Advertisement - Remove

ਬਾਰੇ - Example Sentences

Popularity:
Difficulty:
bārē  baare
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੋਰੋਨਾ ਮਹਾਮਾਰੀ ਦੇ ਮੌਜੂਦਾ ਸਮੇਂ ਦੌਰਾਨ ਹਰ ਸਥਾਨ ਦੇ ਲੋਕ ‘ਯੋਗ’ ਅਤੇ ‘ਆਯੁਰਵੇਦ’ ਬਾਰੇ ਹੋਰ ਜਾਣਨਾ ਅਤੇ ਇਸ ਨੂੰ ਜੀਵਨਮਾਰਗ ਵਜੋਂ ਅਪਨਾਉਣਾ ਚਾਹੁੰਦੇ ਹਨ।
The Prime Minister reinstated that during the present Corona pandemic, people everywhere want to know more about 'Yoga' and 'Ayurveda' and adopt it as a way of life.
ਹਰ ਜਗ੍ਹਾ ਲੋਕਾਂ ਨੇ ‘ਯੋਗ’ ਅਤੇ ਉਸ ਦੇ ਨਾਲ-ਨਾਲ ‘ਆਯੁਰਵੇਦ’ ਦੇ ਬਾਰੇ ਵਿੱਚ, ਹੋਰ ਜ਼ਿਆਦਾ ਜਾਨਣਾ ਚਾਹਿਆ ਹੈ, ਇਸ ਨੂੰ ਅਪਨਾਉਣਾ ਚਾਹਿਆ ਹੈ।
People everywhere want to know more about 'Yoga' and along with it 'Ayurveda' and adopt it as a way of life.
ਪ੍ਰਧਾਨ ਮੰਤਰੀ ਨੇ ਮੈਡੀਕਲ ਕੌਂਸਲ ਆਵ੍ ਇੰਡੀਆ ਦਾ ਸਥਾਨ ਲੈਣ ਲਈ ਸੰਸਦ ਦੇ ਇੱਕ ਕਾਨੂੰਨ ਜ਼ਰੀਏ ਰਾਸ਼ਟਰੀ ਮੈਡੀਕਲ ਕਮਿਸ਼ਨ ਕਾਇਮ ਕਰਨ ਬਾਰੇ ਜਾਣਕਾਰੀ ਦਿੱਤੀ।
Prime Minister also spoke of the setting up of National Medical Commission to replace The Medical Council of India through an Act of the Parliament.
ਕਾਰੀਗਰਾਂ ਨੂੰ ਕੋਵਿਡ -19 ਦੇ ਫੈਲਣ ਦੇ ਦੌਰਾਨ ਲਾਗ ਤੋਂ ਬਚਣ ਲਈ ਰੋਕਥਾਮ ਅਭਿਆਸਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਦੱਸਿਆ ਗਿਆ।
Artisans were informed about preventive practices to be strictly followed to avoid infection amidst the spread of Covid-19.
ਇਨ੍ਹਾਂ ਏਜੰਸੀਆਂ ਦੀ ਸੂਚੀ, ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਅਤੇ ਯੋਜਨਾ ਬਾਰੇ ਹੋਰ ਵੇਰਵੇ ਮੰਤਰਾਲੇ ਦੇ ਅਧਿਕਾਰਤ ਪੋਰਟਲ: www.mnre.gov.in 'ਤੇ ਉਪਲੱਬਧ ਹਨ।
List of these Agencies, implementation Guidelines and other details about the Scheme are available on official portal ofthe Ministry: www.mnre.gov.in.
Advertisement - Remove
ਆਤਮਨਿਰਭਰ ਭਾਰਤ ਅਭਿਯਾਨ ਬਾਰੇ ਵੀ ਤੁਹਾਡੇ ਕੁਝ ਸਵਾਲ ਹੋਣਗੇ।
You will also have some questions about the Atmanirbhar Bharat campaign.
ਪ੍ਰਧਾਨ ਮੰਤਰੀ ਨੇ ਉੱਤਰੀ ਮੌਜ਼ੰਬੀਕ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਬਾਰੇ ਰਾਸ਼ਟਰਪਤੀ ਨਯੂਸੀ ਦੀ ਚਿੰਤਾ ਸਾਂਝੀ ਕਰਦਿਆਂ ਮੌਜ਼ੰਬੀਕ ਪੁਲਿਸ ਤੇ ਸੁਰੱਖਿਆ ਬਲਾਂ ਦੇ ਸਮਰੱਥਾਨਿਰਮਾਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ।
Prime Minister shared President Nyusi's concern about the incidents of terrorism in northern Mozambique, and offered all possible support, including through capacity building of Mozambican police and security forces.
ਉਨ੍ਹਾਂ ਇਸ ਸੰਕਟ ਨਾਲ ਨਿਪਟਣ ਲਈ ਆਪੋਆਪਣੇ ਦੇਸ਼ ਦੇ ਸੰਕਟ ਨਾਲ ਨਿਪਟਣ ਅਤੇ ਨਾਗਰਿਕਾਂ ਦੀ ਸਲਾਮਤੀ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
They shared information about the steps taken in the respective country to manage the crisis and ensure well-being of citizens.
ਇਸ ਲਈ, ਵਰਤਮਾਨ ਸਥਿਤੀ ਵਿੱਚ, ਇਨ੍ਹਾਂ ਯਤਨਾਂ ਬਾਰੇ ਕੋਈ ਵੀ ਅਟਕਲ ਜਾਂ ਨਿਰਾਧਾਰ ਰਿਪੋਰਟਿੰਗ ਮਦਦਗਾਰ ਨਹੀਂ ਹੋਵੇਗੀ ਅਤੇ ਮੀਡੀਆ ਨੂੰ ਅਜਿਹੀ ਰਿਪੋਰਟਿੰਗ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
At this stage, therefore, any speculative and unsubstantiated reporting about these engagements would not be helpful and the media is advised to refrain from such reporting.
ਸਮੂਹਿਕ ਕਾਰਵਾਈ ਜ਼ਰੀਏ ਮਜ਼ਬੂਤੀ ਨਾਲ ਅੱਗੇ ਵਧਣਾ ਮੀਡੀਆ ਦੇ ਇੱਕ ਵਰਗ ਵਿੱਚ ਕੁਝ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਇਸ ਦੇ ਪ੍ਰਬੰਧਨ ਬਾਰੇ ਸਰਕਾਰ ਦੇ ਯਤਨਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਕਿ ਤਕਨੀਕੀ ਮਾਹਿਰਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ।
For details : Moving ahead resolutely through collective action There are some reports in a section of the media expressing concern about the Governments efforts towards containment and management of COVID-19 to have excluded the larger wisdom of technical experts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading