Advertisement - Remove

ਬਾਰੇ - Example Sentences

Popularity:
Difficulty:
bārē  baare
ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਹ ਮਹਾਮਾਰੀ ਬਾਰੇ ਨਿਰਪੱਖ ਚਰਚਾ ‘ਤੇ ਦਖਲ ਨਹੀਂ ਦੇਣਾ ਚਾਹੁੰਦਾ, ਲੇਕਿਨ ਨਾਲ ਹੀ ਕੋਰਟ ਨੇ ਮੀਡੀਆ ਨੂੰ ਘਟਨਾਕ੍ਰਮਾਂ ਬਾਰੇ ਸਰਕਾਰੀ ਪੱਖ ਦਾ ਸੰਦਰਭ ਲੈਣ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
The Court has said in the order that it does not intend to interfere with the free discussion about the pandemic, but at the same time has directed that the Media refer to and publish the official version about the developments.
ਹਾਲਾਂਕਿ, ਉਨ੍ਹਾਂ ਨੇ ਤਾਕੀਦ ਕਰਦੇ ਹੋਏ ਕਿਹਾ ਕਿ ਆਲਮੀ ਪੱਧਰ ਉੱਤੇ ਸਥਿਤੀ ਹੁਣ ਵੀ ਤਸੱਲੀਬਖਸ਼ ਨਹੀਂ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਦੇਸ਼ਾਂ ਵਿੱਚ ਵਾਇਰਸ ਦੇ ਫੈਲਣ ਦਾ ਇੱਕ ਹੋਰ ਸੰਭਾਵਿਤ ਕਸ਼ਟਦਾਇਕ ਦੌਰ ਸ਼ੁਰੂ ਹੋਣ ਦੀਆਂ ਅਟਕਲਾਂ ਬਾਰੇ ਦੱਸਿਆ ।
He however forewarned that the global situation remains far from satisfactory and informed about speculations of a possible second wave of spread of the virus in some countries.
ਕੇਂਦਰੀ ਗ੍ਰਹਿ ਮੰਤਰੀ ਨੇ ਕੁਝ ਰਾਜਾਂ ਵਿੱਚ ਲੌਕਡਾਊਨ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਅਤੇ ਕੇਂਦਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਜ਼ਿਲ੍ਹਾ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਹੱਤਵ ਬਾਰੇ ਚਰਚਾ ਕੀਤੀ।
Union Home Minister talked about the need to implement lockdown more strictly in some states and the importance of effective district level implementation of the guidelines issued by the Centre.
ਗ੍ਰਹਿ ਮੰਤਰਾਲਾ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ 21 ਦਿਨ ਦੇ ਲੌਕਡਾਊਨ ਦੇ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮ-ਜੀਕੇਵਾਈ) ਦੇ ਲਾਭਾਰਥੀਆਂ ਨੂੰ ਬੈਂਕਾਂ ਜ਼ਰੀਏ ਧਨ ਦੀ ਵੰਡ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।
Ministry of Home Affairs The Department of Financial Services, Ministry of Finance had issued detailed guidelines on disbursal of money to beneficiaries of Pradhan Mantri Garib Kalyan Yojana (PM-GKY) through banks, during 21-day lockdown to fight COVID-19.
ਦੋਹਾਂ ਨੇਤਾਵਾਂ ਨੇ ਦੁਨੀਆ ਵਿੱਚ ਜਾਰੀ ਕੋਵਿਡ-19 ਮਹਾਮਾਰੀ ਅਤੇ ਆਲਮੀ ਸਿਹਤ ਅਤੇ ਅਰਥਵਿਵਸਥਾ ਉੱਤੇ ਇਸ ਦੇ ਅਸਰ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
The two leaders exchanged views on the ongoing COVID-19 pandemic and its impact on the global well-being and economy.
Advertisement - Remove
ਇਸ ਵੀਡੀਓ ਕਾਨਫਰੰਸ ਦੌਰਾਨ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਹਿਲੀ ਵੀਡੀਓ ਕਾਨਫਰੰਸ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਵਪਾਰਕ ਮਾਹੌਲ ਨੂੰ ਸੁਖਾਲਾ ਬਣਾਉਣ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਉਠਾਏ ਕਦਮਾਂ ਬਾਰੇ ਜਾਣਕਾਰੀ ਦਿੱਤੀ।
During the VC, senior officials of the Ministry of Food Processing Industries informed about the various measures taken by Central and State Governments to ease the business environment and the status of issues received since the first video conference.
ਅਰਥਵਿਵਸਥਾ ’ਤੇ ਕੋਵਿਡ-19 ਦੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਜੰਗੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰਾਲਿਆਂ ਨੂੰ ਇੱਕ ‘ਕਾਰੋਬਾਰ ਨਿਰੰਤਰਤਾ ਯੋਜਨਾ’ ਤਿਆਰ ਕਰਨੀ ਚਾਹੀਦੀ ਹੈ।
Talking about the impact of COVID-19 on the economy, Prime Minister said that the government must work on war-footing to mitigate the impact, adding that the Ministries should prepare a Business Continuity Plan.
ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਗ੍ਰਾਮੀਣ ਖੇਤਰਾਂ ਅਤੇ ਜ਼ਮੀਨੀ ਸੰਸਥਾਨਾਂ ਵਿੱਚ ਆਰੋਗਯ ਸੇਤੂ ਐਪ ਮਕਬੂਲ ਬਣਾਉਣ ਨੂੰ ਕਿਹਾ, ਤਾਕਿ ਮਹਾਮਾਰੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਵਧਾਈ ਜਾ ਸਕੇ।
Prime Minister also asked the Ministers to popularize the Aarogya Setu app in the rural areas and grass root institutions to further spread information and awareness about the pandemic.
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਸੰਪ੍ਰਦਾਵਾਂ ਬਾਰੇ ਪੱਖਪਾਤੀ ਪੂਰਵ-ਧਾਰਨਾ ਤੋਂ ਬਚਣ ਲਈ ਕਿਹਾ ਅਤੇ ਆਯੋਜਨਾਂ ਨੂੰ ਪੱਖਪਾਤ ਦੇ ਚਸ਼ਮੇ ਨਾਲ ਨਾ ਦੇਖਣ ਦੀ ਸਲਾਹ ਦਿੱਤੀ।
The Vice President also called for steering clear of untenable generalisations about communities and not viewing events from the prism of prejudices and biases.
ਪੈਨਸ਼ਨਰਾਂ ਨੂੰ ਤਕਰੀਬਨ 4 ਲੱਖ ਐੱਸਐੱਮਐੱਸ ਭੇਜੇ ਗਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਸਬੰਧ ਵਿੱਚ ਲਈਆ ਜਾਣ ਵਾਲੀਆ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ।
Approximately 4 lakh SMSs were sent to Pensioners informing them about the precautions to be taken with respect to Covid-19 pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading