Advertisement - Remove

ਬਾਰੇ - Example Sentences

Popularity:
Difficulty:
bārē  baare
ਉਨ੍ਹਾਂ ਮੁੰਬਈ ਵਿੱਚ ‘ਵਾਇਰਸ ਨੂੰ ਫ਼ੜਨ’ ਦੀ ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਛੂਤ ਦਾ ਟਾਕਰਾ ਕਰਨ ਲਈ ਸਥਾਈ ਹਸਪਤਾਲ ਕਾਇਮ ਕਰਨ ਬਾਰੇ ਵੀ ਵਿਚਾਰਵਟਾਂਦਰਾ ਕੀਤਾ।
He spoke about the chase the virus initiative in Mumbai and also discussed establishing permanent infection hospitals. West Bengal Chief Minister Ms.
ਉਨ੍ਹਾਂ ਨੇ ਕਿਹਾ, "ਸਾਡੇ ਨੌਜਵਾਨ ਸਿਹਤ ਖੇਤਰ ਵਿੱਚ ਵਿਸ਼ੇਸ਼ ਤੌਰ 'ਤੇ ਸਿਹਤ ਸੰਭਾਲ ਸਾਜ਼ੋ-ਸਮਾਨ ਦੇ ਸਟਾਰਟ ਅੱਪ ਤੇ ਇਨੋਵੇਸ਼ਨ ਬਾਰੇ ਸੋਚ ਸਕਦੇ ਹਨ।" ਪ੍ਰਧਾਨ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਯਕੀਨੀ ਬਣਾਉਣ ਲਈ ਯੂ ਪੀ ਸਰਕਾਰ ਨੂੰ ਵਧਾਈਆਂ ਦਿੱਤੀਆਂ।
He said, Our youth can think about start ups and innovation in the health sector, particularly in healthcare equipment. The Prime Minister congratulated the UP government for ensuring electricity in all districts.
ਅੱਜ ਭਾਰਤ ਵਿੱਚ ਸੂਰਜੀ ਊਰਜਾ ਦੀ ਮਕਬੂਲੀਅਤ ਵਧ ਰਹੀ ਹੈ।" ਪ੍ਰਧਾਨ ਮੰਤਰੀ ਨੇ 1 ਜੁਲਾਈ ਤੋਂ ਜੀਐੱਸਟੀ ਲਾਗੂ ਹੋਣ ਬਾਰੇ ਵੀ ਵਿਸਤਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਸ ਨੇ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਗਟਾਵਾ ਕੀਤਾ।
Today solar energy is gaining popularity in India. The Prime Minister also spoke at length about the implementation of GST on July 1st and said that it demonstrated the strength of democracy.
ਮੈਨੂੰ ਵਿਸਵਾਸ਼ ਹੈ ਕਿ ਤੁਹਾਡੇ ਵਿੱਚੋਂ ਬਹੁਤ ਜਣੇ ਸਾਗੋਲ ਕੰਗਜੇਈ ਬਾਰੇ ਜਾਣਦੇ ਹੋਣਗੇ ਜਿਹੜੀ ਕਿ ਮਨੀਪੁਰ ਤੋਂ ਹੈ।
I am sure many of you know about Sagol Kangjei, which is originally from Manipur.
ਸ਼੍ਰੀ ਜੇਟਲੀ ਨੇ ਕਿਹਾ ਕਿ 03 ਜੂਨ, 2017 ਨੂੰ ਜੀਐੱਸਟੀ ਕੌਂਸਲ ਵੱਲੋਂ ਵਿਸਤਾਰ ਨਾਲ ਵਿਚਾਰਿਆ ਗਿਆ ਸੀ, ਜਿਸ ਵਿੱਚ ਬਣਤਰ ਬਾਰੇ ਸਿਫਾਰਿਸ਼ ਕੀਤੀ ਗਈ ਸੀ।
Shri Jaitley said that the GST rate structure for the textile sector was discussed in detail in the GST Council Meeting held on 3rd June, 2017, wherein the Council recommended the detailed rate structure for the textile sector.
Advertisement - Remove
ਮੀਡੀਆ ਇਕਾਈਆਂ ਦੇ ਏਕੀਕਰਨ ਨਾਲ ਹੋਣ ਵਾਲੇ ਲਾਭਾਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਗਿਆ।
Members of the committee were apprised about the advantages due to integration of the media units.
ਦੋਸਤੋ, ਇੰਡੀਅਨ ਸਾਇੰਸ ਕਾਂਗਰਸ ਦੇ ਤਿਰੂਪਤੀ ਸੈਸ਼ਨ ਵਿੱਚ ਮੈਂ ਗਲੋਬਲ ਰਾਈਜ਼ ਜਾਂ ਫਾਈਬਰ ਫਿਜ਼ੀਕਲ ਸਿਸਟਮ ਬਾਰੇ ਬੋਲਿਆ ਸੀ।
Friends, in the Tirupati Session of Indian Science Congress I had spoken about the global rise of cyber physical systems.
ਆਪ ਲੋਕ ਕਰਦੇ ਹੋਵੇਗੇ, ਮੈਨੂੰ ਪਤਾ ਨਹੀਂ ਲੇਕਿਨ ਬਾਹਰ ਵਾਲੇ ਤਾਂ ਪੁੱਛਦੇ ਹੋਣਗੇ ਜਦੋਂ ਵੀ ਮਿਲਦੇ ਹੋਣਗੇ, ਅੱਛਾ ਭਾਈ ਤੁਸੀਂ ਯੋਗ ਦਾ ਬਾਰੇ ਕੀ ਜਾਣਦੇ ਹੋ, ਤਾਂ ਤੁਸੀਂ ਕਹਿੰਦੇ ਹੋਵੋਗੇ, ਨੱਕ ਪਕੜ ਕੇ ਬੈਠ ਜਾਓ।
I don't know but if an outsider ever asks you something about Yoga, you will instruct them to sit by holding their nostrils.
ਕੌਟਿਲਿਆ ਨੇ ਬਨਸਪਤੀਆਂ ਅਤੇ ਜੀਵਾਂ ਦੀ ਸੁਰੱਖਿਆ ਬਾਰੇ ਵਿਆਪਕ ਪੱਧਰ ’ਤੇ ਲਿਖਿਆ ਹੈ।
Kautilya has written widely about protecting flora and fauna.
ਟੈਸਟ ਕਰਨ ਦੀ ਸਮਰੱਥਾ ਦੀ ਸਥਿਤੀ ਅਤੇ ਦੇਸ਼ ਵਿੱਚ ਸਮਰੱਥਾ ਬਾਰੇ ਉਨ੍ਹਾਂ ਦੱਸਿਆ, "ਅੱਜ ਸਾਡੇ ਕੋਲ 343 ਸਰਕਾਰੀ ਲੈਬਾਰਟਰੀਆਂ ਅਤੇ 129 ਨਿਜੀ ਲੈਬਾਰਟਰੀਆਂ ਦੀ ਲੜੀ ਹੈ।
Talking about the status of testing capability and capacity in the country, he said, We have today 343 government laboratories and 129 private laboratory chains.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading