Advertisement - Remove

chief - Example Sentences

Popularity:
Difficulty:
ਚੀਫ
As per provisions of the Inter-State River Water Disputes (ISRWD) Act, 1956, the Tribunal shall consist of a Chairman and two other Members nominated by the Chief Justice of India from amongst the Judges of the Supreme Court or High Court.
ਅੰਤਰਰਾਜ ਨਦੀ ਜਲ ਵਿਵਾਦ(ਆਈਐੱਸਆਰਡਬਲਿਊਡੀ) ਐਕਟ ਅਨੁਸਾਰ ਟ੍ਰਿਬਿਊਨਲ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਵਿਚੋਂ ਭਾਰਤ ਦੇ ਚੀਫ ਜਸਟਿਸ ਵੱਲੋਂ ਨਾਮਜ਼ਦ ਇੱਕ ਚੇਅਰਮੈਨ ਅਤੇ ਦੋ ਹੋਰ ਮੈਂਬਰ ਸ਼ਾਮਲ ਹੋਣਗੇ।
Chief Guest of PBD -2019, Mauritius PM, PravindJugnauth invoked the memories of Indian diaspora and their connect with the land of their forefathers.
ਪ੍ਰਵਾਸੀ ਭਾਰਤੀਯ ਦਿਵਸ 2019 ਦੇ ਮੁੱਖ ਮਹਿਮਾਨ ਮੌਰੀਸ਼ਸ ਦੇ ਪ੍ਰਧਾਨਮੰਤਰੀ ਪ੍ਰਵਿੰਦ ਜਗਨਨਾਥ ਨੇ ਭਾਰਤੀ ਸਮੁਦਾਇ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਪੂਰਵਜਾਂ ਦੀ ਭੂਮੀ ਨਾਲ ਲਗਾਅ ਦੀ ਚਰਚਾ ਕੀਤੀ ।

He said State Governments have a key role to play in this regard, and he has personally written to all Chief Ministers to join in this campaign.
ਉਨ੍ਹਾਂ ਕਿਹਾ ਕਿ ਇਸ ਸਬੰਧੀ, ਰਾਜ ਸਰਕਾਰਾਂ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਾਰੇ ਮੁੱਖ ਮੰਤਰੀਆਂ ਨੂੰ ਨਿਜੀ ਤੌਰ ‘ਤੇ ਲਿਖਿਆ ਹੈ।
In 2017, he was the Chief Guest of our extremely important Republic Day function.
2017 ਵਿੱਚ ਸਾਡੇ ਅਤਿਅੰਤ ਮਹੱਤਵਪੂਰਨ ਗਣਤੰਤਰ ਦਿਵਸ ਦੇ ਇਹ ਮੁੱਖ ਮਹਿਮਾਨ ਸਨ।
Advertisement - Remove
He said that he had asked the Chief Minister of Uttar Pradesh, Yogi Adityanath, to send a team to Gujarat and study the Pashu Arogya Melas.
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੂੰ ਕਿਹਾ ਹੈ ਕਿ ਉਹ ਇੱਕ ਟੀਮ ਗੁਜਰਾਤ ਭੇਜ ਕੇ ਪਸ਼ੂ ਆਰੋਗਯ ਮੇਲਿਆਂ ਦਾ ਅਧਿਅਨ ਕਰਵਾਉਣ।

The Prime Minister, Shri Narendra Modi has spoken to Chief Minister of Kerala Shri Pinarayi Vijayan regarding flood situation in the state.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਾਨ ਨਾਲ ਰਾਜ ਵਿੱਚ ਹੜ੍ਹ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਹੈ।
While he was Chief Minister of Gujarat, he had inaugurated the memorial dedicated to Shyamji Krishna Varma in Kutch.
ਜਦੋਂ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਸ਼੍ਰੀ ਸ਼ਯਾਮ ਜੀ ਕ੍ਰਿਸ਼ਣ ਵਰਮਾ ਨੂੰ ਸਮਰਪਿਤ ਇੱਕ ਸਮਾਰਕ ਦਾ ਉਦਘਾਟਨ ਕੀਤਾ ਸੀ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading