Advertisement - Remove

singh - Example Sentences

ਸਿਂਗ / ਸੀਂਗ
Jitendra Singh recalled that in the last 5 to 6 years, a series of new beginnings and innovations were undertaken by Prime Minister Narendra Modi to provide a new orientation and direction to bureaucracy in India.
ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਪਿਛਲੇ 5 ਤੋਂ 6 ਸਾਲਾਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਅਫਸਰਸ਼ਾਹੀ ਨੂੰ ਇੱਕ ਨਵਾਂ ਅਧਾਰ ਅਤੇ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਇੱਕ ਲੜੀ ਸ਼ੁਰੂ ਕੀਤੀ ਹੈ।
Gen (Retd) V K Singh said, the meeting was fruitful.
ਜਨਰਲ (ਸੇਵਾਮੁਕਤ) ਵੀ ਕੇ ਸਿੰਘ ਨੇ ਕਿਹਾ ਕਿ ਬੈਠਕ ਸਾਰਥਕ ਰਹੀ।
Harsh Vardhan along with Shri. Narendra Singh Tomar release Guidelines for Evaluation of Nano-based Agri-input and food products in India Speaking on the occasion, Dr.
ਹਰਸ਼ ਵਰਧਨ ਅਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਡੀਓ-ਲਿੰਕ ਜ਼ਰੀਏ ਅੱਜ ‘ਭਾਰਤ ਵਿੱਚ ਨੈਨੋ ਅਧਾਰਿਤ ਐਗਰੀ-ਇਨਪੁਟ ਅਤੇ ਖੁਰਾਕੀ ਉਤਪਾਦਾਂ ਦੇ ਮੁੱਲਾਂਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
The Chairman VFC Shri N.K Singh and all members and senior officals of the Commission were present at the meeting.
15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਅਤੇ ਸਾਰੇ ਮੈਂਬਰ ਅਤੇ ਸੀਨੀਅਰ ਅਧਿਕਾਰੀ ਇਸ ਬੈਠਕ ਵਿੱਚ ਮੌਜੂਦ ਸਨ।
Ministry of Defence Raksha Mantri Shri Rajnath Singh reviews progress of border infrastructure Raksha Mantri Shri Rajnath Singh chaired a high level meeting here today to review the progress of various infrastructure projects under construction in border areas.
ਰੱਖਿਆ ਮੰਤਰਾਲਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸਬੰਧੀ ਬੁਨਿਆਦੀ ਢਾਂਚੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਸੀਮਾ ਖੇਤਰਾਂ ਵਿੱਚ ਨਿਰਮਾਣ ਅਧੀਨ ਕਈ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਥੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
Advertisement - Remove
Shri Rajnath Singh lauded the efforts of BRO for their contribution to national security.
ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਬੀਆਰਓ ਦੇ ਯਤਨਾਂ ਦੀ ਸ਼ਲਾਘਾ ਕੀਤੀ।
Ministry of Development of North-East Region Bamboo sector will be one of the important components of India's Post-COVID economy: Dr.Jitendra Singh Bamboo to propel the Atmanirbhar Bharat Abhiyan in the North Eastern Region by imbibing Vocal for Local mantra:Dr.
ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਸੈਕਟਰ ਭਾਰਤ ਦੀ ਅਰਥਵਿਵਸਥਾ ਦੇ ਮਹੱਤਵਪੂਰਨ ਘਟਕਾਂ ਵਿੱਚੋਂ ਇੱਕ ਹੋਵੇਗਾ: ਡਾ. ਜਿਤੇਂਦਰ ਸਿੰਘ ਬਾਂਸ ਉੱਤਰ-ਪੂਰਬੀ ਖੇਤਰ ਵਿੱਚ 'ਵੋਕਲ ਫਾਰ ਲੋਕਲ' ਮੰਤਰ ਨੂੰ ਸਵੀਕਾਰ ਕਰਦੇ ਹੋਏ ਆਤਮਨਿਰਭਰ ਭਾਰਤ ਅਭਿਯਾਨ ਨੂੰ ਅੱਗੇ ਵਧਾਵੇਗਾ: ਡਾ.
Dr.Jitendra Singh gave the mantra of Create, Curate and Coordinate for the Bamboo sector for its full exploitation, branding, packaging and marketing in India and abroad.
ਡਾ. ਜਿਤੇਂਦਰ ਸਿੰਘ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਬਾਂਸ ਸੈਕਟਰ ਦੇ ਸੰਪੂਰਨ ਦੋਹਨ, ਬ੍ਰਾਂਡਿੰਗ, ਪੈਕੇਜਿੰਗ ਅਤੇ ਇਸ ਦੀ ਮਾਰਕਿਟਿੰਗ ਲਈ ‘ਕ੍ਰਿਏਟ, ਕਿਊਰੇਟ ਅਤੇ ਕੋਆਰਡੀਨੇਟ’ ਦਾ ਮੰਤਰ ਦਿੱਤਾ।
The challenge was launched on 25th June, 2020 by Shri Hardeep Singh Puri, Minister of State (Independent Charge), Housing and Urban Affairs.
ਇਸ ਚੁਣੌਤੀ ਦੀ ਸ਼ੁਰੂਆਤ 25 ਜੂਨ, 2020 ਨੂੰ ਹਾਊਸਿੰਗ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਦੁਆਰਾ ਕੀਤੀ ਗਈ ਸੀ।
Shri Giriraj Singh said that providing uality Seed of fish is very important in enhancing production and productivity in the country.
ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਮੱਛੀ ਦਾ ‘ਗੁਣਵੱਤਾ ਭਰਪੂਰ ਬੀਜ’ ਮੁਹੱਈਆ ਕਰਵਾਉਣਾ ਦੇਸ਼ ਵਿੱਚ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading