Advertisement - Remove

ਬਾਰੇ - Example Sentences

Popularity:
Difficulty:
bārē  baare
ਮੰਤਰੀਆਂ ਦੇ ਗਰੁੱਪ ਨੂੰ ਕੋਵਿਡ19 ਲਈ ਇਸ ਵੇਲੇ ਟੈਸਟਿੰਗ ਕਰ ਰਹੀਆਂ ਪਬਲਿਕ ਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਤੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਰਾਹੀਂ ਰੋਜ਼ਾਨਾ ਕੀਤੇ ਜਾਣ ਵਾਲੇ ਪਰੀਖਣਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ।
GoM was briefed about the number of public and private labs presently testing for COVID-19 along with the number of tests that are being conducted every day through this network of labs.
ਕੋਈ ਫੈਸਲਾ ਹੋਣ ’ਤੇ ਇਸ ਬਾਰੇ ਸਾਰੇ ਸਬੰਧਿਤ ਵਿਅਕਤੀਆਂ ਨੂੰ ਸੂਚਨਾ ਦਿੱਤੀ ਜਾਵੇਗੀ। ***
As and when a decision is taken, all concerned would be intimated about it.
ਗ੍ਰਹਿ ਮੰਤਰੀ ਨੇ ਇਹ ਹਿਦਾਇਤ ਵੀ ਕੀਤੀ ਕਿ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਕੋਵਿਡ19 ਬਾਰੇ ਜ਼ਰੂਰ ਹੀ ਜਾਣਕਾਰੀ ਦਿੱਤੀ ਜਾਵੇ ਤੇ ਇਨ੍ਹਾਂ ਇਲਾਕਿਆਂ ’ਚ ਇਸ ਮਹਾਮਾਰੀ ਦੇ ਫੈਲਣ ਤੋਂ ਬਚਾਅ ਤੇ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾਣ।
The Home Minister further directed that farmers in the border areas must be educated about COVID-19 and the preventive measures to be taken to prevent its spread in these areas.
ਗ੍ਰਹਿ ਮੰਤਰੀ ਨੇ ਇਹ ਹਿਦਾਇਤ ਵੀ ਕੀਤੀ ਕਿ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਕੋਵਿਡ19 ਬਾਰੇ ਜ਼ਰੂਰ ਹੀ ਜਾਣਕਾਰੀ ਦਿੱਤੀ ਜਾਵੇ ਤੇ ਇਨ੍ਹਾਂ ਇਲਾਕਿਆਂ ’ਚ ਇਸ ਮਹਾਮਾਰੀ ਦੇ ਫੈਲਣ ਤੋਂ ਬਚਾਅ ਤੇ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾਣ।
He directed that farmers in the border areas must be educated about COVID-19 and the preventive measures to be taken to prevent its spread in these areas.
ਟ੍ਰੇਨ ਸੇਵਾਵਾਂ ਦੁਬਾਰਾ ਚਾਲੂ ਹੋਣ ਦੇ ਸਬੰਧ ਵਿੱਚ ਟ੍ਰੇਨ ਯਾਤਰੀਆਂ ਦੇ ਯਾਤਰਾ ਪ੍ਰੋਟੋਕੋਲ ਆਦਿ ਸਬੰਧੀ ਸਮਾਚਾਰਾਂ ਦੇ ਪ੍ਰਕਾਸ਼ਨ ਬਾਰੇ ਮੀਡੀਆ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ ਬੀਤੇ ਦੋ ਦਿਨਾਂ ਵਿੱਚ ਟ੍ਰੇਨਾਂ ਦੇ ਸੰਭਾਵਿਤ ਯਾਤਰੀਆਂ ਨਾਲ ਸਬੰਧਿਤ ਵਿਭਿੰਨ ਪ੍ਰੋਟੋਕੋਲ ਆਦਿ ਬਾਰੇ ਮੀਡੀਆ ਵਿੱਚ ਕੁਝ ਰਿਪੋਰਟਾਂ ਆਈਆਂ ਹਨ।
For more details: For more details: Advisory for Media from the Railway Ministry During the last two days, there have been some reports in media about various protocols etc of prospective travellers by trains.
Advertisement - Remove
ਉਨ੍ਹਾਂ ਨੇ ਲੌਕਡਾਊਨ ਦੇ ਉਲੰਘਣਾਂ ’ਤੇ ਅੰਕੁਸ਼ ਲਗਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਪਾਲਣ ਕਰਨ ਦੀ ਜ਼ਰੂਰਤ ਬਾਰੇ ਵੀ ਚਰਚਾ ਕੀਤੀ ।
He also spoke about the need to curb Lockdown violations and ensure that social distancing is followed.
ਇਸ ਅਵਸਰ ’ਤੇ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਰਾਜਾਂ ਵਿੱਚ ਕੋਵਿਡ ਦੇ ਪਾਜ਼ਿਟਿਵ ਮਾਮਲਿਆਂ, ਸਮਾਜਿਕ ਦੂਰੀ ਬਣਾਈ ਰੱਖਣ ਲਈ ਹੁਣ ਤੱਕ ਉਠਾਏ ਗਏ ਕਦਮਾਂ, ਸਿਹਤ ਸੇਵਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਪ੍ਰਵਾਸੀਆਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਣਾਈ ਰੱਖਣ ਬਾਰੇ ਵਿਆਪਕ ਜਾਣਕਾਰੀ (ਫੀਡਬੈਕ) ਦਿੱਤੀ।
The Chief Ministers provided feedback about the COVID positive cases in their respective states, steps taken by then to maintain social distancing, ramp up healthcare infrastructure, mitigate difficulties of migrants and maintain supply of essentials.
ਟੀਮ ਨੇ ਕੋਵਿਡ-19 ਦੇ ਫੈਲਾਅ ਤੋਂ ਬਚਣ ਲਈ ਲੌਕਡਾਊਨ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਬੱਚਿਆਂ ਅਤੇ ਸਟਾਫ ਨੂੰਜਾਗਰੂਕ ਕੀਤਾ।
The team also sensitised the children and staff about the COVID-19 and the precautions to be exercised during lockdown to avoid spread of the pandemic.
ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਕੈਡਿਟ ਸਿੱਖਿਅਤ ਹੋਣ ਅਤੇ ਤੈਨਾਤ ਕੀਤੇ ਜਾਣ ਤੋਂ ਪਹਿਲਾਂ ਕਾਰਜਾਂ ਬਾਰੇ ਉਨ੍ਹਾਂ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਜਾਵੇ।
It is ensured that the cadets are trained and properly briefed about the tasks before being deployed.
ਇਸ ਤੋਂ ਇਲਾਵਾ ਐੱਸਐੱਮਸੀ ਨੇ ਇੱਕ ਹੈਲਪਲਾਈਨ ਨੰਬਰ 1800-123-800 ਵੀ ਸ਼ੁਰੂ ਕੀਤਾ ਹੈ ਜਿਥੇ ਨਾਗਰਿਕ ਸਿਹਤ ਅਧਿਕਾਰੀਆਂ ਸਮੇਤ ਐੱਸਐੱਮਸੀ ਟੀਮ ਦੁਆਰਾ ਤਸਦੀਕਸ਼ੁਦਾ, ਯਾਤਰਾ ਕਰਨ ਵਾਲਿਆਂ ਜਾਂ ਸ਼ੱਕੀਆਂ ਬਾਰੇ ਵੇਰਵੇ ਸਾਂਝੇ ਕਰ ਸਕਦੇ ਹਨ।
Further, SMC has also started a helpline number 1800-123-800 where citizen can share details about travelers or suspects, verified by SMC team including health officials.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading