Advertisement - Remove

chief - Example Sentences

Popularity:
Difficulty:
ਚੀਫ
For details: INPUTS FROM PIB FIELD OFFICES Punjab: Taking the states battle against Covid to the grassroots, Punjab Chief Minister launched a month-long drive, as part of Mission Fateh, to spread mass awareness about the pandemic.
ਇੱਕ ਕੋਵਿਡ -19 ਟੈਸਟਿੰਗ ਲੈਬਾਰਟਰੀ ਪੂਰਬ-ਉੱਤਰ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ (ਐੱਨਈਆਈਐੱਸਟੀ) ਦੇ ਜੋਰਹਾਟ ਕੈਂਪਸ ਵਿੱਚ ਸਥਾਪਿਤ ਕੀਤੀ ਗਈ ਹੈ ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਪੰਜਾਬ: ਕੋਵਿਡ ਖ਼ਿਲਾਫ਼ ਰਾਜ ਦੀ ਲੜਾਈ ਨੂੰ ਜ਼ਮੀਨੀ ਪੱਧਰ ਤਕ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ 'ਮਿਸ਼ਨ ਫ਼ਤਹਿ' ਦੇ ਹਿੱਸੇ ਵਜੋਂ ਮਹਾਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਹੀਨੇ ਭਰ ਚਲਣ ਵਾਲੀ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ।
Himachal Pradesh: Chief Minister launched Skill Register developed by Information Technology Department to create a sound data base of migrants, who have entered Himachal Pradesh during the lockdown in the wake of Corona pandemic.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਏ ਪ੍ਰਵਾਸੀਆਂ ਦਾ ਉੱਚ ਪੱਧਰੀ ਡੇਟਾਬੇਸ ਬਣਾਉਣ ਲਈ ਸੂਚਨਾ ਟੈਕਨੋਲੋਜੀ ਵਿਭਾਗ ਦੁਆਰਾ ਤਿਆਰ ਕੀਤਾ ਸਕਿੱਲ ਰਜਿਸਟਰ ਜਾਰੀ ਕੀਤਾ।
Chief Minister Vijay Rupani today instructed all the concerned District Collectors to complete the shifting of people from low lying areas to safer places by tomorrow afternoon.
ਮੁੱਖ ਮੰਤਰੀ ਵਿਜੈ ਰੁਪਾਨੀ ਨੇ ਅੱਜ ਸਾਰੇ ਸਬੰਧਿਤ ਜ਼ਿਲ੍ਹਾ ਕਲੈਕਟਰਾਂ ਨੂੰ ਹਦਾਇਤ ਕੀਤੀ ਕਿ ਭਲਕ ਦੁਪਹਿਰ ਤੱਕ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨ ਦਾ ਕੰਮ ਪੂਰਾ ਕੀਤਾ ਜਾਵੇ।
Mizoram: Chief Secretary said no changes in lockdown 5.0 guidelines issued on 31st May, 2020 as of now.
ਮਿਜ਼ੋਰਮ: ਮੁੱਖ ਸਕੱਤਰ ਨੇ ਕਿਹਾ ਕਿ 31 ਮਈ, 2020 ਨੂੰ ਜਾਰੀ ਕੀਤੇ ਲੌਕਡਾਊਨ 5.0 ਦਿਸ਼ਾ-ਨਿਰਦੇਸ਼ਾਂ ਵਿੱਚ ਹੁਣ ਤੱਕ ਕੋਈ ਤਬਦੀਲੀ ਨਹੀਂ ਕੀਤੀ ਗਈ।
TN Chief Secretary gets three-month extension to concentrate on Covid control measures.
ਟੀਐਨ ਦੇ ਮੁੱਖ ਸਕੱਤਰ ਨੂੰ ਕੋਵਿਡ ਰੋਕੂ ਉਪਾਵਾਂ 'ਤੇ ਕੇਂਦਰਿਤ ਕਰਨ ਲਈ ਤਿੰਨ ਮਹੀਨੇ ਦੀ ਸਮਾਂ ਹੋਰ ਮਿਲ ਗਿਆ ਹੈ।
Advertisement - Remove
State brings treatment for Covid-19 at private hospitals under the Chief Ministers Comprehensive Health Insurance Scheme and caps rates for treatment.
ਰਾਜ ਸਰਕਾਰ ਨੇ ਨਿਜੀ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਲਈ ਮੁੱਖ ਮੰਤਰੀ ਦੀ ਵਿਆਪਕ ਸਿਹਤ ਬੀਮਾ ਯੋਜਨਾ ਅਧੀਨ ਲੈ ਆਂਦਾ ਹੈ ਅਤੇ ਇਲਾਜ ਲਈ ਰੇਟ ਵੀ ਬੰਨ੍ਹ ਦਿੱਤੇ ਹਨ।
The Minister for Agriculture, Shri Narendra Singh Tomar today wrote to all the Chief Ministers informing them of the Ordinances and solicited their cooperation in implementation of the reforms.
ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇਨ੍ਹਾਂ ਆਰਡੀਨੈਂਸਾਂ ਬਾਰੇ ਇੱਕ ਚਿੱਠੀ ਲਿਖ ਕੇ ਸਾਰੇ ਮੁੱਖ ਮੰਤਰੀਆਂ ਨੂੰ ਸੂਚਿਤ ਕੀਤਾ ਹੈ ਅਤੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦਾ ਸਹਿਯੋਗ ਮੰਗਿਆ ਹੈ।
MoS External Affairs V. Muraledharan has come down heavily on Chief Minister PinarayiVijayan over the decision to reopen temples in the state.
ਰਾਜ ਦੇ ਮੰਦਰਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਬਾਰੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੇਧਰਨ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ 'ਤੇ ਵਰ੍ਹ ਪਏ।
Chairperson FSSAI, Ms. Rita Teaotia, the Chief Guest in her inaugural address said FSSAI has recognized the role of credible, competent accreditation for inputs in decision making.
ਐੱਫਐੱਸਐੱਸਏਆਈ ਦੀ ਚੇਅਰਪਰਸਨ ਸੁਸ਼੍ਰੀ ਰੀਟਾ ਟਿਓਟੀਆ, ਮੁੱਖ ਮਹਿਮਾਨ ਨੇ ਆਪਣੇ ਉਦਾਘਾਟਨੀ ਭਾਸ਼ਣ ਵਿੱਚ ਕਿਹਾ, "ਐੱਫਐੱਸਐੱਸਏਆਈ ਨੇ ਭਰੋਸੇਯੋਗ ਅਤੇ ਸਮਰੱਥ ਫੈਸਲਾ ਲੈਣ ਦੇ ਮਾਮਲੇ ਵਿੱਚ ਮਾਨਤਾ ਦਿੱਤੀ ਹੈ।
Chief Minister of Uttarakhand Sh. Trivendra Singh Rawat and other senior officials also participated in the discussions.
ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਵਿਚਾਰਚਰਚਾ ਵਿੱਚ ਭਾਗ ਲਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading