Advertisement - Remove

ਬਾਰੇ - Example Sentences

Popularity:
Difficulty:
bārē  baare
ਇਸਪਾਤੀਇਰਾਦਾ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ, ਇਸਪਾਤ ਸਿਰਫ਼ ਸਮੱਗਰੀ ਨਹੀਂ ਹੈ ਬਲਕਿ ਇਹ ਇਕ ਦਿਮਾਗੀ ਅਵਸਥਾ ਹੈ।
Talking about the IspatiIrada, theMinister said, Ispat is not just a material but it is a state of mind.
ਉਨ੍ਹਾਂ ਨੇ ਕਿਹਾ ਕਿ ਇਸਪਾਤ ਮੰਤਰਾਲੇ ਨੇ ਪਹਿਲਾਂ ਹੀ ਇਸਪਾਤ ਦੀ ਵਧੇਰੇ ਵਰਤੋਂ ਬਾਰੇ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੰਤਰਾਲਿਆਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ ਅਤੇ ਵੱਖ-ਵੱਖ ਵਿਭਾਗਾਂ, ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਨਾਲ ਜੁੜ ਰਹੇ ਹਨ।
He said that Ministry of Steel has already discussed with key infrastructure ministries about more steel usage, and is engaging with various departments, state governments and other stakeholders.
ਕੋਵਿਡ -19 ਮਹਾਮਾਰੀ ਸਮੇਤ ਦੇਸ਼ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, ਭਾਰਤ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਵਿੱਚੋਂ ਲੰਘ ਰਿਹਾ ਹੈ।
Talking about the number of internal and external challenges being faced by the country including the COVID-19 pandemic, Shri Naidu said, India is passing through a crucial moment in the history.
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸਮੇਂ ਸਿਰ ਕਿਸਾਨਾਂ ਨੂੰ ਸਸਤੀ ਕੀਮਤ 'ਤੇ ਖਾਦਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਬਾਰੇ ਵਿੱਚ ਬਹੁਤ ਸਟੀਕ ਹੈ।
He added that the Central Government under the leadership of Prime Minister Shri Narendara Modi is very particular about ensuring supply of fertilisers in adequate quantity at affordable prices to farmers within requisite time.
ਉਨ੍ਹਾਂ ਕਿਹਾ ਕਿ 2324 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਬਾਰੇ ਵੀ ਅਜਿਹਾ ਡਰ ਸੀ ਕਿ ਇੱਥੇ ਛੂਤ ਘਟਾਈ ਨਹੀਂ ਜਾ ਸਕਦੀ ਪਰ ਇਸ ਰਾਜ ਦੀ ਜਨਤਾ ਦੇ ਆਪਸੀ ਸਹਿਯੋਗ ਅਤੇ ਸਖ਼ਤ ਮਿਹਨਤ ਕਾਰਨ ਅਜਿਹੇ ਖ਼ਦਸ਼ੇ ਖ਼ਤਮ ਹੋ ਗਏ।
He said the fear about Uttar Pradesh with a population of 23-24 crores could not mitigate the infection has been allayed due to the cooperation and the hard work of the people of the state.
Advertisement - Remove
ਇਹ ਖੁਦ ਨੂੰ ਟਿਕਾਈ ਰੱਖਣ ਅਤੇ ਬਿਹਤਰ ਉਤਪਾਦਨ ਕਰਨ ਬਾਰੇ ਹੈ।
It is about being self-sustaining and self-generating.
ਇਸ ਤੋਂ ਇਲਾਵਾ, ਲੋਕਾਂ ਨੂੰ ਇਸ ਮਹਾਮਾਰੀ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਇਸ ਮਹਾਮਾਰੀ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ।
Beside this, people should be made aware about this Pandemic, so that this Pandemic can be eradicated as soon as possible.
ਉਨ੍ਹਾਂ ਨੇ ਪਖਾਨਿਆਂ ਦੀ ਸਾਂਭ ਸੰਭਾਲ਼ ਤੋਂ ਇਲਾਵਾ ਸੈਂਟਰ ਦੀ ਸਫਾਈ ਅਤੇ ਸਵੱਛਤਾ ਬਾਰੇ ਵੀ ਪੁੱਛ-ਗਿੱਛ ਕੀਤੀ।
He also inquired about the sanitation and hygiene maintenance including the upkeep of the toilets.
ਕੇਂਦਰੀ ਸਿਹਤ ਮੰਤਰੀ ਨੇ ਇਸ ਸੈਂਟਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 10,200 ਬੈੱਡਾਂ, ਜੋ ਕਿ ਐੱਸਪੀਸੀਸੀਸੀ ਵਿੱਚ ਤਿਆਰ ਹਨ, ਵਿੱਚੋਂ 2,000 ਬੈੱਡ ਇਸ ਵੇਲੇ ਵਰਤੋਂ ਵਿੱਚ ਹਨ।
In a briefing to the Union Health Minister about the facility, he was informed that out of 10200 beds which are ready at SPCCC, right now 2000 are in use.
ਸ਼੍ਰੀ ਪਿਚਾਈ ਨੇ ਕੋਵਿਡ19 ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਅਤੇ ਇਸ ਸਬੰਧੀ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣ ਲਈ ਗੂਗਲ ਦੁਆਰਾ ਕੀਤੇ ਗਏ ਯਤਨਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ।
Shri Pichai briefed the Prime Minister about the efforts undertaken by Google to help spread awareness and provide reliable information about COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading