Advertisement - Remove

chief - Example Sentences

ਚੀਫ
Director General Border Roads Lt Gen Harpal Singh had taken up the matter with Himachal Chief Minister Shri Jai Ram Thakur.
ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਇਸ ਮਾਮਲੇ ਨੂੰ ਉਠਾਇਆ ਸੀ।
The senior officials representing the State Governments included Additional Chief Secretaries, Principal Secretaries and Secretaries of all States and Union Territories.
ਰਾਜ ਸਰਕਾਰਾਂ ਦੀ ਨੁਮਾਇੰਦਗੀ ਕਰਦੇ ਸੀਨੀਅਰ ਅਧਿਕਾਰੀਆਂ ਵਿੱਚ ਐਡੀਸ਼ਨਲ ਚੀਫ ਸਕੱਤਰ, ਪ੍ਰਿੰਸੀਪਲ ਸਕੱਤਰ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰ ਸ਼ਾਮਲ ਸਨ।
Himachal Pradesh: The Chief Minister flagged off three trucks loaded with relief material containing food and essential commodities donated by Art of Living for free distribution.
ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਨੇ ਮੁਫ਼ਤ ਵੰਡ ਲਈ ਆਰਟ ਆਵ੍ ਲਿਵਿੰਗ ਵੱਲੋਂ ਦਾਨ ਦਿੱਤੇ ਗਏ ਭੋਜਨ ਅਤੇ ਲਾਜ਼ਮੀ ਵਸਤੂਆਂ ਨਾਲ ਭਰਪੂਰ ਤਿੰਨ ਟਰੱਕਾਂ ਨੂੰ ਰਵਾਨਾ ਕੀਤਾ।
Ministry of Defence GENERAL MM NARAVANE, COAS VISITS FORMATIONS IN EASTERN THEATRE General MM Naravane, Chief of Army Staff visited various field formations in Eastern India from 04 to 05 May which included Sukna, Binnaguri and Panagarh.
ਰੱਖਿਆ ਮੰਤਰਾਲਾ ਚੀਫ ਆਵ੍ ਆਰਮੀ ਸਟਾਫ ਜਨਰਲ ਐੱਮਐੱਮ ਨਰਵਾਣੇ ਨੇ ਪੱਛਮੀ ਥੀਏਟਰ 'ਚ ਫਾਰਮੇਸ਼ਨਾਂ ਦਾ ਦੌਰਾ ਕੀਤਾ ਜਨਰਲ ਐੱਮਐੱਮ ਨਰਵਾਣੇ, ਚੀਫ ਆਵ੍ ਆਰਮੀ ਸਟਾਫ (ਸੈਨਾ ਦੇ ਮੁਖੀ) ਜਨਰਲ ਨੇ ਪੱਛਮੀ ਭਾਰਤ ਵਿੱਚ ਚਾਰ ਤੋਂ ਪੰਜ ਮਈ ਤੱਕ ਵੱਖ-ਵੱਖ ਫਾਰਮੇਸ਼ਨਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਸੁਕਨਾ, ਬਿੱਨਾਗੁੜੀ, ਅਤੇ ਪੰਨਾਗੜ੍ਹ ਸ਼ਾਮਲ ਹਨ।
During his two days visit, the Chief of Army Staff was briefed in detail by the formation commanders on the operational readiness of the formations and other important training and logistics issues.
ਆਪਣੇ ਦੋ ਦਿਨ ਦੇ ਦੌਰੇ ਦੌਰਾਨ, ਚੀਫ ਆਵ੍ ਆਰਮੀ ਸਟਾਫ (ਸੈਨਾ ਦੇ ਮੁਖੀ) ਨੂੰ ਫਾਰਮੇਸ਼ਨਾਂ ਦੇ ਕਮਾਂਡਰਾਂ ਨੇ ਫਾਰਮੇਸ਼ਨਾਂ ਦੀ ਅਪਰੇਸ਼ਨਲ ਤਿਆਰੀ ਦੀ ਅਤੇ ਹੋਰ ਮਹੱਤਵਪੂਰਨ ਟ੍ਰੇਨਿੰਗ ਅਤੇ ਲੌਜਿਸਟਿਕ ਮੁੱਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
Advertisement - Remove
The Chief of Army Staff interacted extensively with the troops deployed on ground and took stock of the situation along the borders.
ਚੀਫ ਆਵ੍ ਆਰਮੀ ਸਟਾਫ ਨੇ ਜ਼ਮੀਨੀ ਪੱਧਰ 'ਤੇ ਤੈਨਾਤ ਸੈਨਿਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸਰਹੱਦਾਂ ਦੇ ਨਾਲ-ਨਾਲ ਸਥਿਤੀ ਦਾ ਜਾਇਜ਼ਾ ਲਿਆ।
Chief Minister said that the Himachal Model for containing the spread of COVID-19 pandemic has effectively succeeded in checking this pandemic.
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ 'ਹਿਮਾਚਲ ਮਾਡਲ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
Chief Secretary of Andhra Pradesh briefed the Committee on the ground situation as well as the actions taken by them after the incident to evacuate people and to contain the leakage in the plant.
ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਕਮੇਟੀ ਨੂੰ ਮੌਕੇ ਦੀ ਸਾਰੀ ਸਥਿਤੀ ਦੇ ਨਾਲਨਾਲ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਉੱਥੋਂ ਕੱਢਣ ਅਤੇ ਪਲਾਂਟ ਵਿੱਚ ਲੀਕੇਜ ਰੋਕਣ ਲਈ ਕੀਤੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ।
Chief Secretary of Andhra Pradesh joined the meeting through video conferencing alongwith officials of the Vishakhapatnam district.
ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਮੀਟਿੰਗ ਵਿੱਚ ਭਾਗ ਲਿਆ।
Prime Minister's Office PM to hold meeting with State Chief Ministers Prime Minister Shri Narendra Modi will be holding the 5th meeting with State Chief Ministers via video-conference, tomorrow, 11th May, 2020 at 3 PM.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ, 11 ਮਈ, 2020 ਨੂੰ ਬਾਅਦ ਦੁਪਹਿਰ 3 ਵਜੇ ਵੀਡੀਓ-ਕਾਨਫਰੰਸ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ 5ਵੀਂ ਬੈਠਕ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading