Advertisement - Remove

ਬਾਰੇ - Example Sentences

Popularity:
Difficulty:
bārē  baare
ਆਤਮਨਿਰਭਰ ਭਾਰਤ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਨੂੰ ‘ਭਾਰਤ ਦੀ ਸਦੀ’ ਬਣਾਉਣ ਦਾ ਸੁਫ਼ਨਾ ਸਾਕਾਰ ਕਰਨ ਲਈ ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੋਵੇਗਾ।
Self-reliant India Talking about the pre and post COVID worlds, Prime Minister observed that in order to fulfill the dream of making the 21st century Indias, the way forward is through ensuring that the country becomes self-reliant.
ਕੱਲ੍ਹ ਤੋਂ ਸ਼ੁਰੂ ਕਰਕੇ, ਆਉਣ ਵਾਲੇ ਕੁਝ ਦਿਨਾਂ ਤੱਕ, ਵਿੱਤ ਮੰਤਰੀ ਜੀ ਦੁਆਰਾ ਤੁਹਾਨੂੰ 'ਆਤਮਨਿਰਭਰ ਭਾਰਤ ਅਭਿਯਾਨ' ਤੋਂ ਪ੍ਰੇਰਿਤ ਇਸ ਆਰਥਿਕ ਪੈਕੇਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
Starting tomorrow, over the next few days, the Finance Minister will give you detailed information about this economic package inspired by the 'Self-reliant India campaign'.
ਦੋਵੇਂ ਆਗੂਆਂ ਨੇ ਕੋਵਿਡ19 ਮਹਾਮਾਰੀ ਨਾਲ ਨਿਪਟਣ ਲਈ ਦੋਵੇਂ ਦੇਸ਼ਾਂ ਵਿੱਚ ਚੁੱਕੇ ਕਦਮਾਂ ਬਾਰੇ ਨੋਟਸ ਦੀ ਤੁਲਨਾ ਕੀਤੀ।
The leaders compared notes on the steps taken in the two countries to tackle the COVID-19 pandemic.
ਰੈਜ਼ੀਡੈਂਟ ਕਮਿਸ਼ਨਰਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਐਲਾਨੇ 20 ਲੱਖ ਕਰੋੜ ਦੇ ਪੈਕੇਜ ਬਾਰੇ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਸਕਾਰਾਤਮਕ ਫੀਡਬੈਕ ਵੀ ਦਿੱਤਾ।
The Resident Commissioners also gave positive feedback from among all sections of people about the 20 lakh crore package announced by Prime Minister Narendra Modi.
ਮੁੱਖ ਸਕੱਤਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਸਬੰਧਿਤ ਰਾਜਾਂ ਤੇ ਵੱਖ-ਵੱਖ ਖੇਤਰਾਂ ਵਿੱਚ ਢਿੱਲ ਦੇਣ ਦੀ ਸੰਭਾਵਨਾ ਬਾਰੇ ਆਪਣਾ ਮੁੱਲਾਂਕਣ ਵੀ ਦਿੱਤਾ।
The Chief Secretaries also gave their assessment about the feasibility of bringing about relaxations in the respective States and different areas in the days to come.
Advertisement - Remove
ਇੱਕ ਵਾਰ ਜਦੋਂ ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਜਾਣ ਦੇ ਇਛੁੱਕ ਪ੍ਰਵਾਸੀਆਂ ਬਾਰੇ ਜਾਣਕਾਰੀ ਹਰੇਕ ਜ਼ਿਲ੍ਹੇ ਤੋਂ ਉਪਲੱਬਧ ਕਰਵਾਈ ਜਾਂਦੀ ਹੈ, ਤਾਂ ਭਾਰਤੀ ਰੇਲਵੇ ਟ੍ਰੇਨਾਂ ਦੇ ਸੰਚਾਲਨ ਵਿੱਚ ਮਦਦ ਕਰਨ ਲਈ ਅਗਲੀ ਕਾਰਵਾਈ ਕਰਦਾ ਹੈ।
Once the information about migrants wishing to go back to their home states is made available from each district, then Indian Railways can take further action to help operationalise the trains.
ਪੁਲਿਸ ਨੂੰ ਲਾਠੀਚਾਰਜ ਨਾ ਕਰਨ ਦੀਆਂ ਹਦਾਇਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਬਾਰੇ ਸਰਕੂਲਰ ਜਾਰੀ ਕੀਤਾ ਗਿਆ ਹੈ।
Circular issued on evacuation of migrant workers, with instructions to police not to resort to lathi-charge.
ਕੰਟੇਨਮੈਂਟ ਜ਼ੋਨਾਂ ਵਿੱਚ ਉੱਚ ਡਬਲਿੰਗ ਦਰ, ਵਧੇਰੇ ਮੌਤ ਦਰ ਤੇ ਪੁਸ਼ਟੀ ਹੋਏ ਮਾਮਲਿਆਂ ਦੀਆਂ ਉੱਚਪ੍ਰਤੀਸ਼ਤਤਾਵਾਂ ਜਿਹੇ ਪ੍ਰਬੰਧ ਦੇ ਸੂਚਕਾਂ ਨੂੰ ਵੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਸੰਭਾਵੀ ਬੁਨਿਆਦੀ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਮੁਤਾਬਕ ਹੀ ਕੀਤੀਆਂ ਜਾ ਸਕਣ ਵਾਲੀਆਂ ਸੰਭਾਵੀ ਕਾਰਵਾਈਆਂ ਬਾਰੇ ਵੀ ਸਿਫ਼ਾਰਸ਼ਾਂ ਕੀਤੀਆਂ ਗਈਆਂ।
Regarding management of indicators like high doubling rate, high case fatality rate and high confirmation percentages seen in the containment zones, they were informed about the possible root causes and recommendations were offered on possible actions that could be taken.
ਉਪ ਰਾਸ਼ਟਰਪਤੀ ਨੇ ਹਰ ਵਰਗ ਦੇ ਮੀਡੀਆ ਨੂੰ ਵੀ ਤਾਕੀਦ ਕੀਤੀ ਕਿ ਉਹ ਵਾਇਰਸ ਅਤੇ ਬਿਮਾਰੀ ਬਾਰੇ ਸਿਰਫ਼ ਪ੍ਰਮਾਣਿਕ ਅਤੇ ਵਿਗਿਆਨਕ ਸੂਚਨਾ ਦਾ ਹੀ ਪ੍ਰਸਾਰ ਕਰਨ। ਇਸ ਨੂੰ ਕਿਸੇ ਪਰਲੋ ਦੇ ਤੌਰ ’ਤੇ ਨਾ ਪ੍ਰਚਾਰਿਤ ਕਰਨ।
The Vice President urged the media of all kind to disseminate correct and scientific information about the virus and the disease instead of presenting them as a catastrophe.
ਉੱਤਰ ਪੂਰਬ ਦੇ ਸਬੰਧ ਵਿੱਚ ਜਨਰਲ ਬੈਨਰਜੀ ਨੇ ਡਾ ਜਿਤੇਂਦਰ ਸਿੰਘ ਨੂੰ ਤਾਜ਼ਾ ਘਟਨਾ ਕ੍ਰਮ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।
In the context of Northeast, General Banerji briefed Dr Jitendra Singh about the latest developments and current status.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading