Advertisement - Remove

chief - Example Sentences

Popularity:
Difficulty:
ਚੀਫ
The inaugural function will be co-presided by Chief Minister of Uttar Pradesh Shri Yogi Adityanath, and Union Minister for State (Independent Charge) of Youth Affairs and Sports Col. Rajyavardhan Rathore.
ਉਦਘਾਟਨ ਸਮਾਰੋਹ ਦੀ ਸਹਿ-ਪ੍ਰਧਾਨਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਆਨਾਥ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਕਰਨਲ ਰਾਜਯਵਰਧਨ ਸਿੰਘ ਰਾਠੌੜ ਕਰਨਗੇ।
It is also proposed to appoint the Chief Information Security Officer (CISO) and Deputy CISO.
ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ( ਸੀਆਈਐੱਸਓ ) ਅਤੇ ਉੱਪ ਸੀਆਈਐੱਸਓ ਦੀ ਨਿਯੁਕਤੀ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ।
The Deputy Chief Minister of Telangana, Shri Mohammad Mahmood Ali and other dignitaries were present on the occasion.
ਇਸ ਮੌਕੇ 'ਤੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ, ਸ਼੍ਰੀ ਮੁਹੰਮਦ ਮਹਿਮੂਦ ਅਲੀ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
The Deputy Chief Minister of Telangana, Shri Mohammad Mahmood Ali and other dignitaries were present on the occasion.
ਇਸ ਮੌਕੇ ’ਤੇ ਤੇਲੰਗਨਾ ਦੇ ਉਪ ਮੁੱਖ ਮੰਤਰੀ ਸ਼੍ਰੀ ਮੁਹੰਮਦ ਮਹਿਮੂਦ ਅਲੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
The Deputy Chief Minister of Telangana, Shri Mohammad Mahmood Ali and other dignitaries were present on the occasion.
ਇਸ ਮੌਕੇ ’ਤੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ ਸ਼੍ਰੀ ਮੁਹੰਮਦ ਮਹਮੂਦ ਅਲੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Advertisement - Remove
He will hold meetings with the Chief Ministers of Punjab and Haryana and Administrator of UT Chandigarh.The discussions will be focussed on various development related issues in Punjab, Haryana and UT Chandigarh.
ਉਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੀਟਿੰਗਾਂ ਕਰਨਗੇ। ਪੰਜਾਬ, ਹਰਿਆਣਾ ਅਤੇ ਯੂ ਟੀ ਚੰਡੀਗੜ੍ਹ ਦੇ ਵੱਖ-ਵੱਖ ਵਿਕਾਸ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੇਂਦਰਤ ਹੋਣਗੇ।
Inspired by the vision of the great social reformer Swami Dayanand Saraswati as well as the former Chief Justice of India, late Mehar Chand Mahajan, this college has been playing an important role in the field of female education.
ਮਹਾਨ ਸਮਾਜ ਸੁਧਾਰਕ ਸੁਆਮੀ ਦਇਆਨੰਦ ਸਰਸਵਤੀ ਅਤੇ ਭਾਰਤ ਦੇ ਸਾਬਕਾ ਮੁੱਖ ਜੱਜ ਸਵਰਗਵਾਸੀ ਮੇਹਰ ਚੰਦ ਮਹਾਜਨ ਦੀ ਵਿਜ਼ਨ ਤੋਂ ਪ੍ਰੇਰਿਤ ਇਹ ਕਾਲਜ ਮਹਿਲਾ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
The Chairperson of ACI shall be a person who has been a Judge of the Supreme Court or Chief Justice or Judge of any High Court or any eminent person.
ਏਸੀਆਈ ਅਜ਼ਾਦ ਸੰਸਥਾ ਹੋਵੇਗੀ। ਏਸੀਆਈ ਦਾ ਚੇਅਰਮੈਨ ਉਹ ਵਿਅਕਤੀ ਹੋਵੇਗਾ ਜੋ ਸੁਪਰੀਮ ਕੋਰਟ ਦਾ ਚੀਫ ਼ ਜਸਟਿਸ ਰਿਹਾ ਹੋਵੇ ਜਾਂ ਕਿਸੇ ਸੁਪਰੀਮ ਕੋਰਟ ਦਾ ਮੁੱਖ ਚੀਫ਼ ਜਸਟਿਸ ਜਾਂ ਚੀਫ਼ ਜਸਟਿਸ ਰਿਹਾ ਹੋਵੇ।
I am talking to Chief Ministers that they need to instil trust in them that this is a challenge for them.
ਮੈਂ ਮੁੱਖ ਮੰਤਰੀਆਂ ਨਾਲ ਗੱਲ ਕਰ ਰਿਹਾ ਹਾਂ ਕਿ ਉਹ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣ ਕਿ ਭਾਈ ਤੁਹਾਨੂੰ ਚੈਲੰਜ ਦੇ ਰਹੇ ਹਾਂ।
Najma Heptullah, Chief Minister of Manipur, Shri N. Biren Singh, My ministerial colleague, Dr.
ਨਜਮਾ ਹੈਪਤੁੱਲਾ, ਮਣੀਪੁਰ ਦੇ ਮੁੱਖ ਮੰਤਰੀ, ਸ਼੍ਰੀ ਐੱਨ ਬੀਰੇਨ ਸਿੰਘ, ਮੰਤਰੀ ਮੰਡਲ ਦੇ ਮੇਰੇ ਸਾਥੀ, ਡਾ.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading