Advertisement - Remove

chief - Example Sentences

ਚੀਫ
It was informed that all Chief Secretaries of States were issued instructions to arrange for shelter for the vulnerable groups like migrants and homeless.
ਇਸ ਅਵਸਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਪ੍ਰਵਾਸੀਆਂ ਅਤੇ ਬੇਘਰਿਆਂ ਜਿਹੇ ਕਮਜ਼ੋਰ ਸਮੂਹਾਂ ਜਾਂ ਤਬਕਿਆਂ ਲਈ ਪਨਾਹ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
The Chief Ministers provided feedback about the COVID positive cases in their respective states, steps taken by then to maintain social distancing, ramp up healthcare infrastructure, mitigate difficulties of migrants and maintain supply of essentials.
ਇਸ ਅਵਸਰ ’ਤੇ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਰਾਜਾਂ ਵਿੱਚ ਕੋਵਿਡ ਦੇ ਪਾਜ਼ਿਟਿਵ ਮਾਮਲਿਆਂ, ਸਮਾਜਿਕ ਦੂਰੀ ਬਣਾਈ ਰੱਖਣ ਲਈ ਹੁਣ ਤੱਕ ਉਠਾਏ ਗਏ ਕਦਮਾਂ, ਸਿਹਤ ਸੇਵਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਪ੍ਰਵਾਸੀਆਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਣਾਈ ਰੱਖਣ ਬਾਰੇ ਵਿਆਪਕ ਜਾਣਕਾਰੀ (ਫੀਡਬੈਕ) ਦਿੱਤੀ।
The Chief Ministers suggested that Lockdown should be extended by two weeks.
ਮੁੱਖ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਲੌਕਡਾਊਨ ਨੂੰ ਦੋ ਸਪਤਾਹ ਵਧਾਇਆ ਜਾਣਾ ਚਾਹੀਦਾ ਹੈ।
The Union Minister of Tribal Affairs has written letters to Chief Ministers of 15 States to sensitize respective State Nodal Agencies for undertaking procurement of Minor Forest Produce (MFP) at Minimum Support Price (MSP) in right earnest.
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਨੇ 15 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਕੇ ਕਿਹਾ ਹੈ ਕਿ ਉਹ ਆਪਣੇ ਰਾਜਾਂ ਦੀਆਂ ਰਾਜ ਨੋਡਲ ਏਜੰਸੀਆਂ ਨੂੰ ਲਘੂ ਵਣ ਉਪਜ (ਐੱਮਐੱਫਪੀ) ਨੂੰ ਨਿਊਨਤਮ ਸਮਰਥਨ ਮੁੱਲ ਉੱਤੇ ਖਰੀਦਣ ਲਈ ਚੌਕਸ ਕਰਨ।
According to Additional Chief Secretary (Health) Rohit Kumar Singh, test results of the backlog 4000 samples sent to a private lab in Delhi have started coming, resulting in higher number of cases reported.
ਐਡੀਸ਼ਨਲ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਅਨੁਸਾਰ 4,000 ਪੁਰਾਣੇ ਸੈਂਪਲ ਇੱਕ ਪ੍ਰਾਈਵੇਟ ਲੈਬ ਨੂੰ ਦਿੱਲੀ ਵਿੱਚ ਭੇਜੇ ਗਏ ਸਨ ਜਿਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚੋਂ ਵਧੇਰੇ ਪਾਜ਼ਿਟਿਵ ਕੇਸਾਂ ਦਾ ਪਤਾ ਲੱਗਾ ਹੈ।
Advertisement - Remove
'Dak Mitra' App developed by IT Team of Haryana Circle has been integrated with the Portal of Haryana Government launched by the Chief Minister of Haryana on 21st of April.
ਹਰਿਆਣਾ ਸਰਕਲ ਦੀ ਆਈਟੀ ਟੀਮ ਦੁਆਰਾ ਵਿਕਸਤ ‘ਡਾਕ ਮਿਤ੍ਰ’ ਐਪ ਨੂੰ 21 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ। ਹਰਿਆਣਾ ਸਰਕਾਰ ਨੂੰ ਪੋਰਟਲ ਨਾਲ ਜੋੜਿਆ ਗਿਆ ਹੈ।
Stressing on the requirement of jointness of the Armed Forces, Raksha Mantri asked the Commanders in Chief to identify and prioritise tasks that could be accomplished quickly and assist in revival of the economy after the lockdown is lifted.
ਹਥਿਆਰਬੰਦ ਬਲਾਂ ਦੀ ਇਕਜੁੱਟਤਾ ਉੱਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਮਾਂਡਰਸ ਇਨ ਚੀਫ ਨੂੰ ਕਿਹਾ ਕਿ ਉਹ ਪ੍ਰਾਥਮਿਕਤਾਵਾਂ ਵਾਲੇ ਉਨ੍ਹਾਂ ਕਾਰਜਾਂ ਦੀ ਪਛਾਣ ਕਰਨ ਜੋ ਕਿ ਤੇਜ਼ੀ ਨਾਲ ਪੂਰੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਖਤਮ ਹੋਣ ਤੋਂ ਬਾਅਦ ਅਰਥਵਿਵਸਥਾ ਦੀ ਬਹਾਲੀ ਵਿੱਚ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।
During the conference the Commanders in Chief apprised the Raksha Mantri of various measures put in place by them to prevent virus infection among the Forces and assistance extended to the local civilian administration.
ਕਾਨਫਰੰਸ ਦੌਰਾਨ ਕਮਾਂਡਰਸ ਇਨ ਚੀਫ ਨੇ ਰੱਖਿਆ ਮੰਤਰੀ ਨੂੰ ਉਨ੍ਹਾਂ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨਾਲ ਬਲਾਂ ਵਿੱਚ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ।
This was the fourth such interaction of the Prime Minister with the Chief Ministers, the earlier ones had been held on 20th March, 2nd April and 11th April, 2020.
ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ ਚੌਥੀ ਗੱਲਬਾਤ ਸੀ, ਇਸ ਤੋਂ ਪਹਿਲਾਂ 20 ਮਾਰਚ, 2 ਅਪ੍ਰੈਲ ਅਤੇ 11 ਅਪ੍ਰੈਲ, 2020 ਨੂੰ ਗੱਲਬਾਤ ਹੋਈ ਸੀ।
The Chief Ministers praised the leadership of the Prime Minister during this period of crisis, and also highlighted the efforts undertaken by them in containing the virus.
ਮੁੱਖ ਮੰਤਰੀਆਂ ਨੇ ਇਸ ਸੰਕਟ ਦੀ ਘੜੀ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਵਾਇਰਸ ਨੂੰ ਰੋਕਣ ਲਈ ਆਪਣੇ ਦੁਆਰਾ ਕੀਤੇ ਪ੍ਰਯਤਨਾਂ ਤੇ ਵੀ ਚਾਨਣਾ ਪਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading