Advertisement - Remove

ਬਾਰੇ - Example Sentences

Popularity:
Difficulty:
bārē  baare
ਕੁਝ ਸਮਾਂ ਪਹਿਲਾਂ ਤੁਹਾਡੇ ਵਿੱਚੋਂ ਹੀ ਕੁਝ ਲਾਭਾਰਥੀਆਂ ਨੇ ਅਪਣੇ ਜੀਵਨ ਵਿੱਚ ਆਏ ਬਦਲਾਅ ਬਾਰੇ ਦੱਸਿਆ ਹੈ।
Just a while ago, some of the beneficiaries among you informed about the changes being brought into their lives.
ਇਸ ਤੋਂ ਪਹਿਲਾਂ ਦਿਨ ਵਿੱਚ,ਹਥਿਆਰਬੰਦ ਬਲ ਚਿਕਿਤਸਾ ਸੇਵਾ (ਏਐੱਫਐੱਮਐੱਸ) ਦੇ ਡਾਇਰੈਕਟਰ ਜਨਰਲ ,ਲੈਫਟੀਨੈਂਟ ਜਨਰਲ ਬਿਪਿਨ ਪੁਰੀ ਨੇ ਡਾ ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਧਮਪੁਰ ਵਿੱਚ ਉੱਤਰੀ ਕਮਾਨ ਤਹਿਤ ਆਉਣ ਵਾਲੇ ਇਸ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
Gen. Bipin Puri called on Dr Jitendra Singh and gave a detailed update about the status of the super-specialty hospital coming up under the aegis of Northern Command, Udhampur.
ਉੱਥੇ ਦੇਸ਼ ਭਰ ਵਿੱਚ ਚਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ।
I was informed about the projects under implementation across the country.
ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਬੱਚਿਆ ਲਈ ਮਾਤਾ ਉਸ ਦੀ ਪਹਿਲੀ ਗੁਰੂ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਾਂ, ਜਨਮ ਭੂਮੀ ਅਤੇ ਮਾਂ-ਬੋਲੀ ਦੇ ਬਾਰੇ ਵਿੱਚ ਦੱਸਿਆ ਜਾਣਾ ਚਾਹੀਦਾ ਹੈ।
The Vice President said that Mother is the first Teacher to a child and they should be taught about Mother, Motherland and Mother tongue.
ਪਾਲੇਮ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਖੇਤੀ ਦੀ ਜ਼ੀਰੋ ਬਜਟ ਕੁਦਰਤੀ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ।
The Vice President visited the farm fields and enquired about the practice of ero budget natural way of farming at S.N.
Advertisement - Remove
ਉਨ੍ਹਾਂ ਖੇਤੀਬਾੜੀ ਨੂੰ ਟਿਕਾਊ ਅਤੇ ਵਿਹਾਰਕ ਬਣਾਉਣ ਲਈ, ਆਪਣੀ ਪਹਿਲ ਵੀ ਸਾਂਝੀ ਕੀਤੀ ਅਤੇ ਦੇਸ਼ ਭਰ ਵਿੱਚ ਕਈ ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਸਲਾਹ-ਮਸ਼ਵਰੇ ਬਾਰੇ ਵੀ ਦੱਸਿਆ।
He has also shared his initiative on Making Agriculture sustainable and viable and explained them about the National Consultations being held at various places across the country.
ਨਤੀਜੇ ਦੇ ਤੌਰ ‘ਤੇ ਬੁੱਧ ਧਰਮ ਵਾਂਗ ਹੀ ਸੈਰ-ਸਪਾਟਾ ਲੋਕਾਂ ਦੇ ਬਾਰੇ ਵਿੱਚ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਾਉਣ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਾਸਤੇ ਹੈ।
In its essence, tourism, like Buddhism, is about people and empowering them to realise their potential.
ਇਸ ਅੰਕ ਵਿੱਚ ਪ੍ਰਕਾਸ਼ਿਤ ਲੇਖ ਭਾਰਤ ਸਰਕਾਰ ਦੇ ਸਕੱਤਰਾਂ, ਫਿੱਕੀ (FICCI) ਜਿਹੇ ਪੇਸ਼ੇਵਰ ਸੰਗਠਨਾਂ ਦੇ ਮਾਹਰਾਂ ਅਤੇ ਨੀਤੀ ਆਯੋਗ ਦੇ ਮਾਹਰਾਂ ਵੱਲੋਂ ਲਿਖੇ ਗਏ ਹਨ ਅਤੇ ਲੇਖਾਂ ਵਿੱਚ ਵਿਸ਼ੇ ਦੇ ਵੱਖ-ਵੱਖ ਪੱਖਾਂ ਬਾਰੇ ਸੰਪੂਰਨ ਸਮੀਖਿਆ ਪ੍ਰਸਤੁਤ ਕੀਤੀ ਗਈ ਹੈ।
The articles in the issue have been authored by Secretaries to the Government of India, experts from professional organisations like FICCI and the Think Tank Niti Aayog, presenting a holistic view about various dimensions of the theme.
ਦੁਨੀਆ ਦੇਖ ਰਹੀ ਹੈ। ਭਵਿੱਖ ਵਿੱਚ ਇਸ ਜਨ-ਅੰਦੋਲਨ ਬਾਰੇ ਜਦੋਂ ਵੀ ਲਿਖਿਆ ਜਾਵੇਗਾ, ਪੜ੍ਹਿਆ ਜਾਵੇਗਾ ਤਾਂ ਤੁਹਾਡਾ ਸਾਰੇ ਸਵੱਛਾਗ੍ਰਾਹੀਆਂ ਦਾ ਨਾਮ ਸੁਨਿਹਰੇ ਅੱਖਰਾਂ ਨਾਲ ਲਿਖਿਆ ਜਾਵੇਗਾ।
In the future, whenever anything is read or written about this movement, the names of all the Swachhagrahis will be inscribed in Golden letters.
ਉਪ ਰਾਸ਼ਟਰਪਤੀ ਦਾ ਸੰਦੇਸ਼ ਹੇਠ ਲਿਖੇ ਅਨੁਸਾਰ ਹੈ - ਸੰਸਦੀ ਮਾਮਲੇ ਮੰਤਰੀ ਸ਼੍ਰੀ ਅਨੰਤ ਕੁਮਾਰ ਦੇ ਬੇਵਕਤ ਅਕਾਲ ਚਲਾਣੇ ਬਾਰੇ ਪਤਾ ਲਗਣ ਨਾਲ ਪਤਾ ਲਗਣ ਨਾਲ ਮੈਨੂੰ ਸਦਮਾ ਲਗਿਆ ਹੈ ਅਤੇ ਮੈਂ ਕਾਫ਼ੀ ਦੁਖੀ ਹੋਇਆ ਹਾਂ ।
Following is the text of Vice President's message: "I am shocked and deeply saddened to learn about the untimely demise of the Minister for Parliamentary Affairs, Shri Anant Kumar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading