Advertisement - Remove

ਬਾਰੇ - Example Sentences

Popularity:
Difficulty:
bārē  baare
ਉਪ ਰਾਸ਼ਟਰਪਤੀ ਨੇ ਉਨ੍ਹਾਂ ਤੋਂ ਆਂਧਰ ਪ੍ਰਦੇਸ਼ ਦੇ ਕਡਪਾ ਜ਼ਿਲ੍ਹੇ ਵਿੱਚ ਪ੍ਰਸਤਾਵਿਤ ਇਸਪਾਤ ਪਲਾਂਟ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
Shri Naidu enquired with him about the status of the proposal to setup a steel plant in Kadapa District of Andhra Pradesh.
3) ਰੋਜ਼ਗਾਰ ਸਮਾਚਾਰ ਦਾ ਈ-ਸੰਸਕਰਨ: ਇੰਪਲਾਇਮੈਂਟ ਨਿਊਜ਼ (ਅੰਗਰੇਜ਼ੀ) ਦਾ ਹਿੰਦੀ ਸੰਸਕਰਨ ਰੋਜ਼ਗਾਰ ਸਮਾਚਾਰ ਜਨਤਕ ਖੇਤਰ ਦੇ ਉੱਦਮਾਂ ਸਮੇਤ ਕੇਂਦਰ ਸਰਕਾਰ 'ਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
3. e-version of Rozgar Samachar: Rozgar Samachar, a corresponding version of Employment News (English), is a prominent job journal in Hindi providing information about job opportunities in Central Government including Public Sector Enterprises.
ਦਹਿਸ਼ਤਵਾਦ ਬਾਰੇ ਬੋਲਦੇ ਹੋਏ, ਸ਼੍ਰੀ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਦੇ ਸ਼ਰਾਰਤੀ ਇਰਾਦਿਆਂ ਕਾਰਨ ਨੌਜਵਾਨਾਂ ਨੂੰ ਜਹਾਦ ਲਈ ਗੁੰਮਰਾਹ ਕੀਤਾ ਜਾ ਰਿਹਾ ਹੈ।
Talking about terrorism, Shri Shah said that the youth has been misguided to pursue jihad on Pakistan's nefarious designs.
ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਉਠਾਏ ਜਾ ਸਕਣ ਵਾਲੇ ਕਦਮਾਂ ਬਾਰੇ ਡੂੰਘਾਈ ਨਾਲ ਵਿਚਾਰ ਕੀਤਾ।
They also deliberated in depth on the various measures that can be taken to overcome these issues.
ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਕੁਦਰਤੀ ਜੋਖ਼ਮ ਨਾਲ ਸਬੰਧਿਤ ਸੂਚਨਾ ਦਾ ਪ੍ਰਕਾਸ਼ਨ ਹੋਣ ਨਾਲ ਲੋਕਾਂ ਨੂੰ ਆਪਣੇ ਖੇਤਰਾਂ ਦੇ ਜੋਖ਼ਮ ਬਾਰੇ ਸਮਝਣ ਦਾ ਅਵਸਰ ਮਿਲੇਗਾ ਅਤੇ ਉਹ ਸਥਾਨਕ ਅਤੇ ਰਾਜ ਸਰਕਾਰਾਂ ਤੋਂ ਜੋਖ਼ਮ ਵਿੱਚ ਕਮੀ ਲਿਆਉਣ ਅਤੇ ਉਸ ਨਾਲ ਨਜਿੱਠਣ ਦੇ ਉਪਾਵਾਂ ਦੀ ਮੰਗ ਕਰ ਸਕਣਗੇ।
Publication of natural hazard risk information about the different regions in India will allow the public to understand the risk in their regions and demand for risk mitigation and preparedness measures from their local and State Governments.
Advertisement - Remove
ਗ੍ਰਹਿ ਮੰਤਰਾਲਾ ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘੇ) ਬਾਰੇ ਅੱਜ ਤੀਸਰੇ ਦੌਰ ਦੀ ਭਾਰਤ-ਪਾਕਿਸਤਾਨ ਵਾਰਤਾ ਹੋਈ ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘਾ) ਸ਼ੁਰੂ ਕਰਨ ਦੇ ਤੌਰ-ਤਰੀਕਿਆਂ ਬਾਰੇ ਪਾਕਿਸਤਾਨ ਨਾਲ ਤੀਸਰੇ ਦੌਰ ਦੀ ਵਾਰਤਾ ਅੱਜ ਅਟਾਰੀ, ਅੰਮ੍ਰਿਤਸਰ ਵਿੱਚ ਕੀਤੀ ਗਈ ਹੈ।
Ministry of Home Affairs Third round of India- Pakistan talks on Kartarpur Sahib Corridor held today The third round of talks with Pakistan on the modalities for operationalisation of the Kartarpur Sahib Corridor are held today at Attari, Amritsar.
ਇਸ ਸੰਦਰਭ ਵਿੱਚ ਭਾਰਤੀ ਪੱਖ ਨੇ ਪਾਕਿਸਤਾਨ ਵਿੱਚ ਰਹਿ ਰਹੇ ਉਨ੍ਹਾਂ ਵਿਅਕਤੀਆਂ ਜਾਂ ਸੰਗਠਨਾਂ ਬਾਰੇ ਸਰੋਕਾਰਾਂ ਨੂੰ ਸਾਂਝਾ ਕੀਤਾ ਹੈ ਜੋ ਤੀਰਥ ਯਾਤਰਾ ਵਿੱਚ ਗੜਬੜ ਕਰ ਸਕਦੇ ਹਨ ਅਤੇ ਇਸ ਮੌਕੇ ਦੀ ਦੁਰਵਰਤੋਂ ਕਰਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ।
In this context, Indian side shared concerns regarding individuals or organisations based in Pakistan who may try to disrupt the pilgrimage and misuse the opportunity to play with the sentiments of the pilgrims.
ਪ੍ਰਧਾਨ ਮੰਤਰੀ ਨੇ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੇ ਭਾਰਤ ਦੀ ਪ੍ਰਤੀਬੱਧਤਾ ਬਾਰੇ ਦੱਸਿਆ।
Prime Minister mentioned about Indias commitment towards eliminating single use plastic.
ਜਦੋਂ ਮੈਂ ਵਾਪਸ ਆਪਣੇ ਦੇਸ਼ ਜਾਵਾਂਗਾ ਤਾਂ ਗੋਆ ਅਤੇ ਇੱਥੇ ਦੇ ਲੋਕਾਂ ਦੇ ਬਾਰੇ ਵਿੱਚ ਆਪਣੇ ਲੋਕਾਂ ਨੂੰ ਦੱਸਾਂਗਾ । ਉਤਰੀ ਸੂਡਾਨ ਵਿੱਚ ਭਾਰਤੀ ਫਿਲਮਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ ।
I am going to talk about the people and Goa in my country when I go back. Indian films are highly respected In North Sudan.
ਉਨ੍ਹਾਂ ਕਿਹਾ, ‘ਬ੍ਰਾਜ਼ੀਲ ਦੀਆਂ ਫਿਲਮਾਂ ਦੇ ਬਾਰੇ ਵਿੱਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਉੱਥੇ ਕੋਈ ਸੈਂਸਰ ਬੋਰਡ ਨਹੀਂ ਹੈ।
The best thing about films in Brazil is that they dont have a censor board.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading