Advertisement - Remove

ਬਾਰੇ - Example Sentences

Popularity:
Difficulty:
bārē  baare
ਫਿੱਕੀ ਦੇ ਨੁਮਾਇੰਦਿਆਂ ਨਾਲ ਇੱਕ ਵੈੱਬ ਅਧਾਰਿਤ ਸੈਮੀਨਾਰ ਵਿੱਚ ਵਿਚਾਰ-ਚਰਚਾ ਕਰਦੇ ਹੋਏ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਦੁਆਰਾ ਇਸ ਦਿਸ਼ਾ ਵਿੱਚ ਲਏ ਗਏ ਵਿੱਤੀ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
Interacting with FICCI representatives on a web based seminar today, the Minister informed them about the various financial decisions taken by the government in this direction.
ਦਿੱਲੀ ਦੀ ਸਫਲਤਾ ਤੋਂ ਬਾਅਦ ਦੂਸਰਾ "ਦੇਖੋ ਅਪਨਾ ਦੇਸ਼" ਵੈਬੀਨਾਰ ਕਲ੍ਹ (16 ਅਪ੍ਰੈਲ) ਨੂੰ 11 ਵਜੇ ਤੋਂ 12 ਵਜੇ ਦੁਪਹਿਰ ਤੱਕ ਆਯੋਜਿਤ ਹੋਵੇਗਾ। ਇਹ ਵੈਬੀਨਾਰ ਲੋਕਾਂ ਨੂੰ 'ਕਲਕੱਤਾ - ਏ ਕੌਨਫਲਿਊਐਂਸਿਜ਼ ਆਵ੍ ਕਲਚਰ' ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ।
After Delhi's success, the second"DekhoApnaDesh" webinar serieswill be held tomorrow (16th April) between 11:00 AM to 12:00 Noon.The webinar will provide people to get a chance to know about Calcutta - A Confluences of Culture.
ਕਾਰਜਯੋਜਨਾ ਬਾਰੇ ਗੱਲ ਕਰਦਿਆਂ ਮਾਣਯੋਗ ਕੇਂਦਰੀ ਮੰਤਰੀ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਤੇ ਕਿਹਾ ਕਿ ਇਹ ਦਸਤਾਵੇਜ਼ ਕੋਵਿਡ19 ਮਹਾਮਾਰੀ ਨੂੰ ਥੋੜ੍ਹੇ ਤੇ ਦਰਮਿਆਨੇ ਸਮੇਂ ਅੰਦਰ ਖ਼ਤਮ ਕਰਨ ਲਈ ਵਿਅਕਤੀਗਤ ਤੇ ਸਮੂਹਿਕ ਕਾਰਜਾਂ ਬਾਰੇ ਮਾਰਗਦਰਸ਼ਨ ਕਰੇਗਾ।
Talking about the Action Plan, Honble Union Minister called it a step in the right direction and said that the document will guide individual and collective actions for the G20 members in responding to COVID-19 pandemic in short and medium term.
ਵਿੱਤ ਮੰਤਰੀ ਨੇ ਆਈਐੱਮਐੱਫਸੀ ਨੂੰ ਵਿਸ਼ਵਵਿਆਪੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਹੋਰਨਾਂ ਦੇਸ਼ਾਂ ਨੂੰ ਨਾਜ਼ੁਕ ਦਵਾਈਆਂ ਮੁਹੱਈਆ ਕਰਵਾਉਣ ਦੀ ਭਾਰਤ ਦੀ ਭੂਮਿਕਾ ਬਾਰੇ ਵੀ ਦੱਸਿਆ।
The Finance Minister also informed the IMFC about Indias role as a responsible member of the global community by providing critical medicines to other nations.
ਉਨ੍ਹਾਂ ਨੇ ਸਾਰਕ ਨੇਤਾਵਾਂ ਦੀ ਵੀਡੀਓ-ਬੈਠਕ ਵਿੱਚ ਸਾਰਕ ਖੇਤਰ ਲਈ ਕੋਵਿਡ-19 ਐਮਰਜੈਂਸੀ ਫੰਡ ਬਣਾਉਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਦਾ ਵੀ ਜ਼ਿਕਰ ਕੀਤਾ।
She also mentioned about Prime Minister Shri Narendra Modis initiative of creating a COVID-19 Emergency Fund for the SAARC region at the SAARC Leaders video-meeting.
Advertisement - Remove
ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ।
They briefed Raksha Mantri about various actions taken in terms of issuing advisories to Armed Forces personnel, providing assistance to civilian authorities in respect of quarantine facilities, provisioning of hospitals and healthcare in the prevailing situation.
ਸੰਪੂਰਨ ਜੀਨੋਮ ਅਨੁਕ੍ਰਮ ਦੀ ਜਾਣਕਾਰੀ ਹੋਣ ਨਾਲ ਖੋਜਕਰਤਾ ਵਾਇਰਸ ਦੀ ਉਤਪਤੀ,ਭਾਰਤ ਵਿੱਚ ਮੌਜੂਦ ਉਸ ਦੇ ਰੂਪਾਂ ਅਤੇ ਸਾਡੇ ਦੇਸ਼ ਵਿੱਚ ਇਸ ਦੇ ਫੈਲਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
The complete genome sequence information will enable researchers to gain insights about the origins of the virus, the different types of strains circulating in India and how it has spread across the length and breadth of our country.
ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
RakshaMantri was briefed about various actions taken in terms of issuing advisories to Armed Forces personnel, providing assistance to civilian authorities in respect of quarantine facilities, provisioning of hospitals and healthcare in the prevailing situation.
ਉਨ੍ਹਾਂ ਨੇ ਨਵੇਂ ਵਿਕਸਿਤ ਉਤਪਾਦਾਂ ਜਿਵੇਂ ਕਿ ਯੂਵੀ ਸੈਨੀਟਾਈਜ਼ੇਸ਼ਨ ਬਾਕਸ, ਹੈਂਡਹੈਲਡ ਯੂ.ਵੀ. ਡਿਵਾਈਸ, ਕੋਵਸੈਕ (ਕੋਵਿਡ ਸੈਂਪਲ ਕਲੈਕਸ਼ਨ ਕਿਓਸਕ), ਪੈਰਾਂ ਦੁਆਰਾ ਸੰਚਾਲਿਤ ਫਿਊਮਿਗੇਸ਼ਨ ਡਿਵਾਈਸ, ਬਿਨਾ ਛੂਹਣ ਵਾਲੇ ਸੈਨੀਟਾਈਜ਼ਰ ਅਤੇ ਕੋਵਿਡ - 19 ਤੋਂ ਬਚਾਅ ਲਈ ਚਿਹਰੇ ਦੀ ਸ਼ੀਲਡ ਬਾਰੇ ਜਾਣਕਾਰੀ ਦਿੱਤੀ।
He informed about the newly developed products like UV sanitisation box, handheld UV device, COVSACK (Covid Sample Collection Kiosk), foot operated fumigation device, touch free sanitisers and face shield for prevention against COVID-19.
ਮੁੱਖ ਮੰਤਰੀ ਨੇ ਕੋਵਿਡ-19 ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ। ਮਹੀਨੇ ਦੇ ਅੰਤ ਤੱਕ 10 ਨਵੀਆਂ ਟੈਸਟਿੰਗ ਸਹੂਲਤਾਂ ਸ਼ੁਰੂ ਕਰਨ ਦਾ ਐਲਾਨ।
CM holds meeting with opposition parties regarding steps taken to contain covid announces that another 10 testing facilitate will begin by month end.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading