Advertisement - Remove

chief - Example Sentences

Popularity:
Difficulty:
ਚੀਫ
Himachal Pradesh: Chief Minister has hailed the announcements made under the Tranche V under the Aatmanirbhar Bharat Package by the Union Finance Minister NirmalaSitharaman.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਤਮ-ਨਿਰਭਾਰ ਭਾਰਤ ਪੈਕੇਜ ਦੇ ਟ੍ਰੈਂਚ ਫਾਈਵ ਤਹਿਤ ਕੀਤੇ ਗਏ ਐਲਾਨਾਂ ਦੀ ਸ਼ਲਾਘਾ ਕੀਤੀ।
Sikkim: Chief Secretary chaired the State Task Force meeting to review the progress of evacuation of Sikkimese people from various parts of the country.
ਸਿੱਕਮ: ਮੁੱਖ ਸਕੱਤਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਕਮ ਦੇ ਲੋਕਾਂ ਨੂੰ ਕੱਢਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਟੇਟ ਟਾਸਕ ਫੋਰਸ ਦੀ ਬੈਠਕ ਦੀ ਅਗਵਾਈ ਕੀਤੀ।
Chief Secretary, Odisha and Additional Chief Secretary, West Bengal apprised the NCMC of preparatory measures taken by them.
ਓਡੀਸ਼ਾ ਦੇ ਮੁੱਖ ਸਕੱਤਰ ਅਤੇ ਪੱਛਮ ਬੰਗਾਲ ਦੇ ਐਡੀਸ਼ਨਲ ਮੁੱਖ ਸਕੱਤਰ ਨੇ ਐੱਨਸੀਐੱਮਸੀ ਨੂੰ ਆਪਣੇ ਦੁਆਰਾ ਕੀਤੇ ਗਏ ਆਰੰਭਕ ਉਪਾਵਾਂ ਤੋਂ ਜਾਣੂ ਕਰਵਾਇਆ।
Chief Secretary, Odisha and Home Secretary, West Bengal participated in the meeting through Video Conference.
ਓਡੀਸ਼ਾ ਦੇ ਮੁੱਖ ਸਕੱਤਰ ਅਤੇ ਪੱਛਮ ਬੰਗਾਲ ਦੇ ਗ੍ਰਹਿ ਸਕੱਤਰ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਬੈਠਕ ਵਿੱਚ ਹਿੱਸਾ ਲਿਆ।
Accompanied by the Governor of Odisha,Shri Ganeshi Lal, and Chief Minister Shri Naveen Patnaik, Prime Ministerconducted an aerial survey of Bhadrak and Balasore to assess the impact of the cyclone.
ਪ੍ਰਧਾਨ ਮੰਤਰੀ ਨੇ ਚੱਕਰਵਾਤ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਓਡੀਸ਼ਾ ਦੇ ਰਾਜਪਾਲ, ਸ਼੍ਰੀ ਗਣੇਸ਼ੀ ਲਾਲ, ਅਤੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਦੇ ਨਾਲ ਭਦਰਕ ਅਤੇ ਬਾਲਾਸੋਰ ਦਾ ਹਵਾਈ ਸਰਵੇਖਣ ਕੀਤਾ।
Advertisement - Remove
And many congratulations to the citizens of Odisha, the administration and the Chief Minister of Odisha, Shri Naveen Babu and his entire team.
ਅਤੇ ਇਸਦੇ ਲਈ ਓਡੀਸ਼ਾ ਦੇ ਨਾਗਰਿਕ, ਓਡੀਸ਼ਾ ਦਾ ਪ੍ਰਸ਼ਾਸਨ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀਮਾਨ ਨਵੀਨ ਬਾਬੂ ਉਨ੍ਹਾਂ ਦੀ ਪੂਰੀ ਟੀਮ ਅਭਿਨੰਦਨ ਦੇ ਅਧਿਕਾਰੀ ਹਨ।
Chief Minister also directed the Deputy Commissioners to create additional facilities for institutional quarantine in their respective districts keeping in view large number of people still expected to reach the State in coming days.
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਸੰਸਥਾਗਤ ਕੁਆਰੰਟੀਨ ਲਈ ਵਾਧੂ ਸਹੂਲਤਾਂ ਬਣਾਉਣ, ਕਿਉਂਕਿ ਆਉਂਦੇ ਦਿਨਾਂ ਵਿੱਚ ਲੋਕਾਂ ਦੇ ਵੱਡੀ ਗਿਣਤੀ ਵਿੱਚ ਰਾਜ ਵਿੱਚ ਪਹੁੰਚਣ ਦੀ ਉਮੀਦ ਹੈ।
Chief Minister said that home quarantine mechanism must also be made robust and effective so that persons in home quarantine remain isolated and help in breaking the cycle of the virus.
ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਕੁਆਰੰਟੀਨ ਵਿਧੀ ਨੂੰ ਵੀ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਘਰੇਲੂ ਕੁਆਰੰਟੀਨ ਵਾਲੇ ਵਿਅਕਤੀ ਇਕੱਲੇ ਰਹਿਣ ਅਤੇ ਵਿਸ਼ਾਣੂ ਦੇ ਚੱਕਰ ਨੂੰ ਤੋੜਨ ਵਿੱਚ ਸਹਾਇਤਾ ਕਰਨ।
Chief Secretary West Bengal thanked the Centre for the support provided for relief and restoration.
ਪੱਛਮ ਬੰਗਾਲ ਦੇ ਮੁੱਖ ਸਕੱਤਰ ਨੇ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਪ੍ਰਦਾਨ ਕੀਤੀ ਗਈ ਸਹਾਇਤਾ ਲਈ ਕੇਂਦਰ ਦਾ ਧੰਨਵਾਦ ਕੀਤਾ।
The Vice President also spoke to the Chief Minister of Andhra Pradesh and shared with him the feedback he had received from many of his acquaintances in Udayagiri about the acute drinking water situation in the area.
ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਉਦੈਗਿਰੀ ਵਿੱਚ ਆਪਣੇ ਜਾਣਕਾਰਾਂ ਨਾਲ ਗੱਲਬਾਤ ਦੌਰਾਨ ਇਲਾਕੇ ਦੇ ਗੰਭੀਰ ਪੇਅਜਲ ਦੀ ਸਥਿਤੀ ਨੂੰ ਲੈ ਕੇ ਮਿਲਿਆ ਫੀਡਬੈਕ ਸਾਂਝਾ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading