Advertisement - Remove

chief - Example Sentences

ਚੀਫ
Apart from Shri Naidu, Former Union Minister, Shri Suresh Prabhu and Former Andhra Pradesh Chief Minister were present when the foundation stone was laid.
ਜਦੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਉਸ ਦੌਰਾਨ ਸ਼੍ਰੀ ਨਾਇਡੂ ਦੇ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ ।
Addressing the gathering, Shri Shah also lauded Chief Minister Shri Manohar Lal Khattar for setting up Yog Parishad to promote Yoga in Haryana.
ਇਸ ਮੌਕੇ ਉੱਤੇ ਸ਼੍ਰੀ ਸ਼ਾਹ ਨੇ ਰਾਜ ਵਿੱਚ ਯੋਗ ਦੇ ਪ੍ਰਚਾਰ ਦੇ ਉਦੇਸ਼ ਨਾਲ ਯੋਗ ਪਰਿਸ਼ਦ ਸਥਾਪਤ ਕਰਨ ਲਈ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਦੀ ਸ਼ਲਾਘਾ ਕੀਤੀ ।
Earlier, speaking on this occasion, Chief Minister Shri Khattar described Yoga as an ancient practice and said that the State Government has taken several steps for the promotion of Yoga.
ਇਸ ਤੋਂ ਪਹਿਲਾਂ, ਇਸ ਮੌਕੇ ਉੱਤੇ ਬੋਲਦੇ ਹੋਏ, ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਯੋਗ ਨੂੰ ਇੱਕ ਪ੍ਰਾਚੀਨ ਅਭਿਆਸ ਦੱਸਿਆ ਅਤੇ ਕਿਹਾ ਕਿ ਰਾਜ ਸਰਕਾਰ ਨੇ ਯੋਗ ਦੇ ਪ੍ਰਚਾਰ ਲਈ ਕਈ ਕਦਮ ਉਠਾਏ ਹਨ ।
The Chief Minister also used this opportunity to thank Prime Minister Shri Narendra Modi for getting recognition to Yoga at international level.
ਮੁੱਖ ਮੰਤਰੀ ਨੇ ਇਸ ਮੌਕੇ ਉੱਤੇ ਅੰਤਰਰਾਸ਼ਟਰੀ ਪੱਧਰ ਉੱਤੇ ਯੋਗ ਨੂੰ ਮਾਨਤਾ ਦਿਵਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।
During site inspection, Shri Mandaviya was accompanied by Chairman- IWAI, Member (Tech), Chief Engineer - IWAI, Chief Engineer - Delhi Tourism and officials of Irrigation Department of Delhi Government.
ਸਥਾਨ ਨਿਰੀਖਣ ਦੇ ਦੌਰਾਨ, ਸ਼੍ਰੀ ਮਡਾਂਵੀਯਾ ਦੇ ਨਾਲ ਆਈਡਬਲਿਊਏਆਈ ਦੇ ਚੇਅਰਮੈਨ, ਮੈਂਬਰ (ਤਕਨੀਕੀ), ਆਈਡਬਲਿਊਏਆਈ ਦੇ ਚੀਫ ਼ ਇੰਜੀਨੀਅਰ ਦਿੱਲੀ ਟੂਰਿਜ਼ਮ ਅਤੇ ਦਿੱਲੀ ਸਰਕਾਰ ਦੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ।
Advertisement - Remove
On the second day of its visit, the Finance Commission will have a detailed meeting with the Chief Minister of Madhya Pradesh, Shri Kamal Nath alongwith his other Cabinet colleagues and senior State Government officers.
ਦੂਸਰੇ ਦਿਨ ਵਿੱਤ ਕਮਿਸ਼ਨ ਦੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਕਮਲ ਨਾਥ, ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਬੈਠਕ ਹੋਵੇਗੀ।
The Minister also added that this years Festival will pay tribute to Ex Chief Minister of Goa Shri Manohar Parrikar, who was instrumental in making Goa the permanent venue for IFFI.
ਮੰਤਰੀ ਨੇ ਇਹ ਵੀ ਕਿਹਾ ਕਿ ਇਸ ਵਰ੍ਹੇ ਦੇ ਸਮਾਰੋਹ ਵਿੱਚ ਗੋਆ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਗੋਆ ਨੂੰ ਇੱਫੀ ਲਈ ਸਥਾਈ ਸਥਾਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।
Goa Chief Minister Dr.
ਗੋਆ ਦੇ ਮੁੱਖ ਮੰਤਰੀ ਡਾ.
The Union Minister for Fisheries, Animal Husbandry and Dairying Shri Giriraj Singh was the Chief Guest at the event while Minister of State, Shri Sanjeev Kumar Balyan was the Guest of Honour.
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਜਦਕਿ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਬਾਲਿਆਨ ਵਿਸ਼ੇਸ਼ ਮਹਿਮਾਨ ਸਨ।
The review meeting was attended by the Chief Minister of Assam, Union Home Secretary, Chief Secretary Assam and senior officers.
ਇਸ ਜਾਇਜ਼ਾ ਮੀਟਿੰਗ ਵਿੱਚ ਅਸਾਮ ਦੇ ਮੁੱਖ ਮੰਤਰੀ, ਕੇਂਦਰੀ ਗ੍ਰਿਹ ਸਕੱਤਰ, ਅਸਾਮ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading