Advertisement - Remove

ਬਾਰੇ - Example Sentences

Popularity:
Difficulty:
bārē  baare
ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਅਸੀਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਵਿੱਚ ਸਫਲ ਰਹੇ ਹਾਂ।
While talking about the present situation in the country the Union Minister added During the difficult times of COVID-19 we are able to manage the critical supply of blood to the needy patients.
ਵਿਦੇਸ਼ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਛੇਤੀ ਹੀ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਵੈੱਬਸਾਈਟ ਦੁਆਰਾ ਸਾਂਝੀ ਕਰਨਗੇ।
The Ministries of External Affairs and Civil Aviation would soon share detailed information about it through their websites.
ਲੋਕਾਂ ਨੂੰ ਦੱਸਿਆ ਗਿਆ ਕਿ ਇਸ ਐਪ ਉੱਤੇ ਆਪਣਾ ਸਿਹਤ ਦਰਜਾ ਕਿਵੇਂ ਡਾਊਨਲੋਡ ਕਰਨਾ ਹੈ, ਬਾਰੇ ਪਤਾ ਲੱਗ ਸਕੇਗਾ।
People have informed about their health status on the application which has helped in tracing those suffering with any symptoms for COVID-19 containment.
ਉਨ੍ਹਾਂ ਨੇ ਚਿਕਨਗੁਨੀਆ ਅਤੇ ਮਲੇਰੀਆ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵੀਬੀਓ ਦਾ ਮੁਕਾਬਲਾ ਕਰਨ ਲਈ ਪ੍ਰਭਾਵੀ ਰਣਨੀਤੀ ਦਾ ਸੁਝਾਅ ਦਿੱਤਾ ਜਿਸ ਵਿੱਚ ਲਾਜ਼ਮੀ ਅੰਤਰ ਖੇਤਰੀ ਤਾਲਮੇਲ ਹੈ ਜਿਸ ਵਿੱਚ ਰਾਜ ਸਰਕਾਰ, ਨਗਰ ਨਿਗਮ, ਕੇਂਦਰ ਅਤੇ ਰਾਜ ਸਰਕਾਰਾਂ ਦੇ ਹਸਪਤਾਲ, ਰੇਲਵੇ ਅਤੇ ਕੰਟੋਨਮੈਂਟ ਬੋਰਡ ਸ਼ਾਮਲ ਹਨ।
She also provided information about Chikungunya and Malaria and also suggested effective strategies to combat these VBDs.Action plan for inter-sectoral coordination required, involving the State Government, Municipal Corporations, Central and State Government hospitals, Railways and the Cantonment Board was alsodiscussed.
ਆਯੁਸ਼ ਮੰਤਰਾਲਾ ਵਿੱਚ ਜੁਆਇੰਟ ਸਕੱਤਰ ਸ਼੍ਰੀ ਪੀ ਐੱਨ ਰਣਜੀਤ ਕੁਮਾਰ ਨੇ ਕੋਵਿਡ ਨਾਲ ਸਬੰਧਤ ਤਿੰਨ ਆਯੁਸ਼ ਅਧਾਰਿਤ ਅਧਿਅਨਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਨਾਲ ਜੁੜੀ ਇਕ ਪੇਸ਼ਕਸ਼ ਵੀ ਦਿੱਤੀ।
The Joint Secretary, AYUSH Shri P.N.Ranjit Kumar gave presentation and explained in detail about three AYUSH based studies related to COVID-19.
Advertisement - Remove
ਇਸ ਸੰਕਲਨ ਵਿੱਚ ਕੋਵਿਡ-19 ਨਾਲ ਜੁੜੀਆਂ 200 ਭਾਰਤੀ ਟੈਕਨੋਲੋਜੀਆਂ, ਵਰਤਮਾਨ ਖੋਜ ਗਤੀਵਿਧੀਆਂ, ਵਪਾਰੀਕਰਨ ਲਈ ਉਪਲੱਬਧ ਟੈਕਨੋਲੋਜੀਆਂ, ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਾਂ ਅਤੇ ਪ੍ਰਯਤਨਾਂ ਬਾਰੇ ਜਾਣਕਾਰੀ ਸ਼ਾਮਲ ਹੈ, ਜਿਨ੍ਹਾਂ ਦਾ ਵਰਗੀਕਰਨ ਟ੍ਰੈਕਿੰਗ, ਟੈਸਟਿੰਗ ਅਤੇ ਟ੍ਰੀਟਿੰਗ -3 ਟੀ- ਦੇ ਤਹਿਤ ਕੀਤਾ ਗਿਆ ਹੈ ।
Shekhar C. Mande, Director General, CSIR The compendium carries information about 200 COVID-19-related Indian technologies, ongoing research activities, technologies available for commercialisation, initiatives and efforts taken by the Government of India, categorised under 3Ts of Tracking, Testing and Treating.
ਯਾਤਰਾ ਅੱਜ ਸਥਾਨ ਦੇਖਣ ਤੋਂ ਵੱਧ ਹੈ।ਇਹ ਸਾਰੇ ਨਵੇਂ ਤਜਰਬਿਆਂ ਬਾਰੇ ਅਤੇ ਸਥਾਨ ਦੇ ਲੋਕਾਂ ਅਤੇ ਸੱਭਿਆਚਾਰ ਨੂੰ ਜਾਣਨ ਦੇ ਬਾਰੇ ਹੈ।
Travel today is more than sightseeing Its all about new experiences and getting to know about the people and culture of every place one visits.
ਡਾ. ਹਰਸ਼ ਵਰਧਨ ਨੇ ਹੁਣ ਤੱਕ ਕੋਵਿਡ19 ਨਾਲ ਟਾਕਰੇ ਲਈ ਕੇਂਦਰ ਵੱਲੋਂ ਚੁੱਕੇ ਗਏ ਵਿਭਿੰਨ ਕਦਮਾਂ ਬਾਰੇ ਦੱਸਿਆ।
Dr Harsh Vardhan mentioned about the various measures taken by the Centre to combat COVID-19 so far.
ਇਸ ਵਿਚਾਰ ਵਟਾਂਦਰੇ ਦੌਰਾਨ, ਨੁਮਾਇੰਦਿਆਂ ਨੇ ਕੁਝ ਸੁਝਾਵਾਂ ਦੇ ਨਾਲ-ਨਾਲ ਕੋਵਿਡ -19 ਮਹਾਮਾਰੀ ਦੇ ਦੌਰਾਨ ਉਨ੍ਹਾਂ ਨੂੰ ਦਰਪੇਸ਼ ਹੋ ਰਹੀਆਂ ਵੱਖ-ਵੱਖ ਚੁਣੌਤੀਆਂ ਦੇ ਬਾਰੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ ਸੈਕਟਰ ਨੂੰ ਚਲਦਾ ਰੱਖਣ ਲਈ ਸਰਕਾਰ ਤੋਂ ਸਹਾਇਤਾ ਲਈ ਬੇਨਤੀ ਕੀਤੀ।
During this interaction, the representatives expressed concerns regarding various challenges being faced by them amid COVID-19 pandemic along with few suggestions and requested support from the government to keep the sector afloat.
ਆਉਣ ਵਾਲੇ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਮਲੇਰੀਆ ਕੇਸਾਂ ਵਿੱਚ ਵਾਧੇ ਬਾਰੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੀ ਚੇਤਾਵਨੀ ਦੇ ਮੱਦੇਨਜ਼ਰ ਐੱਚਆਈਐੱਲ ਨੇ ਦਸ ਦੱਖਣੀ ਅਫ਼ਰੀਕੀ ਵਿਕਾਸ ਕਮਿਊਨਿਟੀ (ਐੱਸਏਡੀਸੀ) ਨੂੰ ਪੱਤਰ ਲਿਖਿਆ ਹੈ।
HIL has written letter to ten southern African Development Community (SADC) for supply of DDT in view of warning issued by World Health Organisation about increase in Malaria cases in the region in coming months.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading