Advertisement - Remove

chief - Example Sentences

ਚੀਫ
I also met the Chief Ministers of Gujarat, Bihar, Andhra Pradesh and Maharashtra a number of times.
ਮੈਂ ਗੁਜਰਾਤ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੂੰ ਵੀ ਕਈ ਵਾਰ ਮਿਲਿਆ ਹਾਂ।
Yet, I found both in those meetings and in my many interactions with Chief Ministers, Finance Ministers and officers of States, that most of them had a constructive approach and an underlying commitment to the introduction of GST.
ਫਿਰ ਵੀ ਮੈਂ ਮੁੱਖ ਮੰਤਰੀਆਂ, ਵਿੱਤ ਮੰਤਰੀਆਂ ਅਤੇ ਰਾਜਾਂ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦੀ ਬਹੁਤੀ ਗੱਲਬਾਤ ਵਿੱਚ ਦੇਖਿਆ ਕਿ ਜ਼ਿਆਦਾਤਰ ਰਚਨਾਤਮਕ ਪਹੁੰਚ ਸੀ ਅਤੇ ਜੀਐੱਸਟੀ ਲਾਗੂ ਕਰਨ ਦੀ ਇੱਕ ਜ਼ਰੂਰੀ ਵਚਨਬੱਧਤਾ ਸੀ।
I have spoken to the Governor and Chief Minister of JK and assured all possible assistance required", the Prime Minister said.
ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਮੈਂ ਗੱਲ ਕੀਤੀ ਹੈ ਅਤੇ ਲੋੜੀਂਦੀ ਹਰ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ ਹੈ ।"
Former Chief Minister of Manipur, Shri Rishang Keishing was a towering leader of the North-East and the member of the first Lok Sabha.
ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇਸ਼ ਦੀ ਪਹਿਲੀ ਲੋਕ ਸਭਾ ਦੇ ਮੈਂਬਰ ਸਨ ਅਤੇ ਉਹ ਉੱਤਰ-ਪੂਰਬ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ।
Memorandum of Understanding for Sharing White Shipping Information between the Indian Navy and Myanmar Navy Rear Admiral Moe Aung, Chief of Staff (Myanmar Navy) Vikram Misri, Ambassador of India to Myanmar 5.
ਭਾਰਤੀ ਜਲਸੈਨਾ ਅਤੇ ਮਿਆਂਮਾਰ ਦੀ ਜਲਸੈਨਾ ਦਰਮਿਆਨ ਵਾਈਟ ਰਾਜਰਾਣੀ ਸੂਚਨਾ ਸਾਂਝੀ ਕਰਨ ਲਈ ਸਹਿਮਤੀ ਪੱਤਰ ਰੀਅਰ ਐਡਮਿਰਲ ਮੋਇ ਓੰਗ, ਚੀਫ ਆਵ੍ ਸਟਾਫ (ਮਿਆਂਮਾਰ ਜਲਸੈਨਾ) ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ 5.
Advertisement - Remove
Prime Minister welcomed the three leaders to India for participation in the ASEAN-India Commemorative Summit and also for accepting the invitation to be Chief Guests at the Republic Day celebrations on 26th January this year.
ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਇਸ ਸਾਲ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨਾ ਸਵੀਕਾਰ ਕਰਨ ਲਈ ਭਾਰਤ ਆਗਮਨ ‘ਤੇ ਪ੍ਰਧਾਨ ਮੰਤਰੀ ਨੇ ਤਿੰਨਾਂ ਨੇਤਾਵਾਂ ਦਾ ਸਵਾਗਤ ਕੀਤਾ।
Speaking on the occasion, the Chief Minister of Rajasthan, Smt. VasundharaRaje, said that she is happy that the Prime Minister chose Rajasthan for the launch of a vital scheme and the expansion of another.
ਇਸ ਮੌਕੇ ‘ਤੇ ਬੋਲਦਿਆਂ ਰਾਜਸਥਾਨ ਦੀ ਮੁੱਖ ਮੰਤਰੀ ਸ਼੍ਰੀਮਤੀ ਵਸੁੰਧਰਾ ਰਾਜੇ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਅਹਿਮ ਸਕੀਮ ਦੀ ਸ਼ੁਰੂਆਤ ਕਰਨ ਅਤੇ ਇੱਕ ਹੋਰ ਸਕੀਮ ਦਾ ਪ੍ਰਸਾਰ ਕਰਨ ਲਈ ਰਾਜਸਥਾਨ ਨੂੰ ਚੁਣਿਆ ਹੈ।
Welcoming the Chief Ministers and other delegates, the Prime Minister reiterated that the Governing Council is a platform that can bring about "historic change."
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਅਤੇ ਹੋਰ ਵਫ਼ਦਾਂ ਦਾ ਸੁਆਗਤ ਕਰਦਿਆਂ ਹੋਏ ਦੁਹਰਾਇਆ ਕਿ ਗਵਰਨਿੰਗ ਕੌਂਸਲ ਇੱਕ ਅਜਿਹਾ ਮੰਚ ਹੈ ਜੋ ‘ਇਤਿਹਾਸਕ ਬਦਲਾਅ’ ਲਿਆ ਸਕਦਾ ਹੈ।
Praising the Chief Minister of Rajasthan, Smt. Vasundhara Raje, the Prime Minister said she had changed the work culture in the State.
ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀਮਤੀ ਵਸੁੰਧਰਾ ਰਾਜੇ ਦੀ ਤਾਰੀਫ਼ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਕੰਮਕਾਜੀ ਸੱਭਿਆਚਾਰ ਨੂੰ ਬਦਲ ਦਿੱਤਾ ਹੈ।
Smt. Harsimrat Kaur Badal thanked the Chief Minister and the State Government for the support extended by them in setting up the Mega Food Park.
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਅਤੇ ਰਾਜ ਸਰਕਾਰ ਦਾ ਮੈਗਾਫੂਡ ਪਾਰਕ ਦੀ ਸਥਾਪਨਾ ਲਈ ਮੁਹੱਈਆ ਕਰਵਾਈ ਗਈ ਮਦਦ ਵਾਸਤੇ ਧੰਨਵਾਦ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading