Advertisement - Remove

chief - Example Sentences

Popularity:
Difficulty:
ਚੀਫ
The Chief Minister Dr. Pramod Sawant said that the IFFI package this year is an interesting mix of leisure and entertainment.
ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਸ ਸਾਲ ਦੇ ਫ਼ਿਲਮ ਫੈਸਟੀਵਲ ਵਿੱਚ ਫੁਰਸਤ ਅਤੇ ਮਨੋਰੰਜਨ ਨਾਲ ਭਰਪੂਰ ਫਿਲਮਾਂ ਦਾ ਚੰਗਾ ਮਿਸ਼ਰਣ ਹੈ।
Participants of the meeting included other members of the National Committee including Honble Vice President, members of the Union Cabinet, Chief Ministers of various states, noted Gandhians and others.
ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਉਪ ਰਾਸ਼ਟਰਪਤੀ, ਕੇਂਦਰੀ ਮੰਤਰੀ ਮੰਡਲ ਦੇ ਮੈਂਬਰਸ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਮੰਨੇ ਪ੍ਰਮੰਨੇ ਗਾਂਧੀਵਾਦੀ ਅਤੇ ਹੋਰ ਪਤਵੰਤੇ ਵੀ ਸ਼ਾਮਲ ਸਨ।
The Chief of Defence Staff will also head the Department of Military Affairs (DMA), to be created within the Ministry of Defence and function as its Secretary.
ਚੀਫ ਼ ਆਵ੍ ਡਿਫੈਂਸ ਸਟਾਫ ਸੈਨਿਕ ਮਾਮਲਿਆਂ ਦੇ ਵਿਭਾਗ (ਡੀਐੱਮਏ) ਦਾ ਵੀ ਪ੍ਰਮੁੱਖ ਹੋਵੇਗਾ, ਜਿਸ ਦਾ ਗਠਨ ਰੱਖਿਆ ਮੰਤਰਾਲੇ ਦੇ ਅੰਦਰ ਕੀਤਾ ਜਾਵੇਗਾ ਅਤੇ ਉਹ ਉਸ ਦੇ ਸਕੱਤਰ ਦੇ ਰੂਪ ਵਿੱਚ ਕਾਰਜ ਕਰਨਗੇ।
Chief Minister B. S. Yediyurappa and DRDO Chairman Dr.
ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਅਤੇ ਡੀਆਰਡੀਓ ਦੇ ਚੇਅਰਮੈਨ ਡਾ.
In this context he listed the actions taken by the government, like DBT, RERA legislation, IBC, Mudra scheme, creation of the post of Chief of Defense Staff, giving 10 percent reservation to the poor of the general class.
ਇਸ ਸਬੰਧੀ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਵਰਣਨ ਕੀਤਾ ਜਿਵੇਂ ਕਿ ਡੀਬੀਟੀ, ਰੇਰਾ ਕਾਨੂੰਨ, ਆਈਬੀਸੀ, ਮੁਦਰਾ ਸਕੀਮ, ਚੀਫ ਆਵ੍ ਡਿਫੈਂਸ ਸਟਾਫ ਦੇ ਅਹੁਦੇ ਦੀ ਸਿਰਜਣਾ, ਜਨਰਲ ਵਰਗ ਦੇ ਗਰੀਬਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦੇਣਾ।
Advertisement - Remove
Prime Minister interacts with over 200 people on a daily basis which includes phone calls to various State Governors, Chief Ministers, and Health Ministers to get a first-hand feedback on Indias fight against the COVID-19 menace.
ਪ੍ਰਧਾਨ ਮੰਤਰੀ ਰੋਜ਼ਾਨਾ 200 ਤੋਂ ਅਧਿਕ ਲੋਕਾਂ ਨਾਲ ਸੰਵਾਦ ਕਰਦੇ ਹਨ, ਜਿਸ ਵਿੱਚ ਕੋਵਿਡ - 19 ਦੇ ਖ਼ਤਰੇ ਦੇ ਵਿਰੁੱਧ ਭਾਰਤ ਦੀ ਜੰਗ ਬਾਰੇ ਪ੍ਰਤੱਖ ਰੂਪ ਨਾਲ ਫੀਡਬੈਕ ਲੈਣ ਲਈ ਕਈ ਰਾਜਾਂ ਦੇ ਰਾਜਪਾਲਾਂ, ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਟੈਲੀਫੋਨ ਉੱਤੇ ਸੰਵਾਦ ਕਰਨਾ ਸ਼ਾਮਲ ਹੈ।
Instructions were also issued by MHA to Chief Secretaries and DGsP of all States as well as CP, Delhi.
ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਦੇ ਨਾਲ-ਨਾਲ ਸੀਪੀ, ਦਿੱਲੀ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ।
Further, CEO has written to all Chief Secretaries urging them to instruct the local administration at the district level to utilise the physical and human resources made available by NGOs and CSOs.
(iii) ਇਸ ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਸਾਰੇ ਮੁੱਖ ਸਕੱਤਰਾਂ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪੱਧਰ ਉੱਤੇ ਸਥਾਨਕ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਕਿ ਉਹ ਸਿਵਲ ਸੁਸਾਇਟੀ ਸੰਗਠਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਦੁਆਰਾ ਮੁਹੱਈਆ ਕਰਵਾਏ ਜਾ ਰਹੇ ਮਾਨਵ ਸੰਸਾਧਨਾਂ ਦੀ ਵਰਤੋਂ ਕਰਨ।
Shri Naveen Patnaik Chief Minister, Odisha inaugurated the hospital.
ਓਡੀਸ਼ਾ ਦੇ ਮੁੱਖ ਮੰਤਰੀ, ਸ਼੍ਰੀ ਨਵੀਨ ਪਟਨਾਇਕ ਨੇ ਹਸਪਤਾਲ ਦਾ ਉਦਘਾਟਨ ਕੀਤਾ।
(Source : Chief Medical Officer. Bhopal) The Goa government has announced a community door-to-door survey to be completed in three days.
(ਸਰੋਤ: ਚੀਫ ਮੈਡੀਕਲ ਅਫਸਰ, ਭੋਪਾਲ) ਗੋਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਘਰ-ਘਰ ਜਾ ਕੇ ਕਮਿਊਨਿਟੀ ਸਰਵੇਖਣ ਕਰਨ ਦਾ ਕਾਰਜ ਤਿੰਨ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading