Advertisement - Remove

ਬਾਰੇ - Example Sentences

bārē  baare
ਸਾਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਕੁਆਰੰਟੀਨ ਅਤੇ ਆਈਸੋਲੇਸ਼ਨ ਸੈਂਟਰਾਂ ਬਾਰੇ ਫੈਲ ਰਹੀਆਂ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਨੂੰ ਵੀ ਸਮਾਪਤ ਕਰਨਾ ਚਾਹੀਦਾ ਹੈ ਅਤੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਜਿਹੇ ਸੈਂਟਰ ਸਿਰਫ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਹਨ।
We should also demolish rumours and misinformation being spread about quarantine and isolation centres by creating awareness among the people that such centres are only meant to protect the people, their families and the society from the Corona pandemic.
ਟ੍ਰਾਈਫੈੱਡ ਨੇ ਯੂਨੀਸੈਫ ਦੀ ਮਦਦ ਨਾਲ ਵਨ-ਧਨ ਵਿਕਾਸ ਕੇਂਦਰਾਂ ਵਿੱਚ ਇਕ ਵੈਬੀਨਾਰ ਆਯੋਜਿਤ ਕੀਤਾ ਜਿਥੇ ਮੈਂਬਰਾਂ ਨੂੰ ਕੋਵਿਡ-19 ਅਤੇ ਹੋਰ ਸਬੰਧਿਤ ਸਿਹਤ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
TRIFED has organised a Webinar in association with UNICEF wherein members of Van Dhan Vikas Kendra were made aware about COVID-19 and related health issues.
(ਸ) ਉਸ ਇਲਾਕੇ ਦੇ ਸਥਾਨਕ ਅਧਿਕਾਰੀ, ਜਿੱਥੇ ਕਿ ਇਹ ਨਾਵਿਕ ਰਹਿੰਦਾ ਹੋਵੇਗਾ, ਨੂੰ ਇਸ ਦੀ ਸਾਈਨ-ਔਨ ਦੀ ਕਲੀਅਰੈਂਸ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਕ ਟ੍ਰਾਂਜ਼ਿਟ ਪਾਸ ਉਸ ਦੀ ਰਿਹਾਇਸ਼ ਵਾਲੀ ਜਗ੍ਹਾ ਤੋਂ ਜਹਾਜ਼ ਦੇ ਖੜ੍ਹਾ ਹੋਣ ਵਾਲੀ ਜਗ੍ਹਾ ਤੱਕ ਲਈ ਜਾਰੀ ਕੀਤਾ ਜਾਵੇਗਾ।
The local authority in the area where the seafarer resides will be intimated about his clearance for sign-on and for issue of a transit pass from the place of residence to the place of embarkation on the shipping vessel.
ਸਾਰੇ ਨਾਗਰਿਕਾਂ ਨੂੰ ਇਸ ’ਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਤਾਂ ਜੋ ਕੋਵਿਡ19 ਦੇ ਲੱਛਣਾਂ ਦੇ ਫੈਲਾਅ ਤੇ ਵੰਡ ਬਾਰੇ ਉਚਿਤ ਫ਼ੀਡਬੈਕ ਲੈਣ ਵਿੱਚ ਮਦਦ ਮਿਲ ਸਕੇ।
All citizens are requested to participate to help get proper feedback on the prevalence and distribution of COVID-19 symptoms.
ਰਾਸ਼ਟਰਪਤੀ ਭਵਨ ਵਿੱਚ ਕੋਵਿਡ - 19 ਪਾਜ਼ਿਟਿਵ ਮਾਮਲੇ ਪਾਏ ਜਾਣ ਸਬੰਧੀ ਜਾਣਕਾਰੀ ਰਾਸ਼ਟਰਪਤੀ ਭਵਨ ਵਿੱਚ ਇੱਕ ਕੋਵਿਡ-19 ਪਾਜ਼ਿਟਿਵ ਮਾਮਲੇ ਦਾ ਪਤਾ ਲਗਣ ਬਾਰੇ ਮੀਡੀਆ ਵਿੱਚ ਆਈਆਂ ਖ਼ਬਰਾਂ ਅਤੇ ਅਟਕਲਾਂ ਦੇ ਮੱਦੇਨਜ਼ਰ ਸਥਿਤੀ ਬਾਰੇ ਤੱਥ ਜਾਰੀ ਕੀਤੇ ਗਏ ਹਨ।
For details: Information Regarding Detection of a COVID-19 Positive Case in the Presidents Estate In view of the media reports and speculation about detection of a COVID-19 positive case in the Presidents Estate, the facts about the situation have been issued.
Advertisement - Remove
ਉਨ੍ਹਾਂ ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਆਇਰਲੈਂਡ ਤੇ ਯੂਰਪੀਅਨ ਯੂਨੀਅਨ ਨਾਲ ਭਾਰਤ ਦਾ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ।
They also deliberated on the potential for strengthening Indias cooperation with Ireland, as well as with the EU, in the post-COVID context.
ਇਹ ਮੰਚ ਸੈਰਸਪਾਟੇ ਦੇ ਵੱਡੀ ਗਿਣਤੀ ’ਚ ਉਤਸ਼ਾਹੀ ਲੋਕਾਂ ਨੂੰ ਆਪਸ ’ਚ ਜੋੜਦਾ ਹੈ ਤੇ ਉਨ੍ਹਾਂ ਨੂੰ ਮਾਹਿਰਾਂ ਦੇ ਆਪੋਆਪਣੇ ਖੇਤਰਾਂ, ਸ਼ਹਿਰ, ਰਵਾਇਤਾਂ, ਸੱਭਿਆਚਾਰ, ਵਿਰਾਸਤ ਤੇ ਇਤਿਹਾਸ ਬਾਰੇ ਵਿਚਾਰ ਸੁਣਨ ਤੇ ਵੇਖਣ ਦਾ ਮੌਕਾ ਮਿਲਦਾ ਹੈ।
This platform is connecting a large number of tourism enthusiasts to hear and watch experts talking about their region, city, tradition, culture, heritage, and history.
ਉਨ੍ਹਾਂ ਉਨ੍ਹਾਂ ਸਮਾਜਿਕ ਆਗੂਆਂ ਦਾ ਸ਼ੁਕਰੀਆ ਅਦਾ ਕੀਤਾ, ਜਿਹੜੇ ਲੋਕਾਂ ਨੂੰ ਦੋ ਗਜ਼ ਦੀ ਦੂਰੀ ਬਾਰੇ ਅਤੇ ਘਰਾਂ ’ਚੋਂ ਬਾਹਰ ਨਿਕਲਣ ਬਾਰੇ ਚੇਤੰਨ ਕਰ ਰਹੇ ਹਨ।
He expressed gratitude to all those community leaders who are making people aware about the two yards distancing and not going out of the houses.
ਉਨ੍ਹਾਂ ਨੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ, ਆਰਥਿਕ ਚੁਣੌਤੀ ਦੇ ਸਮਾਧਾਨ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣ ਦੇ ਤਰੀਕਿਆਂ ਬਾਰੇ ਵੀ ਦੱਸਿਆ।
They spoke about the need to keep a close vigil on international borders, and also on addressing the economic challenge and ways to further boost health infrastructure.
ਉਨ੍ਹਾਂ ਏਮਸ ’ਚ ਉਪਲਬਧ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਜਾਣੇ, ਤਾਂ ਜੋ ਲੋੜੀਂਦੇ ਸੁਧਾਰ ਕੀਤੇ ਜਾ ਸਕਣ।
He also sought their feedback about the facilities available in AIIMS, so that necessary improvements can be made.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading