Advertisement - Remove

ਬਾਰੇ - Example Sentences

Popularity:
Difficulty:
bārē  baare
ਓਸੇ ਦਿਵਯ ਵਾਤਾਵਰਨ ਵਿੱਚ ਮੈਨੂੰ ਦੇਸ਼ ਦੀ ਸੁਪਰੀਮ ਕੋਰਟ ਦੁਆਰਾ ਜਨਮਭੂਮੀ ਦੇ ਵਿਸ਼ੇ ‘ਤੇ ਦਿੱਤੇ ਗਏ ਇਤਿਹਾਸਿਕ ਫੈਸਲੇ ਬਾਰੇ ਪਤਾ ਚੱਲਿਆ ਸੀ।
It was in this divine environment, that I came to know about the historical judgment of Highest Court of the country on the subject of Ram Janm Bhoomi.
ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਵਿਗਿਆਨ ਵੱਲ ਖਿੱਚਣ ਅਤੇ ਅਗਲੀ ਪੀੜ੍ਹੀ ਵਿੱਚ ਵਿਗਿਆਨਿਕ ਹੁਨਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਬਾਰੇ ਦੱਸਿਆ।
He spoke about the need to attract young students toward science and further strengthen scientific acumen in the next generation.
ਉਨ੍ਹਾਂ ਨੇ ਇਨੋਵੇਸ਼ਨਾਂ ਦੇ ਵਪਾਰੀਕਰਨ ਦੇ ਮਹੱਤਵ ਬਾਰੇ ਵੀ ਦੱਸਿਆ।
He also spoke about the importance of commercialisation of innovations.
ਦੇਸ਼ ਵਿੱਚ ਕੋਵਿਡ-19 ਦੀ ਰੋਕਥਮ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਪ੍ਰਬੰਧਨ ਬਾਰੇ ਪੇਸ਼ਕਾਰੀ ਵਿੱਚ ਦੱਸਿਆ ਗਿਆ ਕਿ ਕੋਵਿਡ-19 ਦੀ ਵਿਸ਼ਵਵਿਆਪੀ ਸਥਿਤੀ ਦੇ ਮੱਦੇਨਜ਼ਰ ਯਾਤਰਾ ਸਲਾਹਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 10 ਮਾਰਚ, 2020 ਨੂੰ ਜਾਰੀ ਕੀਤੀਆਂ (ਸਲਾਹਾਂ) ਦੋ ਐਡੀਸ਼ਨਲ ਅਡਵਾਈਜ਼ਰੀਆਂ ਵੀ ਸ਼ਾਮਲ ਸਨ।
The actions taken for prevention and management of COVID-19 in India were presented, which included information about the various travel advisories in view of the evolving global situation regarding COVID-19, including the additional two issued on 10th March, 2020.
ਇਸ ਲਈ ਅਸੀਂ ਵਿਦੇਸ਼ੀ ਰਾਜਦੂਤਾਂ ਨੂੰ ਸਾਡੇ ਦੁਆਰਾ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।
So we briefed foreign Ambassadors about the steps we were taking.
Advertisement - Remove
NCC, NSS, ਨਾਲ ਜੁੜੇ ਨੌਜਵਾਨਾਂ, ਦੇਸ਼ ਦੇ ਹਰ ਨੌਜਵਾਨ, ਸਿਵਲ ਸੋਸਾਇਟੀ, ਹਰ ਪ੍ਰਕਾਰ ਦੇ ਸੰਗਠਨ, ਇਨ੍ਹਾਂ ਸਾਰਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਹੁਣ ਤੋਂ ਲੈ ਕੇ ਅਗਲੇ ਦੋ ਦਿਨ ਤੱਕ ਸਾਰਿਆਂ ਨੂੰ ਜਨਤਾ-ਕਰਫਿਊ ਦੇ ਬਾਰੇ ਜਾਗਰੂਕ ਕਰਨ।
I also request the youth of our nation, organizations like NCC, NSS, civil society, as well as other organizations of all types to spread awareness about this peoples curfew over the next 2 days.
ਉਨ੍ਹਾਂ ਸਿਹਤ ਸੁਵਿਧਾਵਾਂ ਦੀ ਢੁਕਵੀਂ ਵਰਤੋਂ ਦੇ ਮਹੱਤਵ ਬਾਰੇ ਦੱਸਿਆ ਅਤੇ ਕੁਆਰੰਟੀਨ ਸੁਵਿਧਾਵਾਂ ਅਤੇ ਆਈਸੋਲੇਸ਼ਨ ਵਾਰਡਾਂ ਨੂੰ ਵਧਾਉਣ 'ਤੇ ਫੋਕਸ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
He talked about the importance of judicious use of health facilities and need to focus on ramping up quarantine facilities and isolation wards.
ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਹੁਣ ਤੱਕ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
The Chief Ministers briefed the Prime Minister and others about the preparations done till now.
ਉਨ੍ਹਾਂ ਨੇ ਕਿਹਾ ਕਿ ਇੱਕ ਲੰਬੀ ਲੜਾਈ ਸਾਡੇ ਸਾਹਮਣੇ ਹੈ , ਇਸ ਲਈ ‘ਸਮਾਜਿਕ ਦੂਰੀ ਜਾਂ ਇੱਕ - ਦੂਜੇ ਤੋਂ ਦੂਰੀ ਰੱਖਣ’ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਅਤਿਅੰਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਚੈਨਲਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਨਵੀਨਤਮ ਘਟਨਾਕ੍ਰਮਾਂ ਅਤੇ ਪ੍ਰਮੁੱਖ ਸਰਕਾਰੀ ਫੈਸਲਿਆਂ ਤੋਂ ਆਮ ਜਨਤਾ ਨੂੰ ਬੜੀ ਤੇਜ਼ੀ ਨਾਲ ਅਤੇ ਪ੍ਰੋਫੈਸ਼ਨਲ ਤੌਰ ‘ਤੇ ਅਸਾਨੀ ਨਾਲ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਜਾਣੂ ਕਰਵਾਓ ।
A long battle lies ahead of us whereby awareness for social distancing has to be spread and information about latest developments and key decisions needs to be communicated swiftly and professionally by the channels through easy to grasp language.
ਪ੍ਰਧਾਨ ਮੰਤਰੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਗਠਿਤ ਮੰਤਰੀਆਂ ਦੇ ਗਰੁੱਪ ਦੁਆਰਾ ਵੀ ਸਰਕਾਰ ਦੁਆਰਾ ਉਠਾਏ ਜਾ ਰਹੇ ਕਦਮਾਂ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ ।
Prime Minister is also being updated by the Group of Ministers (GoM) set up under the chairmanship of the Minister for Health and Family Welfare Dr Harsh Vardhan on the steps being taken by the Government.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading