Advertisement - Remove

chief - Example Sentences

ਚੀਫ
This was the third such interaction of the Prime Minister with the Chief Ministers, the earlier ones had been held on 2nd April and 20th March, 2020.
ਇਹ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਦੀ ਤੀਜੀ ਚਰਚਾ ਸੀ, ਜੋ ਇਸ ਤੋਂ ਪਹਿਲਾਂ 2 ਅਪ੍ਰੈਲ ਅਤੇ 20 ਮਾਰਚ, 2020 ਨੂੰ ਆਯੋਜਿਤ ਕੀਤੀ ਗਈ ਸੀ।
Bipin Rawat, Chief of Defence Staff.
ਪਾਲ ਅਤੇ ਚੀਫ ਼ ਆਵ੍ ਡਿਫ਼ੈਂਸ ਸਟਾਫ਼ ਸ਼੍ਰੀ ਬਿਪਿਨ ਰਾਵਤ ਵੀ ਮੌਜੂਦ ਸਨ।
The IMCT he team had held extensive discussions with the Chief Minister, Municipal Commissioner, Commissioner of Police and other senior Maharashtra Government officials.
ਆਈਐੱਮਸੀਟੀ ਟੀਮ ਨੇ ਮੁੱਖ ਮੰਤਰੀ, ਮਿਊਂਸਪਲ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਮਹਾਰਾਸ਼ਟਰ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ ਚਰਚਾ ਕੀਤੀ।
The meeting was graced by the Honble Chief Ministers of Haryana and Sikkim, Deputy Chief Ministers of Bihar, Uttar Pradesh and Karnataka, who are also in charge of the IT Department in their respective states.
ਇਸ ਬੈਠਕ ਵਿੱਚ ਹਰਿਆਣਾ ਤੇ ਸਿੱਕਮ ਦੇ ਮਾਣਯੋਗ ਮੁੱਖ ਮੰਤਰੀ, ਬਿਹਾਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਦੇ ਉਪ-ਮੁੱਖ ਮੰਤਰੀ ਸ਼ਾਮਲ ਹੋਏ, ਜਿਹੜੇ ਆਪਣੇ ਰਾਜਾਂ ਵਿੱਚ ਸੂਚਨਾ ਟੈਕਨੋਲੋਜੀ (ਆਈਟੀ) ਵਿਭਾਗ ਨੂੰ ਵੀ ਦੇਖਦੇ ਹਨ।
For details, Ministry of Labour requested all Chief Secretaries to advise Employers to not terminate or reduce wages due to COVID-19: PIB Fact Check confirms the News For details, Dr.
ਕੇਂਦਰੀ ਕਿਰਤ ਮੰਤਰਾਲੇ ਨੇ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਨਿਯੁਕਤੀਕਾਰਾਂ ਨੂੰ ਕੋਵਿਡ19 ਕਾਰਨ ਕਿਸੇ ਨੂੰ ਵੀ ਨੌਕਰੀ ਤੋਂ ਨਾ ਕੱਢਣ ਜਾਂ ਕਿਸੇ ਦੀ ਵੀ ਤਨਖ਼ਾਹ ਨਾ ਘਟਾਉਣ ਦੀ ਸਲਾਹ ਦੇਣ: ਪੀਆਬੀ ਫ਼ੈਕਟ ਚੈੱਕ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਡਾ.
Advertisement - Remove
Shri Sunil Arora, Chief Election Commissioner joined the meeting with Shri Ashok Lavasa, Election Commissioner and Shri Sushil Chandra, Election Commissioner over video call (from USA).
ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਨੀਲ ਅਰੋੜਾ ਵੀਡੀਓ ਕਾਲ (ਯੂਐੱਸਏ ਤੋਂ) ਦੁਆਰਾ ਚੋਣ ਕਮਿਸ਼ਨਰ ਸ਼੍ਰੀ ਅਸ਼ੋਕ ਲਵਾਸਾ ਅਤੇ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ।
Regarding the migration of students of NavodayaVidyalayas to their respective states and home, the Minister informed that the migration process for all schools is being pursued and it has got momentum with a DO letter from MHRD to State Chief Secretaries.
ਨਵੋਦਯ ਵਿਦਿਆਲਯ ਦੇ ਵਿਦਿਆਰਥੀਆਂ ਦੀ ਆਪਣੇ ਸਬੰਧਿਤ ਰਾਜਾਂ ਤੇ ਘਰਾਂ ਵੱਲ ਨੂੰ ਮਾਈਗ੍ਰੇਸ਼ਨ ਕਰਨ ਬਾਰੇ ਮੰਤਰੀ ਨੇ ਸੂਚਿਤ ਕੀਤਾ ਕਿ ਸਾਰੇ ਸਕੂਲਾਂ ਲਈ ਮਾਈਗ੍ਰੇਸ਼ਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਤੇ ਇਸ ਪ੍ਰਕਿਰਿਆ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਡੀਓ (DO) ਪੱਤਰ ਨਾਲ ਰਫ਼ਤਾਰ ਫੜ ਲਈ ਹੈ।
Expressing concern over the plight of tiny, micro, cottage and small industries amid the continued lockdown, Punjab Chief Minister has sought the Centres permission to allow these to operate by engaging labour from the family or the neighbourhood.
ਜਾਰੀ ਲੌਕਡਾਊਨ ਵਿਚਕਾਰ ਛੋਟੇ, ਮੈਕਰੋ, ਕੁਟੀਰ ਅਤੇ ਛੋਟੇ ਉਦਯੋਗਾਂ ਦੀ ਦੁਰਦਸ਼ਾ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਪਰਿਵਾਰ ਜਾਂ ਆਂਢ ਗੁਆਂਢ ਤੋਂ ਮਜ਼ਦੂਰ ਲੈ ਕੇ ਇਨ੍ਹਾਂ ਨੂੰ ਸੰਚਾਲਿਤ ਕਰਨ ਦੀ ਪ੍ਰਵਾਨਗੀ ਲਈ ਕੇਂਦਰ ਤੋਂ ਆਗਿਆ ਮੰਗੀ ਹੈ।
The Chief Minister also welcomed the decision of the Union Government for enhancing borrowings limit of the States from the existing 3 percent to 5 percent of the GSDP.
ਮੁੱਖ ਮੰਤਰੀ ਨੇ ਰਾਜਾਂ ਦੀ ਕਰਜ਼ਿਆਂ ਦੀ ਸੀਮਾ ਨੂੰ ਮੌਜੂਦਾ ਜੀਐੱਸਡੀਪੀ ਦੇ 3 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰਨ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ।
Chief Minister Vijay Rupani has sought public support in the fight against COVID-19 by launching I am also a Corona Warrior campaign.
ਮੁੱਖ ਮੰਤਰੀ ਵਿਜੇ ਰੁਪਾਨੀ ਨੇ ‘ਮੈਂ ਵੀ ਕੋਰੋਨਾ ਵਾਰੀਅਰ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੋਵਿਡ-19 ਵਿਰੁੱਧ ਲੜਾਈ ਵਿੱਚ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading