Advertisement - Remove

ਬਾਰੇ - Example Sentences

Popularity:
Difficulty:
bārē  baare
ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਜੋ ਕੁਝ ਵੀ ਸੰਭਵ ਹੋਇਆ ਅਸੀਂ ਕਰਾਂਗੇ। ਉਨ੍ਹਾਂ ਦੇ ਚਮਚਿਆਂ ਨੂੰ ਇੱਕ ਫੋਨ ਕਾਲ ਨਾਲ ਕਰਜ਼ੇ ਮਿਲ ਜਾਂਦੇ ਸਨ ਅਤੇ ਰਾਸ਼ਟਰ ਨੇ ਮੁਸੀਬਤ ਝੱਲੀ। ਮੈਂ ਤੁਹਾਨੂੰ ਐੱਨਪੀਏ ਸਮੱਸਿਆ ਬਾਰੇ ਦੱਸਣਾ ਚਾਹੁੰਦਾ ਹਾਂ।
We will do everything possible for the development of AP: A phone call would get loans for their cronies and the nation suffered I want to tell you about the NPA problem.
‘ਸੁਖਦ ਯਾਤਰਾ’ ਐਪ ਜਿਸ ਨਾਲ ਸੜਕ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ, ਇਸ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਹਾਸਲ ਹੈ। ਇਸ ਐਪ ਨੂੰ ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ।
The "Sukhad Yatra" App, which provides information about road conditions, and facilitates lodging of complaints, has seen over one lakh downloads so far.
ਅਫ਼ਰੀਕੀ ਦੇਸ਼ਾਂ ਬਾਰੇ ਇੱਕ ਰਿਪੋਰਟ ਅਨੁਸਾਰ 2017 ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਾਧੇ ਦੇ ਮਾਮਲੇ ਵਿੱਚ ਕੀਨੀਆ ਦੀ ਅਰਥਵਿਵਸਥਾ ਦੇ ਅਫ਼ਰੀਕਾ ਵਿੱਚ ਸਿਖ਼ਰਲੇ ਪ੍ਰਦਰਸ਼ਕਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
As per a report on African counties. The Kenyan economy is expected to be amongst the top performers in Africa in 2017 in terms of growth in Gross Domestic Product (GDP).
ਉਨ੍ਹਾਂ ਨੇ ਬੋਲਣ ਅਤੇ ਪ੍ਰਗਟਾਅ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਚਰਚਾ ਕੀਤੀ, ਜੋ ਦੇਸ਼ ਵਿੱਚ ਲੋਕਤੰਤਰੀ ਲੋਕਾਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
He talked about the importance of freedom of speech and expression which is an important part of the democratic ethos of the country.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਦਰਸਾਉਂਦੀਆਂ ਹਨ ਕਿ ਭਾਰਤ ਦੇ ਲੋਕ ਰਾਸ਼ਟਰ ਦੀ ਭਲਾਈ ਬਾਰੇ ਸੋਚ ਰਹੇ ਹਨ ।
The 2019 Lok Sabha elections shows that the people of India are thinking about the good of the nation. This spirit is wonderful, PM said.
Advertisement - Remove
ਇਸਰੋ ਦੁਆਰਾ ਆਈਟੀਐੱਲਯੂ ਵਿੱਚ ਨਿਯੁਕਤ ਸੰਪਰਕ ਅਧਿਕਾਰੀ ਖੋਜ ਅਤੇ ਤਕਨੀਕ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਦੇ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਏਗਾ ।
The Liaison Officer, deputed at ITLU from ISRO provides technical information about the developments in research and technology and inputs arising from their meetings with researchers, government agencies and industries in the respective countries.
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਰਾਸ਼ਟਰਪਤੀ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਸਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯਤਨਾਂ ਬਾਰੇ ਜਾਣੂ ਕਰਵਾਇਆ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਰਾਸ਼ਟਰਪਤੀ ਨੂੰ ਪੁਸਤਕ ਦੀ ਰੂਪਰੇਖਾ ਪੇਸ਼ ਕਰਦਿਆਂ ਦੱਸਿਆ ਕਿ ਇਨ੍ਹਾਂ ਐਲਬਮਾਂ ਵਿੱਚ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਝਾਂਕੀ (ਕੈਲੀਡੋਸਕੋਪ) ਮੌਜੂਦ ਹੈ।
Shri Prakash Javadekar apprises President about efforts of IB Ministry towards celebrating Gandhi150 Union Minister Shri Prakash Javadekar presented an overview of the books to the President, terming these albums as a kaleidoscope of Indias freedom struggle.
ਮੰਤਰੀ ਨੇ ਮਹਾਤਮਾ ਗਾਂਧੀ ਦੀਆਂ ਚੋਣਵੀਆਂ ਰਚਨਾਵਾਂ ਦੇ ਸੰਕਲਨ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ, ਜੋ ਈ-ਸੰਸਕਰਨ 'ਚ ਉਪਲੱਬਧ ਹਨ।
The Minister also apprised the President about the publication of Collected Works of Mahatma Gandhi, which is available in e-version as well.
ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਦੀ ਵਿਸਤਾਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ, ਇਸ ਸ਼ਹਿਰ ਵਿੱਚ ਮੈਟਰੋ ਦਾ ਨੈੱਟਵਰਕ ਮੌਜੂਦਾ 11 ਕਿਲੋਮੀਟਰ ਤੋਂ ਵਧ ਕੇ 2023 - 24 ਤੱਕ 325 ਕਿਲੋਮੀਟਰ ਹੋ ਜਾਵੇਗਾ।
Informing citizens about the expansion plan for Mumbai Metro, the PM said: From 11 km today, the metro network of the city will increase to 325 km by 2023-24.
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦਿਸ਼ਾ ਦਿਖਾਉਣ ਵਾਲਾ ਸਿਧਾਂਤ ਲਾਲਚ ਨਹੀਂ, ਜ਼ਰੂਰਤ ਹੈ ਅਤੇ ਇਸ ਲਈ ਭਾਰਤ ਇਸ ਮੁੱਦੇ ਦੀ ਗੰਭੀਰਤਾ ਬਾਰੇ ਸਿਰਫ ਗੱਲਬਾਤ ਕਰਨ ਲਈ ਨਹੀਂ ਆਇਆ ਸਗੋਂ ਇੱਕ ਵਿਵਹਾਰਿਕ ਪਹੁੰਚ ਅਤੇ ਰੂਪਰੇਖਾ ਪੇਸ਼ ਕਰਨ ਲਈ ਆਇਆ ਹੈ।
He added that Need not Greed has been our guiding principle. And therefore India today has come not just to talk about the seriousness of this issue, but to present a practical approach and a roadmap.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading