Advertisement - Remove

ਬਾਰੇ - Example Sentences

Popularity:
Difficulty:
bārē  baare
ਪ੍ਰਵਾਸੀ ਭਾਰਤੀ ਦਿਵਸ ਦੇ ” ਕਿਫਾਇਤੀ ਸੂਰਜੀ ਊਰਜਾ ਲਈ ਸਮਰੱਥਾ ਵਿਕਾਸ ਵਿੱਚ ਵਿਦੇਸ਼ਾਂ ਵਿੱਚ ਵਸੇ ਭਾਰਤੀ ਭਾਈਚਾਰੇ ਦੀ ਭੂਮਿਕਾ” ਬਾਰੇ ਪੈਨੇਲਿਸਟਾਂ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
The panelists of Pravasi Bharatiya Panel on “Role of Indian Diaspora in Capacity Building for Affordable Solar Power” called on Prime Minister today.
ਭਾਸ਼ਣ ਦੀ ਸ਼ੁਰੂਆਤ ਵਿੱਚ ਪੁਲਵਾਮਾ ਵਿੱਚ ਆਤੰਕੀ ਹਮਲੇ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਅੰਸ਼ ਇਸ ਪ੍ਰਕਾਰ ਹੈ –
Following is the preliminary draft of English rendering of PM’s statement on terror attack in Pulwama based on the extracts from his speech on this occasion.
ਇਸ ਸੰਕਲਪ ਦੀ ਦਿਸ਼ਾ ਵਿੱਚ ਹੁਣ ਤੱਕ ਹੋਈ ਪ੍ਰਗਤੀ ਬਾਰੇ ਬੋਲਦਿਆਂ, ਪ੍ਰਧਾਨਮੰਤਰੀ ਨੇ ਕਿਹਾ ਕਿ ਹੁਣ ਤੱਕ 11 ਕਰੋੜਤੋਂਜ਼ਿਆਦਾ ਭੂਮੀ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ।
Speaking about the progress towards this resolve, the Prime Minister said that more than 11 crore soil health cards have been distributed so far.

ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਿਵੇਂ ਹੋਇਆ, ਬਲੀਦਾਨ ਕਿੰਨੇ ਹੋਏ ਅਤੇ ਉਸਦੇ ਸੰਦਰਭ ਵਿੱਚ ਸਾਡੇ ਸਭ ਦੀ ਜ਼ਿਮੇਵਾਰੀ ਕਿੰਨੀ ਵੱਡੀ ਹੈ, ਇਸ ਬਾਰੇ ਇਹ ਘਟਨਾ ਯਾਦ ਕਰਾਉਂਦੀ ਹੈ।
It tells us about the struggle for independence and the sacrifices and reminds us of our responsibility towards the nation.
Advertisement - Remove
ਸਿਹਤ ਅਤੇ ਖੁਸ਼ਹਾਲ ਮਾਨਵਤਾ ਲਈ, ਯੋਗ ਦੇ ਬਾਰੇ ਵਿੱਚ ਸਮਝ ਨੂੰ ਹੋਰ ਅਧਿਕ ਵਿਕਸਤ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ।
It is our responsibility to further develop the understanding about Yoga for a healthy and happy humanity.

ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੇ ਬਾਰੇ ਪੱਤਰ ਆਉਂਦੇ ਹਨ।
Just before examinations, letter pour in, touching on the anxieties of our young student friends who are about to appear.
ਅੰਡੇਮਾਨ ਤੇ ਨਿਕੋਬਾਰ ਦਾ ਦੌਰਾ ਕਰਨ ਵਾਲੇ ਵਿਦੇਸ਼ੀਆਂ ਲਈ ਸੀਮਤ ਏਰੀਆ ਪਰਮਿਟ ਦੀ ਜ਼ਰੂਰਤ ਸਮਾਪਤ ਕਰਨ ਦੇ ਗ੍ਰਹਿ ਮੰਤਰਾਲੇ ਦੇ ਫੈਸਲੇ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਦੱਸਿਆ(brief) ਗਿਆ।
The Prime Minister was also briefed on the decision of the Ministry of Home Affairs, to dispense with the requirement of Restricted Area Permit for foreigners visiting the Andaman and Nicobar Islands.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading