Advertisement - Remove

chief - Example Sentences

Popularity:
Difficulty:
ਚੀਫ
Haryana: The Chief Minister, while addressing a press conference, said that the activities which were disrupted due to the COVID-19 pandemic have now slowly come back on track.
ਹਰਿਆਣਾ: ਮੁੱਖ ਮੰਤਰੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ -19 ਮਹਾਮਾਰੀ ਕਾਰਨ ਵਿਘਨ ਪਈਆਂ ਹੋਈਆਂ ਗਤੀਵਿਧੀਆਂ ਹੌਲੀ-ਹੌਲੀ ਹੁਣ ਮੁੜ ਲੀਹ ’ਤੇ ਆ ਗਈਆਂ ਹਨ।
Assam: Taking note of the problem faced by the weaker sections due to lockdown, CM of Assam Shri SarbanandaSonowal has directed Chief Secretary to provide food to the destitute, daily wage earners and poorer sections of the society.
ਅਸਾਮ: ਲੌਕਡਾਊਨ ਕਾਰਨ ਕਮਜ਼ੋਰ ਵਰਗਾਂ ਨੂੰ ਦਰਪੇਸ਼ ਸਮੱਸਿਆ ਦਾ ਨੋਟਿਸ ਲੈਂਦੇ ਹੋਏ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਮਾਜ ਦੇ ਬੇਸਹਾਰਾ, ਦਿਹਾੜੀਦਾਰ ਅਤੇ ਗ਼ਰੀਬ ਵਰਗਾਂ ਨੂੰ ਭੋਜਨ ਮੁਹੱਈਆ ਕਰਵਾਉਣ।
The Chief Minister termed the move as vital for expanding the states reach and the strengthening the efforts in disseminating information regarding various aspects related to the novel Coronavirus pandemic in an effective and result-oriented manner.
ਮੁੱਖ ਮੰਤਰੀ ਨੇ ਇਸ ਕਦਮ ਨੂੰ ਰਾਜ ਦੀ ਪਹੁੰਚ ਨੂੰ ਵਧਾਉਣ ਲਈ ਮਹੱਤਵਪੂਰਨ ਕਰਾਰ ਦਿੱਤਾ ਹੈ, ਕਿਉਂਕਿ ਇਹ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਫੈਲਾਉਣ ਦੇ ਯਤਨਾਂ ਨੂੰ ਮਜ਼ਬੂਤ ਅਤੇ ਨਤੀਜਾ ਅਧਾਰਿਤ ਕਰੇਗਾ।
The Chief Minister outlined the efficacy and significance of this Special Issue of 'Harigandha', in which comprehensive information regarding the global pandemic was also highlighted.
ਮੁੱਖ ਮੰਤਰੀ ਨੇ ‘ਹਰੀਗੰਧਾ’ ਦੇ ਇਸ ਖ਼ਾਸ ਅੰਕ ਦੀ ਕਾਰਗਰਤਾ ਅਤੇ ਮਹੱਤਤਾ ਬਾਰੇ ਦੱਸਿਆ, ਜਿਸ ਵਿੱਚ ਵਿਸ਼ਵਵਿਆਪੀ ਮਹਾਮਾਰੀ ਸਬੰਧੀ ਵਿਆਪਕ ਜਾਣਕਾਰੀ ਨੂੰ ਵੀ ਉਜਾਗਰ ਕੀਤਾ ਗਿਆ।
Haryana: The Chief Minister said that financial assistance ranging from Rs 4000 to 5000 to 16 lakh families has been provided by the government during the COVID period, be it under the MukhyamantriParivarSamridhiYojana or through the Building Construction Workers Welfare Board.
ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ 16 ਲੱਖ ਪਰਿਵਾਰਾਂ ਨੂੰ ਸਰਕਾਰ ਦੁਆਰਾ 4000 ਤੋਂ 5000 ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜੋ ਕਿ ਜਾਂ ਤਾਂ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਤਹਿਤ ਜਾਂ ਬਿਲਡਿੰਗ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੁਆਰਾ ਮਿਲੀ ਹੈ।
Advertisement - Remove
On this occasion, Mr. Anil Motsara, Chief General Manager (Marketing) and General Manager (in-charge) of Panipat unit, Mr. Ratnakar Mishra and other senior officers were also present.
ਇਸ ਮੌਕੇ ਚੀਫ ਼ ਜਨਰਲ ਮੈਨੇਜਰ (ਮਾਰਕਿਟਿੰਗ) ਸ਼੍ਰੀ ਅਨਿਲ ਮੋਤਸਰਾ ਅਤੇ ਪਾਣੀਪਤ ਯੂਨਿਟ ਦੇ ਜਨਰਲ ਮੈਨੇਜਰ (ਇੰਚਾਰਜ) ਸ਼੍ਰੀ ਰਤਨਾਕਰ ਮਿਸ਼ਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Its a first for us on many fronts- a first time BJP government in the Assam state, a maiden stint of a Chief Minister posed with the challenge of setting right past 15 years of debacle
ਪਹਿਲੀ ਵਾਰ ਸਰਕਾਰ ਬਣੀ ਹੋਵੇ, ਪਹਿਲੀ ਵਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਈ ਹੋਵੇ ਅਤੇ 15 ਸਾਲ ਤੱਕ ਅਸਾਮ ਦਾ ਜੋ ਹਾਲ ਹੋਇਆ ਸੀ। ਅਜਿਹੀ ਹਾਲਤ ਵਿੱਚੋਂ ਅਸਾਮ ਨੂੰ ਬਾਹਰ ਕੱਢਣ ਲਈ ਜੋ ਮਿਹਨਤ ਇੱਥੋਂ ਦੀ ਸਰਕਾਰ ਕਰ ਰਹੀ ਹੈ।
The Chief Secretaries, Directors General of Police (DGPs) of the respective states and Director General, Assam Rifles including senior officials from the concerned central ministries will be present in the meeting.
ਸਬੰਧਤ ਰਾਜਾਂ ਦੇ ਮੁੱਖ ਸਕੱਤਰ ਅਤੇ ਮੁੱਖ ਪੁਲਿਸ ਅਧਿਕਾਰੀ (ਡੀਜੀਪੀ) ਅਤੇ ਅਸਮ ਰਾਇਫਲਾਂ ਦੇ ਮੁੱਖ ਅਧਿਕਾਰੀਆਂ ਨਾਲ ਸਬੰਧਿਤ ਕੇਂਦਰੀ ਮੰਤਰਾਲੇ ਦੇ ਸੀਨੀਅਰ ਅਫਸਰ ਵੀ ਇਸ ਬੈਠਕ ਵਿੱਚ ਸ਼ਾਮਲ ਹੋਣਗੇ।
She also signed the Memorandum of Understanding for Participation in the ANUGA Exhibition with Ms Katharina C Hamma, Chief Operating Officer, Koelnmesse GmBH (Organizers of ANUGA).
ਸ੍ਰੀਮਤੀ ਬਾਦਲ ਨੇ ਅਨੁਗਾ ਆਯੋਜਕਾਂ ਕੋਲੰਮੈਸ ਜੀਐੱਮਬੀਐੱਚ ਦੀ ਚੀਫ ਆਪਰੇਟਿੰਗ ਅਫਸਰ ਮਿਸਕੈਥਰੀਨਾ ਸੀ ਹੰਮਾ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਵੀ ਕੀਤੇ।
He thanked the Chief Minister for having hosted the Fourteenth meeting of the GST Council held in Srinagar on 18-19th May, 2017 where some very crucial decisions relating to GST including decisions on majority of the tax rates were taken.
ਉਨ੍ਹਾਂ ਨੇ 18 ਤੋਂ 19 ਮਈ,2017 ਤੱਕ ਸ਼੍ਰੀਨਗਰ `ਚ ਹੋਈ ਜੀਐਸਟੀ ਕੌਂਸਲ ਦੀ ਚੌਦਵੀ ਬੈਠਕ ਦੀ ਮੇਜ਼ਬਾਨੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿੱਥੇ ਜੀਐਸਟੀ ਨਾਲ ਸਬੰਧਤ ਕੁਝ ਮਹੱਤਵਪੂਰਣ ਫੈਸਲੇ ਹੋਏ, ਜਿਨ੍ਹਾਂ `ਚ ਜ਼ਿਆਦਾਤਰ ਟੈਕਸਾਂ ਦੇ ਫੈਸਲੇ ਲਏ ਗਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading