Advertisement - Remove

ਬਾਰੇ - Example Sentences

Popularity:
Difficulty:
bārē  baare
ਇਹ ਅਜਾਇਬਘਰ ਸਮਾਜ ਨੂੰ ਇੱਕ ਸਾਂਝੇ ਇਤਿਹਾਸ ਤੇ ਸਭਿਆਚਾਰ ਬਾਰੇ ਸੰਵੇਦਨਸ਼ੀਲ ਬਣਾਉਣ ਵਿੱਚ ਮਦਦ ਕਰੇਗਾ।
The museum will help in sensitizing society about shared history and culture.
ਇਹ ਸਾਨੂੰ ਸਾਡੀਆਂ ਜੜ੍ਹਾਂ ਤੇ ਸਾਡੀਆਂ ਨੀਂਹਾਂ ਬਾਰੇ ਦੱਸੇਗਾ।
It will tells us about our roots and our foundations.
ਸ਼੍ਰੀਮਤੀ ਰੁਪਿੰਦਰ ਬਰਾੜ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਟੂਰਿਜ਼ਮ ਮੰਤਰਾਲੇ ਦੇ ਅਵਿਸ਼ਵਾਸੀ ਭਾਰਤ ਟੂਰਿਸਟ ਫੈਸਿਲੀਟੇਟਰ ਪ੍ਰਮਾਣੀਕਰਣ ਪ੍ਰੋਗਰਾਮ ਬਾਰੇ ਚਰਚਾ ਕੀਤੀ ਜੋ ਮੰਜ਼ਿਲ, ਉਤਪਾਦਾਂ ਅਤੇ ਸਟੋਰੀ ਟ੍ਰੇਲ ਵਿੱਚ ਜਾਣਕਾਰੀ ਦੇ ਨਾਲ ਨਾਗਰਿਕਾਂ ਨੂੰ ਰੂਪਾਂਤਰਿਤ ਅਤੇ ਉਤਸ਼ਾਹਤ ਕਰਨ ਦੇ ਲਈ ਲਾਇਕ ਬਣਾਉਣ ਦਾ ਕੰਮ ਵੀ ਕਰੇਗਾ।
Ms. Rupinder Brar in her concluding remarks spoke about Ministry of Tourisms Incredible India Tourist facilitator certification programme which will also act as an enabler for transforming and encouraging the citizen with knowledge about destination, products and story trails.
ਰਾਜ ਸਭਾ ਦੀਆਂ ਅੱਠ ਵਿਭਾਗਾਂ ਸਬੰਧੀ ਸੰਸਦੀ ਸਥਾਈ ਕਮੇਟੀਆਂ ਦੇ ਕੰਮਕਾਜ ਉਨ੍ਹਾਂ ਲਈ ਚਿੰਤਾ ਅਤੇ ਧਿਆਨ ਦਾ ਵਿਸ਼ਾ ਰਿਹਾ ਹੈ, ਚੇਅਰਮੈਨ ਨੇ ਇਸ ਸਬੰਧ ਵਿੱਚ ਵੀ ਸੁਧਾਰਾਂ ਬਾਰੇ ਦੱਸਿਆ ਜਿਸ ਨੂੰ ਉਨ੍ਹਾਂ ਨੇ ਪਰਿਵਰਤਨ ਦਾ ਸੰਕੇਤ ਕਿਹਾ।
Stating that the functioning of the eight Department Related Parliamentary Standing Committees of Rajya Sabha has been an area of concern and focus for him, the Chairman informed about the improvements in this regard as further indication of the change.
ਉਨ੍ਹਾਂ ਬੰਬੇ ਕ੍ਰੋਨਿਕਲ ਦੀ ਵਰਤੋਂ ਭਾਰਤੀ ਰਾਸ਼ਟਰਵਾਦੀ ਕਾਰਨਾਂ ਬਾਰੇ ਬੋਲਣ ਲਈ ਕੀਤੀ।
He used the Bombay Chronicle to speak about Indian nationalist causes.
Advertisement - Remove
ਗਾਂਧੀ ਦਰਅਸਲ ਆਪਣੇ ਕਪੜਿਆਂ ਨਾਲ ਜੋੜ ਕੇ ਭਾਰਤ ਵਿੱਚ ਆਰਥਿਕ ਹਾਲਤਾਂ ਬਾਰੇ ਇਕ ਬਿਆਨ ਦਿੰਦੇ ਸਨ।
Gandhi was actually making a statement with his clothes, a statement about economic conditions in India.
ਇਸ ਵਿੱਚ ਮੌਜੂਦਾ ਮੰਗ ਨੂੰ ਪੂਰਾ ਕਰਨ ਵਿੱਚ ਭਾਰਤੀ ਲੋਹੇ ਅਤੇ ਇਸਪਾਤ ਉਦਯੋਗ ਦੀਆਂ ਯੋਗਤਾਵਾਂ ਬਾਰੇ ਇਸਪਾਤ ਨਿਰਮਾਤਾਵਾਂ ਦੇ ਨਜ਼ਰੀਏ, ਭਵਿੱਖ ਦੀਆਂ ਵਿਸਤਾਰ ਯੋਜਨਾਵਾਂ, ਨਿਰਮਾਣ ਅਤੇ ਨਵੇਂ ਉਤਪਾਦਾਂ ਦੇ ਵਿਕਾਸ ਲਈ ਖੋਜ ਤੇ ਵਿਕਾਸ (ਆਰ ਐਂਡ ਡੀ) ਸਮਰੱਥਾ ਬਾਰੇ ਵੀ ਵਿਚਾਰ ਕੀਤੀ ਜਾਵੇਗੀ।
Steel Producers perspective about the capabilities of Indian iron and steel industry in meeting the present demand, future expansion plans, manufacturing and RD capabilities for developing new products will also be deliberated upon.
ਵੈਬੀਨਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਇਮਿਊਨਿਟੀ ਸ਼ਕਤੀ ਵਧਾਉਣ ਅਤੇ ਬਿਮਾਰੀਆਂ ਨੂੰ ਰੋਕਣ ਲਈ ਵਿਭਿੰਨ ਆਯੁਸ਼-ਅਧਾਰਿਤ ਸਮਾਧਾਨਾਂ ਦੀ ਤਾਕਤ ਬਾਰੇ ਮੁੱਲਵਾਨ ਜਾਣਕਾਰੀ ਨਾਲ ਜਾਣੂ ਕਰਵਾਉਣਾ ਸੀ ਇਸ ਲਈ ਮਾਹਿਰਾਂ ਦੁਆਰਾ ਲੋਕਾਂ ਲਈ ਇਮਿਊਨਿਟੀ ਮਜ਼ਬੂਤ ਬਣਾਈ ਰੱਖਣ ਦੇ ਸੰਦੇਸ਼ ਨਾਲ ਪ੍ਰੋਗਰਾਮ ਸਮਾਪਤ ਹੋਇਆ।
As the key objective of the event was to acquaint the people with valuable information about strengths of various Ayush-based solutions for enhancing immunity and preventing diseases, the event concluded with a final immunity message for the citizens from each expert.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 'ਘੱਟ ਸਰਕਾਰ, ਵਧੇਰੇ ਗਵਰਨੈਂਸ' ਦੇ ਵਿਜ਼ਨ ਬਾਰੇ ਗੱਲ ਕਰਦਿਆਂ ਸ੍ਰੀ ਗੌੜਾ ਨੇ ਕਿਹਾ ਕਿ ਸਿਰਫ ਪ੍ਰਸਾਸਨ ਵਿੱਚ ਪਾਰਦਰਸ਼ਤਾ ਲਿਆ ਕੇ ਹੀ ਸਰਕਾਰ ਲੋਕਾਂ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆ ਸਕਦੀ ਹੈ।
Talking about Prime Minister, Shri Narendra Modis vision of Less Government, More Governance, Shri Gowda said that only by bringing transparency in administration can the Government bring a positive change in lives of the people.
ਜੰਮੂ ਕਸ਼ਮੀਰ ਵਿੱਚ ਆਰਥਿਕ ਪਿਛੜੇਪਣ ਬਾਰੇ ਗੱਲ ਕਰਦੇ ਹੋਏ, ਸ਼੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਨੇ ਰਾਜ ਦੇ ਲੋਕਾਂ ਨੂੰ ਵਪਾਰ ਕਰਨ ਲਈ ਰਾਜ ਤੋਂ ਬਾਹਰ ਜਾਣੋਂ ਰੋਕਿਆ ਹੋਇਆ ਹੈ।
Talking about economic backwardness in JK, Shri Shah said article 370 impedes people from outside the state to do business there.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading