Advertisement - Remove

singh - Example Sentences

ਸਿਂਗ / ਸੀਂਗ
Jitendra Singh and President, Indian Council for Cultural Relation Dr.
ਜਿਤੇਂਦਰ ਸਿੰਘ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਚੇਅਰਮੈਨ ਡਾ.
Jitendra Singh Proposes a Joint Steering Committee to take the e-office project forward Union Minister of State for Personnel, PG and Pensions Dr.
ਜਿਤੇਂਦਰ ਸਿੰਘ ਈ-ਆਫਿਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਇੱਕ ਸੰਯੁਕਤ ਸੰਚਾਲਨ ਕਮੇਟੀ ਦਾ ਪ੍ਰਸਤਾਵ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ, ਡਾ.
Jitendra Singh today advised to set up e-office in all 8 North Eastern States in a stipulated timeframe.
ਜਿਤੇਂਦਰ ਸਿੰਘ ਨੇ ਅੱਜ ਸਾਰੇ 8 ਉੱਤਰ-ਪੂਰਬ ਰਾਜਾਂ ਵਿੱਚ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਈ-ਆਫਿਸ ਸਥਾਪਿਤ ਕਰਨ ਦੀ ਸਲਾਹ ਦਿੱਤੀ।
Singh said that the e-office project will fulfill the vision of Prime Minister Shri Narendra Modi of Minimum Government, Maximum Governance and will ensure ease of administration, transparency and citizen-centric delivery mechanism.
ਸਿੰਘ ਨੇ ਕਿਹਾ ਕਿ ਈ-ਆਫਿਸ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਊਨਤਮ ਸਰਕਾਰ, ਅਧਿਕਤਮ ਸ਼ਾਸਨ” ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰੇਗਾ ਅਤੇ ਪ੍ਰਸ਼ਾਸਨ, ਪਾਰਦਰਸ਼ਤਾ ਅਤੇ ਨਾਗਰਿਕ ਕੇਂਦ੍ਰਿਤ ਵੰਡ ਤੰਤਰ ਨੂੰ ਸੁਗਮ ਬਣਾਵੇਗਾ।
Jitendra Singh said that promotion of e-office and quality of its services were the key takeaways and now the time has come to fulfill this ambitious target.
ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੀ ਮੁੱਖ ਪ੍ਰਾਪਤੀ ਈ-ਆਫਿਸ ਨੂੰ ਹੁਲਾਰਾ ਦੇਣਾ ਅਤੇ ਇਸ ਦੀਆਂ ਸੇਵਾਵਾਂ ਦੀ ਗੁਣਵੱਤਾ ਬਣਾਈ ਰੱਖਣਾ ਸੀ ਅਤੇ ਹੁਣ ਇਸ ਖਾਹਿਸ਼ੀ ਟੀਚੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ।
Advertisement - Remove
Jitendra Singh also announced a Joint Steering Committee to be chaired by Secretary DoNER to take the e-office project forward.
ਜਿਤੇਂਦਰ ਸਿੰਘ ਨੇ ਈ-ਆਫਿਸ ਪ੍ਰੋਜੈਕਟ ਨੂੰ ਅੱਗੇ ਲੈ ਜਾਣ ਲਈ ਸਕੱਤਰ, ਉੱਤਰ-ਪੂਰਬ ਖੇਤਰ ਵਿਕਾਸ ਵਿਭਾਗ ਦੀ ਚੇਅਰਮੈਨਸ਼ਿਪ ਵਿੱਚ ਇੱਕ ਸੰਯੁਕਤ ਸੰਚਾਲਨ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ।
In his remarks, Secretary DoNER, Dr Inder Jit Singh said that DoNER is the first Ministry in the government of India to implement 100 percent e-office in processing of files.
ਆਪਣੇ ਸੰਬੋਧਨ ਵਿੱਚ, ਸਕੱਤਰ, ਉੱਤਰ ਪੂਰਬ ਖੇਤਰ ਵਿਕਾਸ ਵਿਭਾਗ (ਡੋਨਰ), ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਡੋਨਰ ਭਾਰਤ ਸਰਕਾਰ ਦਾ ਪਹਿਲਾ ਮੰਤਰਾਲਾ ਹੈ ਜਿਸ ਨੇ ਫਾਈਲਾਂ ਦੀ ਪ੍ਰੋਸੈੱਸਿੰਗ ਵਿੱਚ 100% ਈ-ਆਫਿਸ ਨੂੰ ਲਾਗੂ ਕੀਤਾ ਹੈ।
Krishan Kumar Singh 3.
ਕ੍ਰਿਸ਼ਣ ਕੁਮਾਰ ਸਿੰਘ 3.
Jitendra Singh interacted with 4 citizens whose grievances were redressed on the COVID-19 National Monitor within a period of 3 days.
ਜਿਤੇਂਦਰ ਸਿੰਘ ਨੇ 3 ਦਿਨਾਂ ਦੀ ਮਿਆਦ ਵਿੱਚ ਉਨ੍ਹਾਂ 4 ਨਾਗਰਿਕਾਂ ਤੋਂ ਕੋਵਿਡ-19 ਨੈਸ਼ਨਲ ਮੌਨਿਟਰ 'ਤੇ ਸੰਵਾਦ ਕੀਤਾ, ਜਿਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਗਿਆ ਹੈ।
Jitendra Singh that they had learnt of the COVID-19 National Monitor for Public Grievances from his tweets and statements, and thanked the Government for timely redressal of their grievances.
ਜਿਤੇਂਦਰ ਸਿੰਘ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਟਵੀਟ ਅਤੇ ਬਿਆਨਾਂ ਤੋਂ ਹੀ ਉਨ੍ਹਾਂ 'ਕੋਵਿਡ-19 ਰਾਸ਼ਟਰੀ ਲੋਕ ਸ਼ਿਕਾਇਤ ਮੌਨਿਟਰ' ਬਾਰੇ ਪਤਾ ਲੱਗਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ-ਆਪਣੀ ਸ਼ਿਕਾਇਤਾਂ ਦੇ ਸਮੇਂ 'ਤੇ ਹੱਲ ਦੇ ਲਈ ਸਰਕਾਰ ਦਾ ਧੰਨਵਾਦ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading