Advertisement - Remove

chief - Example Sentences

ਚੀਫ
I congratulate the Chief Minister Ms. Mamata Banerjee for supporting this work.
ਇਸ ਕੰਮ ਨੂੰ ਪੂਰਾ ਕਰਨ ਵਿੱਚ ਸਹਿਯੋਗ ਲਈ ਮੈਂ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਦਾ ਅਭਿਨੰਦਨ ਕਰਦਾ ਹਾਂ।
I express my heartfelt gratitude to Prime Minister Sheikh Hasina, and the Chief Ministers of West Bengal and Tripura for supporting this work and attending today's programme.
ਇਸ ਕੰਮ ਵਿੱਚ ਸਹਿਯੋਗ ਲਈ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਈ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ, ਅਤੇ ਪੱਛਮ ਬੰਗਾਲ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ।
The Chief Minister has mentioned about several issues and both of us keep discussing about these issues.
ਮੁੱਖ ਮੰਤਰੀ ਜੀ ਨੇ ਕਈ ਵਿਸ਼ਿਆਂ ਦਾ ਉਲੇਖ ਕੀਤਾ ਹੈ , ਇਨ੍ਹਾਂ ਸਾਰਿਆਂ ਵਿਸ਼ਿਆਂ ਦੀ ਮੇਰੀ ਉਨ੍ਹਾਂ ਦੇ ਨਾਲ ਵਿਅਕਤੀਗਤ ਚਰਚਾ ਹੁੰਦੀ ਰਹਿੰਦੀ ਹੈ ।
When I was the Chief Minister of Gujarat, I had attended the Krishi Mahotsav in Anand.
ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਇੱਥੇ ਆਣੰਦ ਵਿੱਚ ਇੱਕ ਦਿਨ ਕਿਸਾਨ ਮਹਾਉਤਸਵ ਲਗਿਆ ਸੀ ਤਾਂ ਮੈਂ ਉਸ ਵਿੱਚ ਆਇਆ ਸੀ।
The Union Minister of Consumer Affairs, Food and Public Distribution, Shri Ram Vilas Paswan provided a point by point reply to the Punjab Chief Minister while assuring him of all possible help in this regard.
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ, ਸ਼੍ਰੀ ਰਾਮਵਿਲਾਸ ਪਾਸਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਪੁਆਇੰਟ ਵਾਈਜ਼ ਜਵਾਬ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
Advertisement - Remove
The Union Home Minister congratulated the Chief Minister of Uttarakhand for successfully organising the first ever such summit.
ਕੇਂਦਰੀ ਗ੍ਰਹਿ ਮੰਤਰੀ ਨੇ ਅਜਿਹੇ ਪਹਿਲੇ ਸਿਖ਼ਰ ਸੰਮੇਲਨ ਦੇ ਸਫ਼ਲ ਆਯੋਜਨ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ।
Speaking earlier the Chief Minister of Uttarakhand Shri Trivendra Singh Rawat informed the gathering that the pledges for investment had exceeded expectations and in more than 600 MoUs signed so far, an amount of 1,20,150 crores had been pledged.
ਇਸ ਤੋਂ ਪਹਿਲਾ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੱਸਿਆ ਕਿ ਉਮੀਦ ਤੋਂ ਜ਼ਿਆਦਾ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। 600 ਸਹਿਮਤੀ ਪੱਤਰਾਂ ‘ਤੇ ਹਸਤਾਖ਼ਰ ਹੋਏ ਹਨ ਅਤੇ 1,20,150 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ****
And for this proactiveness, I congratulate the Chief Minister of Maharashtra.
ਅਤੇ ਇਸ ਦੇ ਲਈ ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਜ਼ਰੂਰ ਵਧਾਈ ਦਿੰਦਾ ਹਾਂ।
He said, he will personally write to all the eight Chief Ministers of Northeast, to impress upon them to expedite the budget utilization.
ਉਨ੍ਹਾਂ ਨੇ ਕਿਹਾ ਕਿ ਇਹ ਉੱਤਰ-ਪੂਰਬ ਖੇਤਰ ਦੇ 8 ਮੁੱਖ ਮੰਤਰੀਆਂ ਨੂੰ ਵਿਅਕਤੀਗਤ ਰੂਪ ਵਿੱਚ ਪੱਤਰ ਲਿਖਣਗੇ, ਤਾਂ ਜੋ ਬਜਟ ਦਾ ਉਪਯੋਗ ਤੇਜ਼ੀ ਨਾਲ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ।
Addressing the gathering, Shri Rajnath Singh applauded the initiatives of Government of Himachal Pradesh under the able leadership of Chief Minister Shri Jai Ram Thakur for being the first State to launch the single emergency number 112 under ERSS project.
ਮੌਜੂਦ ਇਕੱਠ ਨੂੰ ਸੰਬੋਧਤ ਕਰਦਿਆਂ, ਸ਼੍ਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਦੀ ਸਮਰੱਥ ਅਗਵਾਈ ਵਿੱਚ ਈਆਰਐੱਸਐੱਸ ਪ੍ਰੋਜੈਕਟ ਦੇ ਤਹਿਤ ਸਿੰਗਲ ਐਮਰਜੈਂਸੀ ਨੰਬਰ 112 ਦੀ ਸ਼ੁਰੂਆਤ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading