Advertisement - Remove

ਬਾਰੇ - Example Sentences

Popularity:
Difficulty:
bārē  baare
ਇਹ ਦੱਸਦਾ ਹੈ ਕਿ ਯੋਗ ਦੀਆਂ ਸਰੀਰਿਕ ਸੀਮਾਵਾਂ ਨਹੀਂ ਹਨ, ਇਸਦੀ ਬਜਾਏ ਇੱਕ ਨਿਸ਼ਚਿਤ ਸਮੇਂ ਲਈ ਨਿਸ਼ਚਿਤ ਮੁਦਰਾ ਵਿੱਚ ਸਾਹ ਲੈਣ ਬਾਰੇ ਹੈ ਅਤੇ ਗਹਿਰਾ ਸਾਹ ਮਨ ਦੀ ਸ਼ਾਂਤੀ ਤੋਂ ਆਉਂਦਾ ਹੈ।
It states that yoga is not about the physical limits, instead its about breathing in a certain posture for a longer time and deep breadth comes from the quietness of the mind.
ਉਨ੍ਹਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਲਿੱਖੀ ਚਿੱਠੀ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਸ ਵਿੱਚ ਉੱਤਰ ਪੂਰਬੀ ਖੇਤਰ 'ਚ ਹਾਊਸਿੰਗ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ’ਤੇ ਬਾਂਸ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ । ਡਾ.
He was also apprised about a letter written by Union Agriculture Minister to Ministry of Housing and Urban Affairs to promote bamboo in a large measure in Housing projects in the North Eastern Region. Dr.
ਭਾਰਤ ਦਾ ਬਾਇਓ-ਡਾਇਵਰਸਿਟੀ ਸੰਭਾਲ ਬਾਰੇ ਇੱਕ ਵਧੀਆ ਰਿਪੋਰਟ ਕਾਰਡ ਹੈ। ਦੁਨੀਆ ਦਾ 2.4% ਖੇਤਰ ਭਾਰਤ ਕੋਲ ਹੈ ਅਤੇ ਇੱਥੇ 7-8% ਪ੍ਰਜਾਤੀਆਂ ਰਹਿ ਰਹੀਆਂ ਹਨ ਅਤੇ ਇੱਥੇ 18% ਮਨੁੱਖੀ ਅਬਾਦੀ ਵੀ ਹੈ।
India has a fairly decent report card on bio-diversity conservation.With only 2.4 percent of the worlds land area,India harbours 7-8 percent of the recorded species diversity,while supporting nearly 18 percent of human population.
ਲੇਕਿਨ ਫਿਰ ਵੀ ਤੁਹਾਨੂੰ ਇਨ੍ਹਾਂ ਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ।
Yet I want to tell you something about it.
ਇਹ ਸਾਰਿਆਂ ਨੂੰ ਨਵੀਂ ਊਰਜਾ ਦਿੰਦੇ ਹਨ ਅਤੇ ਇਸ ਲਈ ਅੱਜ ਮੇਰਾ ਕੁਝ ਬੱਚਿਆਂ ਬਾਰੇ ਗੱਲ ਕਰਨ ਦਾ ਮਨ ਕਰਦਾ ਹੈ।
And that is why today, I feel like mentioning about a few children.
Advertisement - Remove
ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਲਾਭਾਰਥੀਆਂ ਨੇ ਇਸ ਯੋਜਨਾ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਆਪੋਆਪਣੇ ਅਨੁਭਵਾਂ ਬਾਰੇ ਗੱਲਬਾਤ ਕੀਤੀ।
While talking about their experience, the beneficiariesin the states of Haryana, Punjab and Himachal Pradesh expressed satisfaction with its functioning.
ਭਾਰਤ ਸ਼ਾਂਤੀ, ਏਕਤਾ ਅਤੇ ਸਦਭਾਵਨਾ ਬਾਰੇ ਹੈ, ਜਾਤਵਾਦ ਅਤੇ ਸੰਪਰਦਾਇਕਤਾ ਸਾਡੀ ਮਦਦ ਨਹੀਂ ਕਰਨਗੇ।
India is about Shanti, Ekta and Sadbhavana. Casteism and communalism will not help us.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਬੱਚੇ ਸਨ, ਉਹ ਘੋਘਾ ਤੋਂ ਦਹੇਜ ਤੱਕ ਫੈਰੀ ਸੇਵਾ ਬਾਰੇ ਸੁਣਿਆ ਕਰਦੇ ਸਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਹੁਣ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਅੱਜ ਉਸ ਫੈਰੀ ਸੇਵਾ ਦਾ ਕੰਮ ਹੋ ਸ਼ੁਰੂ ਹੋ ਰਿਹਾ ਹੈ ।
The Prime Minister said that since he was a child, he had been hearing about a ferry service from Ghogha to Dahej. He said that the Government is now focused on all-round development and the ferry has been made operational today.
ਅਜਿਹੀਆਂ ਕਰੋੜਾਂ ਔਰਤਾਂ ਦੀ ਜ਼ਿੰਦਗੀ ਵਿੱਚ ਆਈ ਤਬਦੀਲੀ ਦੇ ਬਾਰੇ ਵਿੱਚ ਸੋਚੋ, ਜੋ ਤਬਦੀਲੀ ਸਵੱਛ ਭਾਰਤ ਮਿਸ਼ਨ ਕਰਕੇ ਆਈ ਹੈ।
Please think about the change that has been brought about in the lives of millions and millions of such women due to the Clean India Mission.
ਬਿਜਲੀ ਮੰਤਰਾਲੇ ਦੇ ਅਧੀਨ ਊਰਜਾ ਕੁਸ਼ਲਤਾ ਬਿਊਰੋ (ਬੀਈਈ) ਊਰਜਾ ਕੁਸ਼ਲਤਾ ਅਤੇ ਸੁਰੱਖਿਆ ਦੇ ਮਹੱਤਵ ਬਾਰੇ ਪਬਲਿਕ ਜਾਗਰੂਕਤਾ ਫੈਲਾਉਣ ਲਈ ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਊਰਜਾ ਕੁਸ਼ਲਤਾ ਦਿਵਸ ਮਨਾਉਂਦਾ ਹੈ।
During the event, a short film on the Energy Efficiency achievements in the Industry Sector will also be shown.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading