Advertisement - Remove

chief - Example Sentences

Popularity:
Difficulty:
ਚੀਫ
A Grievance Cell has also been set up in the Chief Minister’s Office with a toll free number.
ਮੁੱਖ ਮੰਤਰੀ ਦੇ ਦਫ਼ਤਰ ਵਿੱਚ ਮੁਫ਼ਤ ਟੈਲੀਫੋਨ ਸਹਿਤ ਇੱਕ ਸ਼ਿਕਾਇਤ ਨਿਵਾਰਣ ਸੈੱਲ ਸਥਾਪਤ ਕੀਤਾ ਗਿਆ ਹੈ।
The Chief Minister with his entire cabinet has also travelled to all the hill districts to take the Government closer to the people.
ਸਰਕਾਰ ਨੂੰ ਲੋਕਾਂ ਦੇ ਕਰੀਬ ਲਿਆਉਣ ਲਈ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਸਮੇਤ ਸਾਰੇ ਪਹਾੜੀ ਜ਼ਿਲ੍ਹਿਆਂ ਦੀ ਯਾਤਰਾ ਕਰ ਚੁੱਕੇ ਹਨ।
The Chief Minister with his entire cabinet has also travelled to all the hill districts to take the Government closer to the people.
ਸਰਕਾਰ ਨੂੰ ਲੋਕਾਂ ਦੇ ਕਰੀਬ ਲਿਆਉਣ ਲਈ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਸਮੇਤ ਸਾਰੇ ਪਹਾੜੀ ਜ਼ਿਲ੍ਹਿਆਂ ਦੀ ਯਾਤਰਾ ਕਰ ਚੁੱਕੇ ਹਨ।
ASEAN leaders are also deeply honoured to be invited as chief guests at tomorrow’s 69th Republic Day Parade.
ਆਸੀਆਨ ਦੇ ਨੇਤਾ ਵੀ ਕੱਲ੍ਹ ਦੇ 69ਵੇਂ ਗਣਤੰਤਰ ਦਿਵਸ ਪਰੇਡ ਦੇ ਮੌਕੇ ’ਤੇ ਮੁੱਖ ਮਹਿਮਾਨਾਂ ਵੱਜੋਂ ਬੁਲਾਏ ਜਾਣ ’ਤੇ ਅਸੀਂ ਬੇਹੱਦ ਮਾਣ ਮਹਿਸੂਸ ਕਰ ਰਹੇ ਹਾਂ।
Two days ago at a meeting with Chief Secretaries of the States, I was reviewing implementation of various pension schemes.
ਦੋ ਦਿਨ ਪਹਿਲਾਂ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ ਮੀਟਿੰਗ ਵਿੱਚ ਮੈਂ ਕਈ ਸਾਰੀਆਂ ਪੈਨਸ਼ਨ ਯੋਜਨਾਵਾਂ ਦੀ ਸਮੀਖਿਆ ਕਰ ਰਿਹਾ ਸੀ।
Advertisement - Remove
“The Cabinet expresses profound sorrow at the sad demise of Selvi J. Jayalalithaa, Chief Minister of Tamil Nadu on 5.12.2016 at Apollo Hospital, Chennai.
ਮੰਤਰੀ ਮੰਡਲ ਤਾਮਿਲਨਾਡੂ ਦੀ ਮੁੱਖ ਮੰਤਰੀ ਸੇਲਵੀ ਜੇ. ਜੈਲਲਿਤਾ ਦੇ ਅਕਾਲ ਚਲਾਣੇ’ਤੇ ਗਹਿਰਾ ਦੁਖ ਪ੍ਰਗਟਾਉਂਦਾ ਹੈ ਜਿਨ੍ਹਾਂ ਦੀ 5.12.2016 ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ ਸੀ।
Gujarat Chief Minister Shri Vijay Rupani spoke of the rich maritime traditions of the State, and added that the spirit continues even today.
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਨੇ ਪ੍ਰਾਂਤ ਦੇ ਅਮੀਰ ਵਿਰਸੇ ਅਤੇ ਪ੍ਰੰਪਰਾਵਾਂ ਸਬੰਧੀ ਬੋਲਦਿਆਂ ਕਿਹਾ ਕਿ ਲੋਕਾਂ ਵਿੱਚ ਉਤਸ਼ਾਹ ਅੱਜ ਵੀ ਬਰਕਰਾਰ ਹੈ ।
Gujarat Chief Minister Shri Vijay Rupani spoke of the rich maritime traditions of the State, and added that the spirit continues even today.
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਨੇ ਪ੍ਰਾਂਤ ਦੇ ਅਮੀਰ ਵਿਰਸੇ ਅਤੇ ਪ੍ਰੰਪਰਾਵਾਂ ਸਬੰਧੀ ਬੋਲਦਿਆਂ ਕਿਹਾ ਕਿ ਲੋਕਾਂ ਵਿੱਚ ਉਤਸ਼ਾਹ ਅੱਜ ਵੀ ਬਰਕਰਾਰ ਹੈ ।
Speaking on the occasion, the Chief Justice of India, Shri Justice J.S. Khehar, recalled the Sesquicentennial Celebrations of Allahabad High Court on 2nd April this year.
ਇਹ ਪੇਪਰ ਰਹਿਤ ਸੁਪਰੀਮ ਕੋਰਟ ਵਜੋਂ ਇੱਕ ਕਦਮ ਹੈ। ਇਸ ਮੌਕੇ 'ਤੇ ਆਪਣੇ ਸਬੰਧੋਨ ਵਿੱਚ ਭਾਰਤ ਦੇ ਚੀਫ ਜਸਟਿਸ ਸ਼੍ਰੀ ਜਸਟਿਸ ਜੇ.ਐੱਸ. ਖਹਿਰ ਨੇ ਇਸ ਸਾਲ 2 ਅਪ੍ਰੈਲ ਨੂੰ ਇਲਾਹਾਬਾਦ ਹਾਈਕੋਰਟ ਦੀ ਡੇਢ ਸੌ ਵੀਂ ਵਰ੍ਹੇਗੰਢ ਨੂੰ ਮਨਾਉਣਾ ਦਾ ਜ਼ਿਕਰ ਕੀਤਾ।
Speaking on the occasion, the Chief Justice of India, Shri Justice J.S. Khehar, recalled the Sesquicentennial Celebrations of Allahabad High Court on 2nd April this year.
ਇਹ ਪੇਪਰ ਰਹਿਤ ਸੁਪਰੀਮ ਕੋਰਟ ਵਜੋਂ ਇੱਕ ਕਦਮ ਹੈ। ਇਸ ਮੌਕੇ 'ਤੇ ਆਪਣੇ ਸਬੰਧੋਨ ਵਿੱਚ ਭਾਰਤ ਦੇ ਚੀਫ ਜਸਟਿਸ ਸ਼੍ਰੀ ਜਸਟਿਸ ਜੇ.ਐੱਸ. ਖੈਹਰ ਨੇ ਇਸ ਸਾਲ 2 ਅਪ੍ਰੈਲ ਨੂੰ ਇਲਾਹਾਬਾਦ ਹਾਈਕੋਰਟ ਦੀ 150ਵੀਂ ਵਰ੍ਹੇਗੰਢ ਨੂੰ ਮਨਾਉਣਾ ਦਾ ਜ਼ਿਕਰ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading