Advertisement - Remove

ਬਾਰੇ - Example Sentences

Popularity:
Difficulty:
bārē  baare
ਐੱਨਟੀਏ ਵਿਦਿਆਰਥੀਆਂ ਨੂੰ ਤਾਜਾ ਘਟਨਾਕ੍ਰਮ ਬਾਰੇ ਅੱਪਡੇਟ ਕਰਦੀ ਰਹੇਗੀ ਅਤੇ ਕਾਫੀ ਸਮਾਂ ਰਹਿੰਦਿਆਂ ਤਬਦੀਲੀਆਂ ਬਾਰੇ ਸੂਚਿਤ ਵੀ ਕਰਦੀ ਰਹੇਗੀ।
NTA would keep students updated about the latest developments and would inform about changes with ample time.
ਉਨ੍ਹਾਂ ਨੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਇਨ੍ਹਾਂ ਪਰੰਪਰਾਗਤ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ।
They talked about the impact of these traditional practises towards boosting immunity.
ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਜ਼ਾ ਸਥਿਤੀ ਬਾਰੇ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾਂਦੀ ਰਹੇਗੀ ਅਤੇ ਪ੍ਰੀਖਿਆ ਦੀਆਂ ਸਹੀ ਤਰੀਕਾਂ ਦੀ ਜਾਣਕਾਰੀ ਉਨ੍ਹਾਂ ਨੂੰ ਕਾਫੀ ਪਹਿਲਾਂ ਦੇ ਦਿੱਤੀ ਜਾਵੇਗੀ।
NTA would keep students updated about the latest developments and would inform them about changes and exact dates of examination much in advance.
ਫੋਨ, ਦਰਵਾਜ਼ੇ ਦੀ ਕੁੰਡੀ ਅਤੇ ਦੂਜੀਆਂ ਸਤਹਾਂ ਵਾਇਰਸ ਦੇ ਸੰਚਰਣ ਦਾ ਸੰਭਾਵਿਤ ਸਰੋਤ ਹੋ ਸਕਦੀਆਂ ਹਨ, ਲੇਕਿਨ ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ।
Inanimate vector of disease, in particular phones, doorknobs, surfaces are a potential source for transmission, but not much is known about it.
ਰਾਜਾਂ ਨੇ ਸੰਕਟ ਨੂੰ ਘੱਟ ਕਰਨ ਲਈ ਵਿੱਤੀ ਦੇ ਨਾਲ - ਨਾਲ ਮੈਡੀਕਲ ਸੰਸਾਧਨਾਂ ਨੂੰ ਵੀ ਜੁਟਾਉਣ ਦੇ ਮਹੱਤਵ ਬਾਰੇ ਚਰਚਾ ਕੀਤੀ ।
The States spoke about the importance of mobilising resources, financial as well as medical, to mitigate the crisis.
Advertisement - Remove
ਮੰਤਰੀ ਨੇ ਉਨ੍ਹਾਂ ਤੋਂ ਏਮਸ, ਝੱਜਰ ’ਚ ਉਪਲੱਬਧ ਸੁਵਿਧਾਵਾਂ ਬਾਰੇ ਪ੍ਰਤੀਕਰਮ ਵੀ ਮੰਗੇ ਕਿ ਤਾਂ ਜੋ ਉਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਸਕਣ।
He also sought their feedback about the facilities available in AIIMS, Jhajjar so that necessary improvements can be made.
ਉਨ੍ਹਾਂ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਦੇ ਪ੍ਰਤੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਵਾਇਰਸ ਸੰਕ੍ਰਮਣ ਬਾਰੇ ਵਿਗਿਆਨਕ ਸਬੂਤਾਂ ਦੇ ਅਧਾਰ ’ਤੇ, ਜਾਤ-ਪਾਤ, ਖੇਤਰ, ਭਾਸ਼ਾ, ਸੰਪ੍ਰਦਾਇ ਤੋਂ ਉੱਪਰ ਉਠ ਕੇ, ਇੱਕ ਸਮੇਕਿਤ ਪ੍ਰਯਤਨ ਦੀ ਜ਼ਰੂਰਤ ਹੈ।
He said there has to be a greater awareness of the urgency and the scientific evidence about the spread of the virus necessitating a total societal response cutting across caste, creed, class, language, regions and religions.
ਉਨ੍ਹਾਂ ਨੇ ਲਿਖਿਆ ਕਿ ਸਾਨੂੰ ਸੰਪ੍ਰਦਾਵਾਂ ਅਤੇ ਭਾਈਚਾਰਿਆਂ ਬਾਰੇ ਬੇਬੁਨਿਆਦ ਪੱਖਪਾਤ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਇੱਕ ਘਟਨਾ ਨੂੰ ਆਪਣੀਆਂ ਪੂਰਵ-ਧਾਰਨਾਵਾਂ ਦੀ ਪ੍ਰਿਜ਼ਮ ਤੋਂ ਨਹੀਂ ਦੇਖਣਾ ਚਾਹੀਦਾ ਹੈ।
We should steer clear of untenable generalisations about communities and should not view events like this from the prism of our prejudices and biases.
ਨਾਗਰਿਕਾਂ ਨੂੰ ਕੇਵਲ ਇਸ ਉੱਤੇ ਆਪਣੇ ਲੱਛਣਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਜਿਸ ਦੇ ਅਧਾਰ ਉੱਤੇ ਇਹ ਮੋਬਾਈਲ ਐਪਲੀਕੇਸ਼ਨ ਇਹ ਪਤਾ ਲਗਾ ਲਵੇਗੀ ਕਿ ਉਨ੍ਹਾਂ ਵਿੱਚ ਕੋਰੋਨਾ ਸੰਕ੍ਰਮਣ ਦੇ ਲੱਛਣ ਹਨ ਜਾਂ ਨਹੀਂ।
Citizens will just have to fill the information about their symptoms on this application and submit it and the mobile application detects whether they have related symptoms are not.
ਅਗਲੇ ਤਿੰਨ ਤੋਂ ਚਾਰ ਹਫਤਿਆਂ ਵਿੱਚ ਖੋਜਕਰਤਾ ਘੱਟੋ-ਘੱਟ 200-300 ਆਈਸੋਲੇਟਸ ਹਾਸਿਲ ਕਰਨ ਦੇ ਸਮਰੱਥ ਹੋ ਜਾਣਗੇ ਅਤੇ ਇਹ ਜਾਣਕਾਰੀ ਸਾਨੂੰ ਇਸ ਵਾਇਰਸ ਦੇ ਵਤੀਰੇ ਬਾਰੇ ਕੁਝ ਹੋਰ ਸਿੱਟੇ ਦੱਸਣ ਵਿੱਚ ਸਹਾਈ ਸਿੱਧ ਹੋਵੇਗੀ।
In the next 3-4 weeks researchers would be able to get at least 200-300 isolates and this information would help them to make some further conclusion about behaviour of this virus.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading