ਲਈ ਆਪਣੇ ਲੰਬੇ ਅਨੁਭਵ ਦੇ ਨਾਲ ਇਸ ਮੁਹਿੰਮ ਨਾਲ ਜੁੜ ਰਹੀ ਹੈ।
Chief Minister of Himachal Pradesh, Shri Jai Ram Thakur will also be joining the function from Shimla, HP through virtual mode.
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਵੀ ਸ਼ਿਮਲਾ ਤੋਂ ਵਰਚੂਅਲ ਮੋਡ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਣਗੇ।
Chief Minister of Himachal Pradesh Shri Jairam Thakur was present through virtual mode from Kangra.
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਕਾਂਗੜਾ ਤੋਂ ਵਰਚੁਅਲ ਮੋਡ ਜ਼ਰੀਏ ਮੌਜੂਦ ਸਨ।
Speaking on the occasion, Chief Minister of Himachal Pradesh, Shri Jai Ram Thakur expressed gratitude at being able to showcase the handlooms of Himachal and said that handlooms are a symbol of the states traditional and ancient heritage.
ਇਸ ਮੌਕੇ ਬੋਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਨੇ ਹਿਮਾਚਲ ਦੀਆਂ ਹੱਥਖੱਡੀਆਂ ਵਿਖਾਉਣ ਦੇ ਯੋਗ ਬਣਾਉਣ ਲਈ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਹੱਥਖੱਡੀਆਂ ਰਾਜ ਦੀ ਰਵਾਇਤੀ ਤੇ ਪ੍ਰਾਚੀਨ ਵਿਰਾਸਤ ਦਾ ਪ੍ਰਤੀਕ ਹਨ।
He also telephonically interacted with Chief Ministers, Governors, leaders of various political parties in both houses of Parliament and all MPs of the Rajya Sabha.
ਉਨ੍ਹਾਂ ਨੇ ਟੈਲੀਫੋਨ ਉੱਤੇ ਮੁੱਖ ਮੰਤਰੀਆਂ, ਰਾਜਪਾਲਾਂ, ਸੰਸਦ ਦੇ ਦੋਹਾਂ ਸਦਨਾਂ ਵਿੱਚ ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਰਾਜ ਸਭਾ ਦੇ ਸਾਰੇ ਐੱਮਪੀਜ਼ ਨਾਲ ਵਿਚਾਰ ਚਰਚਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading