Advertisement - Remove

ਬਾਰੇ - Example Sentences

Popularity:
Difficulty:
bārē  baare
ਸੈਲਫ ਹੈਲਪ ਗਰੁੱਪ, ਭਾਈਚਾਰੇ ਵਿੱਚ ਸਮਾਜਿਕਦੂਰੀ ਤੇ ਪਾਲਣਾ ਕੀਤੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕਤਾ ਪੈਦਾ ਕਰਨਗੇ।
The SHGs will create awareness among the community about social distancing and steps to be followed.
ਇਹ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਇਸ ਭਾਈਚਾਰੇ ਵਿੱਚ ਸਮਾਜਿਕ ਦੂਰੀ ਅਤੇ ਪਾਲਣ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕਤਾ ਵੀ ਪੈਦਾ ਕਰਨਗੇ ।
The SHGs will create awareness among the community about social distancing and steps to be followed.
ਇਸ ਦੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਪਹੁੰਚ ਰਾਹੀਂ ‘ਕੋਵਿਡਵਾਰੀਅਰਸ’ (ਕੋਵਿਡਜੋਧੇ) ਇਸ ਵੰਨਸਟੌਪ ਸਰੋਤ ਤੋਂ ਅਹਿਮ ਖੇਤਰਾਂ ਬਾਰੇ ਸਿੱਖ ਸਕਦੇ ਹਨ ਤੇ ਸਹੀਸਮੇਂ ਖੁਦ ਨੂੰ ਅੱਪਡੇਟ ਰੱਖ ਕੇ ਮੌਜੂਦਾ ਤੇ ਹੰਗਾਮੀ ਸਥਿਤੀਆਂ ਵਿੱਚ ਕਾਰਵਾਈ ਕਰ ਸਕਦੇ ਹਨ।
Through its customized approach COVID-WARRIORS can learn about critical areas from this one-stop source and respond to the prevailing and emergent situations, by keeping themselves updated in a real-time manner.
11 ਯੂਐੱਲਬੀ ਸਬੰਧਿਤ ਅਧਿਕਾਰੀਆਂ ਨੂੰ ਵਿਸ਼ੇਸ਼ ਸ਼ਿਕਾਇਤ ਬਾਰੇ ਜਾਣਕਾਰੀ ਦੇ ਸਕਦੀ ਹੈ ਅਤੇ ਇਸ ਦਾ ਜਵਾਬ ਸਵੱਛਤਾ ਐਪ ਦੇ ਹਿਸਾਬ ਨਾਲ ਮਿਲ ਸਕਦਾ ਹੈ।
11 ULB can inform the relevant authority about the specific complaint, and reply may accordingly be given on Swachhata App.
ਇਨ੍ਹਾਂ ਸੰਗਠਨਾਂ ਨੇ ਆਪਣੀਆਂ ਸੀਐੱਸਆਰ ਗਤੀਵਿਧੀਆਂ, ਸਰਬੋਤਮ ਅਭਿਆਸਾਂ ਜਾਂ ਤੌਰਤਰੀਕਿਆਂ ਤੇ ਉਦਯੋਗਾਂ ਤੇ ਵਪਾਰੀਆਂ ਵੱਲੋਂ ਚਲਾਏ ਜਾ ਰਹੇ ਭਾਈਚਾਰੇ ਦੇ ਰਸੋਈਘਰਾਂ ਬਾਰੇ ਵੀ ਜਾਣਕਾਰੀ ਦਿੱਤੀ।
They also informed about their CSR activities, best practices and Community kitchens, being undertaken by the industries and traders.
Advertisement - Remove
ਬਾਇਓਟੈੱਕ ਡੋਮੇਨ ਵਿੱਚ ਕੁਝ ਸੁਝਾਅ ਟੀਕੇ ਦੇ ਵਿਕਾਸ ਬਾਰੇ , ਕੁਝ ਪੁਆਇੰਟ ਆਵ੍ ਕੇਅਰ ਡਿਵਾਈਸ ਬਾਰੇ ਤਾਕਿ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਗ ਸਕੇ ਅਤੇ ਬਾਕੀ ਸੁਝਾਅ ਕੁਦਰਤੀ ਸੰਸਾਧਨਾਂ ਤੋਂ ਹਾਸਲ ਕੀਤੇ ਉਤਪਾਦਾਂ ਬਾਰੇ ਹਨ ਤਾਕਿ ਸਿਹਤ ਸਥਿਤੀਆਂ ਵਿੱਚ ਸੁਧਾਰ ਆ ਸਕੇ।
In the Biotech domain, some are for vaccine development, some for the point-of-care device for identifying the severity of disease based on markers, and the rest are for products obtained from natural sources as a means to improve health conditions.
ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਪੱਖ ਬਾਰੇ ਕਿਸੇ ਹੋਰ ਤੋਂ ਪੁੱਛਣ ਦੀ ਲੋੜ ਨਹੀਂ ਹੁੰਦੀ, ਸਗੋਂ ਸਾਨੂੰ ਸਭ ਨੂੰ ਜ਼ਰੂਰ ਹੀ ਇਹ ਸੁਆਲ ਵਾਰਵਾਰ ਖੁਦ ਤੋਂ ਹੀ ਪੁੱਛਣਾ ਚਾਹੀਦਾ ਹੈ, ਜੁਆਬ ਜ਼ਰੂਰ ਮਿਲੇਗਾ।
Guruji informed him that there is no point in inquiring about this aspect from anyone else, but one must repeatedly ponder over the same to reach a conclusion on ones own.
ਉਹ ਆਪਣੇ ਭਾਈਚਾਰਿਆਂ ਵਿੱਚ ਕੋਵਿਡ-19 ਤੋਂ ਬਚਾਅ ਬਾਰੇ ਸੰਦੇਸ਼ ਪਹੁੰਚਾਉਣ ਲਈ ਵਾਲ ਪੇਂਟਿੰਗਾਂ ਬਣਾ ਰਹੇ ਹਨ।
They have also been making wall paintings to spread key messages about COVID prevention in their communities.
ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ ਬਾਰੇ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਪੂਰੀ ਜਾਣੂ ਹੈ ਅਤੇ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਸਮਝਦੀ ਹੈ।
Speaking about the Micro, Small and Medium Enterprises, Shri Gadkari said that Government is aware of their difficulties and realises their importance to the economy.
ਦੋਹਾਂ ਆਗੂਆਂ ਨੇ ਕੋਵਿਡ19 ਮਹਾਮਾਰੀ ਨੂੰ ਦੇਖਦਿਆਂ ਪੂਰੀ ਦੁਨੀਆ ਦੀ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ ਤੇ ਆਪੋਆਪਣੀ ਜਨਤਾ ਦੀ ਰਾਖੀ ਲਈ ਆਪਣੀਆਂ ਸਬੰਧਿਤ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਾ ਅਦਾਨਪ੍ਰਦਾਨ ਕੀਤਾ।
The leaders discussed the evolving global situation in the wake of the COVID-19 pandemic and exchanged information about the steps being taken by their respective governments to protect their populations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading